Month: January 2023

ਵਿੱਤ ਮੰਤਰੀ ਨੇ ਵੰਡਿਆ ਹਲਵਾ, ਸਮਾਰੋਹ ਨਾਲ ਸ਼ੁਰੂ ਹੋਈ ਆਮ ਬਜਟ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ

ਨਵੀਂ ਦਿੱਲੀ – ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਮੌਜੂਦਗੀ ਵਿਚ ਹਲਵਾ ਵੰਡ ਸਮਾਰੋਹ ਪੂਰਾ ਹੋਣ ਦੇ ਨਾਲ ਹੀ ਅਗਲੇ ਵਿੱਤੀ ਸਾਲ ਦੇ ਆਮ ਬਜਟ ਨੂੰ...

ਰੁਤੂਰਾਜ ਗਾਇਕਵਾੜ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਤੋਂ ਬਾਹਰ

ਮੁੰਬਈ : ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਗੁੱਟ ਦੀ ਸੱਟ ਕਾਰਨ ਸ਼ੁੱਕਰਵਾਰ ਤੋਂ ਨਿਊਜ਼ੀਲੈਂਡ ਖ਼ਿਲਾਫ਼ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਤੋਂ...

ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਫਿਲਮ ‘ਪਠਾਨ’ ਦੇਖਣ ਲਈ ਜੁੜੀ ਵੱਡੀ ਭੀੜ

ਨਵੀਂ ਦਿੱਲੀ, 25 ਜਨਵਰੀ-: ਅਦਾਕਾਰ ਸ਼ਾਹਰੁਖ ਖ਼ਾਨ ਦੀ ਅੱਜ ਰਿਲੀਜ਼ ਹੋਈ ਫ਼ਿਲਮ ‘ਪਠਾਨ’ ਖ਼ਿਲਾਫ਼ ਦੇਸ਼ ਦੇ ਕਈ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਇਸ ਫਿਲਮ...

‘GADAR 2’ FIRST LOOK POSTER OUT: ਸੰਨੀ ਦਿਓਲ ਨੇ ਅਨਾਊਂਸ ਕੀਤੀ ਫਿਲਮ ਦੀ ਰਿਲੀਜ਼ ਡੇਟ

ਮੁੰਬਈ- ‘ਗਦਰ 2’ ‘ਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਫਿਰ ਤੋਂ ਇਕੱਠੇ ਨਜ਼ਰ ਆਉਣਗੇ। ਗਣਤੰਤਰ ਦਿਵਸ 2023 ਦੇ ਮੌਕੇ ‘ਤੇ ਫਿਲਮ ਦੇ ਨਿਰਮਾਤਾਵਾਂ ਅਤੇ ਕਲਾਕਾਰਾਂ ਨੇ...

ਕੰਗਨਾ ਰਣੌਤ ਨੇ ਕੀਤੀ  PATHAAN ਦੀ ਤਾਰੀਫ਼, ਕਿਹਾ ਚੰਗੀ ਚੱਲ ਰਹੀ ਹੈ…’

ਨਵੀਂ ਦਿੱਲੀ- ਅਦਾਕਾਰ ਸ਼ਾਹਰੁਖ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਫਿਲਮ ‘ਪਠਾਨ’ ਨੇ ਦੁਨੀਆ ਭਰ ‘ਚ ਰਿਲੀਜ਼ ਹੁੰਦੇ ਹੀ ਸਫ਼ਲਤਾ ਦਾ ਇਕ ਨਵਾਂ ਮੁਕਾਮ ਹਾਸਲ ਕਰ ਦਿੱਤਾ...

ਅਕਸ਼ੈ ਕੁਮਾਰ ਤੋਂ ਲੈ ਕੇ AR ਰਹਿਮਾਨ ਤੱਕ, ਇਨ੍ਹਾਂ ਸਿਤਾਰਿਆਂ ਨੇ ਦਿੱਤੀ ਗਣਤੰਤਰ ਦਿਵਸ ਦੀ ਵਧਾਈ

ਮੁੰਬਈ- ਅੱਜ 26 ਜਨਵਰੀ ਨੂੰ 74ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਦੇਸ਼ ਭਰ ‘ਚ ਗਣਤੰਤਰ ਦਿਵਸ ਮੌਕੇ ਦੇਸ਼ ਭਗਤੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ...

ਸਾਲਾਂ ਬਾਅਦ ਪਰਤੇਗੀ ਮੁੰਨਾ ਭਾਈ ਤੇ ਸਰਕਿਟ ਦੀ ਜੋੜੀ, ਸੰਜੇ ਦੱਤ ਨੇ ਸ਼ੇਅਰ ਕੀਤਾ ਪੋਸਟਰ

ਨਵੀਂ ਦਿੱਲੀ- ਮੁੰਨਾ ਭਾਈ ਅਤੇ ਸਰਕਿਟ ਦੀ ਜੋੜੀ ਤਾਂ ਤੁਹਾਨੂੰ ਯਾਦ ਹੀ ਹੋਵੇਗੀ। ਇੱਕ ਵਾਰ ਫਿਰ ਇਸ ਪਰਫੈਕਟ ਅਤੇ ਸਭ ਤੋਂ ਮਨਪਸੰਦ ਜੋੜੀ ਨੂੰ ਦੇਖਣ ਲਈ...

ਆਪਣੇ ਪਿੰਡ ਧੂਤ ਖੁਰਦ ਪਹੁੰਚੇ ਅਦਾਕਾਰ ਵਿੱਕੀ ਕੌਸ਼ਲ

ਟਾਂਡਾ ਉੜਮੁੜ-ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਿਰਜ਼ਾਪੁਰ ਖਡਿਆਲਾ ਤੋਂ ਮੁੰਬਈ ਜਾ ਕੇ ਬਾਲੀਵੁੱਡ ‘ਚ ਉੱਚਾ ਮੁਕਾਮ ਹਾਸਲ ਕਰਨ ਵਾਲੇ ਮੋਹਰੀ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਦੇ ਵੱਡੇ...

ਤਰੁਣ ਚੁੱਘ ਨੇ ਕਾਂਗਰਸ ਤੋਂ ਮੰਗੇ ਸਵਾਲਾਂ ਦੇ ਜਵਾਬ

ਚੰਡੀਗੜ੍ਹ : ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਰਾਹੁਲ ਗਾਂਧੀ ਦੇ ਰਾਜਨੀਤਕ ਗੁਰੂ ਦਿਗਵਿਜੇ ਸਿੰਘ ਹੋਣ ਜਾਂ ਕਾਂਗਰਸ, ਇਨ੍ਹਾਂ...

ਅਮਨ ਅਰੋੜਾ ਵੱਲੋਂ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਉਂਦਿਆਂ ਮੋਹਾਲੀ ਲਈ 5000 EWS ਫਲੈਟਾਂ ਦਾ ਐਲਾਨ

ਚੰਡੀਗੜ੍ਹ : ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਨੇ...

ਕਾਰ ‘ਚ ਲਿਜਾ ਰਿਹਾ ਸੀ ਚਾਈਨਾ ਡੋਰ, ਪੁਲਸ ਨੇ 75 ਗੱਟੂ ਤੇ 2 ਲੱਖ ਦੀ ਨਕਦੀ ਸਣੇ ਦਬੋਚਿਆ

ਫਿਰੋਜ਼ਪੁਰ : ਬਸੰਤ ਪੰਚਮੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ...

ਜਾਮੀਆ ’ਚ ਬੀ. ਬੀ. ਸੀ. ਦੀ ਡਾਕੂਮੈਂਟਰੀ ਵਿਖਾਉਣ ਦੇ ਐਲਾਨ ਪਿਛੋਂ 70 ਵਿਦਿਆਰਥੀ ਹਿਰਾਸਤ ’ਚ

ਨਵੀਂ ਦਿੱਲੀ– ਖੱਬੇ ਪੱਖੀ ਵਿਦਿਆਰਥੀ ਸੰਗਠਨ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸ.ਐੱਫ.ਆਈ.) ਨੇ ਬੁੱਧਵਾਰ ਦਾਅਵਾ ਕੀਤਾ ਕਿ ਦਿੱਲੀ ਪੁਲਸ ਨੇ ਅਜਿਹੇ 70 ਵਿਦਿਆਰਥੀਆਂ ਨੂੰ ਹਿਰਾਸਤ ’ਚ ਲੈ...

ਸਾਬਕਾ CM ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ ਜਾ ਸਕਦੈ ਮਹਾਰਾਸ਼ਟਰ ਦਾ ਅਗਲਾ ਰਾਜਪਾਲ

ਨਵੀਂ ਦਿੱਲੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਭਗਤ ਸਿੰਘ ਕੋਸ਼ਿਆਰੀ ਦੀ ਥਾਂ ਮਹਾਰਾਸ਼ਟਰ ਦਾ ਅਗਲਾ ਰਾਜਪਾਲ...

ਅੰਬਾਲਾ ‘ਚ ਬੇਅਦਬੀ, ਜੁੱਤੀ ਪਾ ਕੇ ਗੁਰਦੁਆਰਾ ਸਾਹਿਬ ‘ਚ ਦਾਖਲ ਹੋਇਆ ਚੋਰ

ਅੰਬਾਲਾ/ਹਰਿਆਣਾ : ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ‘ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਇਕ ਚੋਰ ਜੁੱਤੀ ਪਾ ਕੇ ਗੁਰਦੁਆਰੇ ਵਿੱਚ ਦਾਖਲ ਹੋਇਆ ਅਤੇ ਸ੍ਰੀ...

ਪੁਤਿਨ ਨੇ PM ਮੋਦੀ ਨੂੰ ਦਿੱਤੀਆਂ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ

ਨਵੀਂ ਦਿੱਲੀ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ 74ਵੇਂ ਗਣਤੰਤਰ ਦਿਵਸ ‘ਤੇ ਆਪਣੀ ਭਾਰਤੀ ਹਮਰੁਤਬਾ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...

ਯੂਕੇ: ਮਨਜੀਤ ਸ਼ਾਲਾਪੁਰੀ ਨੇ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਰਾਘਵ ਚੱਢਾ ਨਾਲ ਕੀਤੀ ਮੁਲਾਕਾਤ

ਗਲਾਸਗੋ : ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਭਾਰਤੀ ਹਾਈ ਕਮਿਸ਼ਨ ਲੰਡਨ ਵੱਲੋਂ ਕਰਵਾਏ ਗਣਤੰਤਰ ਦਿਵਸ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ...

ਡੋਨਾਲਡ ਟਰੰਪ ਦੀ 2 ਸਾਲ ਬਾਅਦ ਹੋਵੇਗੀ ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਐਂਟਰੀ

ਸਾਨ ਫਰਾਂਸਿਸਕੋ – ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ‘ਮੈਟਾ’ ਨੇ ਬੁੱਧਵਾਰ ਨੂੰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਾਤਿਆਂ ਨੂੰ 2...

ਇਤਿਹਾਸਕ ਕਾਲੀ ਮਾਤਾ ਮੰਦਰ ’ਚ ਹਿੰਦੂ ਭਾਈਚਾਰੇ ਦਾ ਤਿੰਨ ਰੋਜ਼ਾ ਤਿਉਹਾਰ ਧੂਮਧਾਮ ਨਾਲ ਸ਼ੁਰੂ

ਗੁਰਦਾਸਪੁਰ – ਪਾਕਿਸਤਾਨ ਦੇ ਬਲੋਚਿਸਤਾਨ ਰਾਜ ਦੇ ਕਲਾਤ ਇਲਾਕੇ ’ਚ ਵਿਸ਼ਵ ਪ੍ਰਸਿੱਧ ਹਿੰਦੂਆਂ ਦੇ ਕਾਲੀ ਮਾਤਾ ਮੰਦਰ ’ਚ ਤਿੰਨ ਰੋਜ਼ਾ ਪ੍ਰੋਗਰਾਮ ਧਾਰਮਿਕ ਰੀਤੀ ਰਿਵਾਜ ਨਾਲ ਧੂਮਧਾਮ...

ਪਾਕਿਸਤਾਨ ਨੇ ਨੀਦਰਲੈਂਡ ‘ਚ ਕੁਰਾਨ ਦੀ ਕਾਪੀ ਪਾੜਨ ਦੀ ਕੀਤੀ ਨਿੰਦਾ

ਇਸਲਾਮਾਬਾਦ -:ਪਾਕਿਸਤਾਨ ਨੇ ਨੀਦਰਲੈਂਡ ਵਿਚ ਕੁਰਾਨ ਦਾ ਕਾਪੀ ਨੂੰ ਪਾੜਨ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਪ੍ਰਗਟਾਵੇ ਦੀ ਆਜ਼ਾਦੀ ਦੀ ਆੜ ਵਿਚ ਕੀਤਾ ਗਿਆ...

ਆਸਟ੍ਰੇਲੀਆ ਦਿਵਸ ਦੇ ਵਿਰੋਧ ‘ਚ ਹਜ਼ਾਰਾਂ ਲੋਕਾਂ ਨੇ ਕੀਤੀ ਰੈਲੀ

ਕੈਨਬਰਾ – ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਆਯੋਜਿਤ “ਇਨਵੈਸ਼ਨ ਡੇ” ਰੈਲੀਆਂ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਦੇਸ਼ ਵਿੱਚ ਆਸਟ੍ਰੇਲੀਆ ਦਿਵਸ ਮਨਾਉਣ ਦੀ ਮਿਤੀ...

ਕੈਨੇਡਾ ‘ਚ ਭਾਰਤੀ ਮੂਲ ਦੀ ਮਨਜੀਤ ਮਿਨਹਾਸ ਨੂੰ ਵੱਡਾ ਸਨਮਾਨ

ਟੋਰਾਂਟੋ – ਭਾਰਤੀ ਮੂਲ ਦੀ ਕੈਨੇਡਾ ਦੀ ਨਾਮੀ ਐਂਟਰਾਪ੍ਰੋਨੋਰ/ਅਤੇ ਸਫਲ ਉਦਯੋਗਪਤੀ ਅਤੇ ਟੀ.ਵੀ. ਸ਼ਖ਼ਸੀਅਤ ਮਨਜੀਤ ਮਿਨਹਾਸ ਨੂੰ ਵੱਡਾ ਸਨਮਾਨ ਮਿਲਿਆ ਹੈ। ਉਨ੍ਹਾਂ ਨੂੰ ਕੈਨੇਡੀਅਨ ਆਰਮਡ...

ਕੈਨੇਡਾ ‘ਚ ਪੁਲਸ ਨੇ ਪੰਜਾਬੀ ਦੀ ਬਚਾਈ ਜਾਨ, 8 ਘੰਟੇ ਬੰਦ ਰੱਖਿਆ ਪੁਲ

ਐਬਟਸਫੋਰਡ– ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਡੈਲਟਾ ਦੀ ਪੁਲਸ ਨੇ ਇਕ ਪੰਜਾਬੀ ਵਿਅਕਤੀ ਦੀ ਜਾਨ ਬਚਾ...

ਯੂਕੇ ‘ਚ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਡਨ ਭਾਰਤੀ ਅੰਬੈਸੀ ਦੇ ਬਾਹਰ ਸਿੱਖਾਂ ਵੱਲੋਂ ਰੋਸ ਪ੍ਰਦਰਸ਼ਨ

ਲੰਡਨ : ਯੂਕੇ ‘ਚ ਸਿੱਖਾਂ ਅਤੇ ਕਸ਼ਮੀਰੀ ਜਥੇਬੰਦੀਆਂ ਨੇ ਗਣਤੰਤਰ ਦਿਵਸ ‘ਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਕੈਨੇਡਾ, ਜਰਮਨੀ, ਇਟਲੀ, ਅਮਰੀਕਾ ਦੀਆਂ ਭਾਰਤੀ ਅੰਬੈਸੀਆਂ ਦੇ ਬਾਹਰ ਸਿੱਖਾਂ...

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗਣਤੰਤਰ ਦਿਵਸ ਮੌਕੇ ਲਹਿਰਾਇਆ ਤਿਰੰਗਾ, 21 ਤੋਪਾਂ ਦੀ ਦਿੱਤੀ ਗਈ ਸਲਾਮੀ

ਨਵੀਂ ਦਿੱਲੀ – ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀਰਵਾਰ ਨੂੰ ਕਰਤਵਯ ਪਥ ‘ਤੇ ਰਾਸ਼ਟਰੀ ਝੰਡਾ ਲਹਿਰਾ ਕੇ 74ਵੇਂ ਗਣਤੰਤਰ ਦਿਵਸ ਸਮਾਰੋਹ ਦੀ ਸ਼ੁਰੂਆਤ ਕੀਤੀ। ਪਰੰਪਰਾ ਨੂੰ...

ਇਜ਼ਰਾਈਲੀ ਡਿਪਲੋਮੈਟਾਂ ਨੇ ਕਈ ਭਾਰਤੀ ਭਾਸ਼ਾਵਾਂ ‘ਚ ਦਿੱਤੀਆਂ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ

ਨਵੀਂ ਦਿੱਲੀ: ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ, ਨੋਰ ਗਿਲੋਨ ਨੇ ਵੀਰਵਾਰ ਨੂੰ ਭਾਰਤੀਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਰਤ ਅਤੇ ਇਜ਼ਰਾਈਲ...

ਹਿੰਡਨਬਰਗ ਨੇ ਅਡਾਨੀ ’ਤੇ ਲਾਇਆ ਧੋਖਾਦੇਹੀ ਦਾ ਦੋਸ਼, ਅਡਾਨੀ ਸਮੂਹ ਨੇ ਕੀਤਾ ਇਨਕਾਰ

ਨਵੀਂ ਦਿੱਲੀ (ਭਾਸ਼ਾ) – ਵਿੱਤੀ ਸੋਧ ਕੰਪਨੀ ਹਿੰਡਨਬਰਗ ਰਿਸਰਚ ਨੇ ਦੋਸ਼ ਲਾਇਆ ਹੈ ਕਿ ਅਡਾਨੀ ਸਮੂਹ ‘ਖੁੱਲ੍ਹਮ-ਖੁੱਲ੍ਹ ਸ਼ੇਅਰਾਂ ’ਚ ਗੜਬੜੀ ਅਤੇ ਲੇਖਾ ਧੋਖਾਦੇਹੀ’ ’ਚ ਸ਼ਾਮਲ ਰਿਹਾ...

PM ਸ਼ਾਹਬਾਜ਼ ਦੀ ਅਪੀਲ ‘ਤੇ ਭਾਰਤ ਨੇ ਦਿਖਾਈ ਉਦਾਰਤਾ, ਪਾਕਿਸਤਾਨ ਨੂੰ ਦਿੱਤਾ ਸੱਦਾ

ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਦੀ ਅਪੀਲ ‘ਤੇ ਭਾਰਤ ਨੇ ਉਦਾਰਤਾ ਦਿਖਾਈ ਹੈ। ਪਾਕਿਸਤਾਨ...

ਮੁਹੰਮਦ ਸਿਰਾਜ ਦਾ ICC ਰੈਂਕਿੰਗ ‘ਚ ਤੂਫਾਨ, ਸਾਰਿਆਂ ਨੂੰ ਛੱਡਿਆ ਪਿੱਛੇ

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਨਿਊਜ਼ੀਲੈਂਡ ਦੇ ਖ਼ਿਲਾਫ਼ ਵਨਡੇ ਸੀਰੀਜ਼ ‘ਚ ਧਮਾਕੇਦਾਰ ਪ੍ਰਦਰਸ਼ਨ ਕਰਨ ਦਾ ਬੰਪਰ ਫਾਇਦਾ ਮਿਲਿਆ ਹੈ। ਉਹ...

ICC ਪੁਰਸ਼ T20I ਕ੍ਰਿਕਟਰ ਆਫ ਦਿ ਈਅਰ ਚੁਣੇ ਗਏ ਸੂਰਯਕੁਮਾਰ ਯਾਦਵ

ਦੁਬਈ : ਭਾਰਤ ਦੇ ਸਟਾਰ ਬੱਲੇਬਾਜ਼ ਸੂਰਯਕੁਮਾਰ ਯਾਦਵ ਨੇ ਆਪਣੇ ਬੇਮਿਸਾਲ ਪ੍ਰਦਰਸ਼ਨ ਨਾਲ 2022 ਲਈ ਆਈਸੀਸੀ ਪੁਰਸ਼ ਟੀ-20 ਕੌਮਾਂਤਰੀ ਕ੍ਰਿਕਟਰ ਆਫ ਦਿ ਈਅਰ ਐਵਾਰਡ ਜਿੱਤ ਲਿਆ...

ਫੀਡੇ ਮਹਿਲਾ ਗ੍ਰਾਂ ਪ੍ਰੀ ਸ਼ਤਰੰਜ : ਹੰਪੀ ਤੇ ਹਰਿਕਾ ‘ਚ ਹੋਵੇਗਾ ਪਹਿਲਾ ਮੁਕਾਬਲਾ

ਜਰਮਨੀ – ਆਗਾਮੀ ਫੀਡੇ ਮਹਿਲਾ ਗ੍ਰਾਂ ਪ੍ਰੀ ਸ਼ਤਰੰਜ ਦਾ ਆਯੋਜਨ 1 ਫਰਵਰੀ ਤੋਂ ਜਰਮਨੀ ਦੇ ਮਿਊਨਿਖ ਵਿੱਚ ਹੋਣ ਜਾ ਰਿਹਾ ਹੈ ਅਤੇ ਵਿਸ਼ਵ ਸ਼ਤਰੰਜ ਮਹਾਸੰਘ ਨੇ...

ਏਅਰਪੋਰਟ ‘ਤੇ ਸਪਾਟ ਹੋਈ ਗਰਭਵਤੀ ਗੌਹਰ ਖਾਨ, ਫਲਾਂਟ ਕੀਤਾ ਬੇਬੀ ਬੰਪ

ਮੁੰਬਈ- ਗੌਹਰ ਖਾਨ ਅਤੇ ਉਨ੍ਹਾਂ ਦੇ ਪਤੀ ਜ਼ੈਦ ਦਰਬਾਰ ਇਕੱਠੇ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ। ਜਦੋਂਕਿ ਅਦਾਕਾਰਾ ਇਕ ਲੋਅ ਪ੍ਰੋਫਾਈਲ ਰੱਖਦੀ ਹੈ, ਬੁੱਧਵਾਰ...

ਇਨ੍ਹਾਂ ਗੀਤਾਂ ਨੂੰ ਸੁਣ ਤੁਹਾਡੇ ਅੰਦਰ ਵੀ ਜਾਗੇਗਾ ਦੇਸ਼ਭਗਤੀ ਦਾ ਜਜ਼ਬਾ, ਭਾਰਤੀ ਹੋਣ ‘ਤੇ ਹੋਵੇਗਾ ਮਾਣ ਮਹਿਸੂਸ

ਮੁੰਬਈ : ਕੱਲ੍ਹ ਯਾਨੀਕਿ 26 ਜਨਵਰੀ ਨੂੰ ਦੇਸ਼ਵਾਸੀ 74ਵਾਂ ਗਣਤੰਤਰ ਦਿਵਸ ਮਨਾਉਣ ਜਾ ਰਹੇ ਹਨ, ਜਿਸ ਨੂੰ ਲੈ ਕੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਇਸ ਦਿਨ ਨੂੰ...

ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦਾ ਟੀਜ਼ਰ ਰਿਲੀਜ਼, ਸਲਮਾਨ ਨੇ ਸਾਊਥ ਲੁੱਕ ‘ਚ ਦਿਖਾਇਆ ਐਕਸ਼ਨ ਅੰਦਾਜ਼

ਮੁੰਬਈ : ਅੱਜ ਹਿੰਦੀ ਸਿਨੇਮਾ ਦੇ ਦੋ ਮੇਗਾ ਸੁਪਰਸਟਾਰ ਸਲਮਾਨ ਖ਼ਾਨ ਅਤੇ ਸ਼ਾਹਰੁਖ ਖ਼ਾਨ ਲਈ ਬਹੁਤ ਖ਼ਾਸ ਦਿਨ ਹੈ। ਜਿੱਥੇ ਇੱਕ ਪਾਸੇ ਸ਼ਾਹਰੁਖ ਦੀ ਫ਼ਿਲਮ ‘ਪਠਾਨ’...

2 ਸਾਲ ਬਾਅਦ ਟਵਿੱਟਰ ‘ਤੇ ਕੰਗਨਾ ਰਣੌਤ ਦੀ ਵਾਪਸੀ, ਆਉਂਦਿਆਂ ਹੀ ਫ਼ਿਲਮ ਇੰਡਸਟਰੀ ਨੂੰ ਦੱਸਿਆ ‘ਮੂਰਖ’

ਮੁੰਬਈ : ਬਾਲੀਵੁੱਡ ਦੇ ਕੰਟਰੋਵਰਸ਼ੀਅਲ ਕੁਈ ਕੰਗਨਾ ਰਣੌਤ ਦੀ ਟਵਿੱਟਰ ‘ਤੇ ਵਾਪਸੀ ਹੋ ਗਈ ਹੈ। ਟਵਿੱਟਰ ‘ਤੇ ਵਾਪਸੀ ਕਰਦਿਆਂ ਹੀ ਕੰਗਨਾ ਰਣੌਤ ਦੇ ਬੋਲ ਫਿਰ ਤੋਂ...

ਜੈਨੀ ਜੌਹਲ ਨੇ ਅਰਜਨ ਢਿੱਲੋਂ ਬਾਰੇ ਬਿਆਨ ਲਈ ਮੰਗੀ ਮੁਆਫ਼ੀ, “Emotional ਹੋ ਕੇ ਵਰਤੀ ਗਈ ਗ਼ਲਤ ਸ਼ਬਦਾਵਲੀ”

ਜਲੰਧਰ: ਪੰਜਾਬੀ ਗਾਇਕਾ ਜੈਨੀ ਜੌਹਲ ਬੀਤੇ ਕੁੱਝ ਸਮੇਂ ਤੋਂ ਬਾਰ-ਬਾਰ ਸੁਰਖੀਆਂ ਵਿਚ ਆ ਰਹੀ ਹੈ। ਬੀਤੇ ਦਿਨੀਂ ਵੀ ਉਸ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ...