ਖੇਡਾਂ ‘ਚ ਨੌਜਵਾਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਦੀ ਮੁੱਖ ਲੋੜ – ਰੋਹਿਤ ਸ਼ਰਮਾ
ਮੈਲਬੌਰਨ – ਆਸਟਰੇਲੀਆ ਵਿਚ ਸ਼ੁਰੂ ਹੋਣ ਜਾ ਰਹੇ ਟੀ-ਟਵੰਟੀ(T-20) ਕ੍ਰਿਕਟ ਵਿਸ਼ਵ ਕੱਪ ਦੇ ਸਬੰਧ ‘ਚ ਆਈਸੀਸੀ ਵੱਲੋਂ ਮੈਲਬਰਨ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿਚ ਭਾਗ ਲੈ ਰਹੀਆਂ...
ਏ.ਐੱਫ.ਸੀ. ਅੰਡਰ 20 ਏਸ਼ੀਆਈ ਕੱਪ ਪਹਿਲੇ ਕੁਆਲੀਫਾਇੰਗ ਮੈਚ ‘ਚ ਹਾਰਿਆ ਭਾਰਤ
ਕੁਵੈਤ ਸਿਟੀ – ਭਾਰਤੀ ਫੁੱਟਬਾਲ ਟੀਮ ਏ.ਐੱਫ.ਸੀ. ਅੰਡਰ 20 ਚੈਂਪੀਅਨਸ਼ਿਪ ‘ਚ ਗਰੁੱਪ ਐੱਚ ਦੇ ਕੁਆਲੀਫਾਇਰ ‘ਚ ਈਰਾਕ ਤੋਂ 2.4 ਨਾਲ ਹਰ ਗਈ। ਮੈਚ ਦਾ ਪਹਿਲਾ...
15 ਸਾਲ ਦੇ ਲੰਮੇ ਸਮੇਂ ਤੋਂ ਬਾਅਦ ਅਗਲੇ ਸਾਲ ਪਾਕਿਸਤਾਨ ਦਾ ਦੌਰਾ ਕਰੇਗੀ ਟੀਮ ਇੰਡੀਆ
ਨਵੀਂ ਦਿੱਲੀ – ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ 18 ਅਕਤੂਬਰ ਨੂੰ ਮੁੰਬਈ ’ਚ ਹੋਣ ਵਾਲੀ ਸਾਲਾਨਾ ਆਮ ਮੀਟਿੰਗ (ਏ.ਜੀ.ਐੱਮ.) ਤੋਂ ਪਹਿਲਾਂ ਸੰਕੇਤ ਦਿੱਤਾ ਹੈ ਕਿ...
ਪਾਕਿਸਤਾਨ ਨੇ ਟੀਮ ਨਾਲ ਜੋੜਿਆ ਦੋਹਰਾਂ ਸੈਂਕੜਾ ਵਾਲਾ ਖਿਡਾਰੀ
ਕਰਾਚੀ- ਹਮਲਾਵਰ ਬੱਲੇਬਾਜ਼ ਫਖਰ ਜ਼ਮਾਨ ਨੂੰ ਸ਼ੁੱਕਰਵਾਰ ਨੂੰ ਜ਼ਖਮੀ ਲੈੱਗ ਸਪਿਨਰ ਉਸਮਾਨ ਕਾਦਿਰ ਦੀ ਜਗ੍ਹਾ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਮੁੱਖ ਟੀਮ ’ਚ ਸ਼ਾਮਲ ਕੀਤਾ...
ਹਮੇਸ਼ਾ ਪ੍ਰਸ਼ਾਸਕ ਨਹੀਂ ਬਣਿਆ ਰਹਿ ਸਕਦਾ: ਸੌਰਵ ਗਾਂਗੁਲੀ
ਕੋਲਕਾਤਾ:ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਤੋਂ ਰਵਾਨਗੀ ਦੀਆਂ ਚਰਚਾਵਾਂ ਦੌਰਾਨ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਅੱਜ ਕਿਹਾ ਕਿ ਉਹ ਹਮੇਸ਼ਾ ਪ੍ਰਸ਼ਾਸਕ ਨਹੀਂ ਬਣੇ ਰਹਿ...
ਮਹਿਲਾ IPL ‘ਤੇ ਵੱਡਾ ਅਪਡੇਟ, ਪੰਜ ਟੀਮਾਂ ਨਾਲ ਹੋ ਸਕਦਾ ਹੈ ਪਹਿਲਾ ਸੀਜ਼ਨ
ਮੁੰਬਈ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਮਹਿਲਾ ਆਈ. ਪੀ.ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਦੇ ਪਹਿਲੇ ਸੀਜ਼ਨ ਨੂੰ ਪੰਜ ਟੀਮਾਂ ਦੇ ਨਾਲ ਆਯੋਜਿਤ ਕਰਨ ਦੀ...
ਵਿਸ਼ਨੂੰ ਅਤੇ ਵੈਦੇਹੀ ਫੇਨੇਸਟਾ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੇ
ਨਵੀਂ ਦਿੱਲੀ— ਸਾਬਕਾ ਚੈਂਪੀਅਨ ਵਿਸ਼ਨੂੰ ਵਰਧਨ ਅਤੇ ਚੋਟੀ ਦਾ ਦਰਜਾ ਪ੍ਰਾਪਤ ਵੈਦੇਹੀ ਚੌਧਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਇੱਥੇ ਫੇਨੇਸਟਾ ਓਪਨ ਰਾਸ਼ਟਰੀ ਟੈਨਿਸ ਚੈਂਪੀਅਨਸ਼ਿਪ...
Women’s Asia Cup 2022 :ਫਾਈਨਲ ‘ਚ ਭਾਰਤ ਤੇ ਸ਼੍ਰੀਲੰਕਾ ਦੀਆਂ ਟੀਮਾਂ ਵਿਚਾਲੇ ਹੋਵੇਗੀ ਟੱਕਰ
ਸ਼ਨੀਵਾਰ ਨੂੰ ਹੋਣ ਵਾਲੇ ਵੂਮੈਨਜ਼ ਏਸ਼ੀਆ ਕੱਪ 2022 ਦੇ ਫਾਈਨਲ ਵਿਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਮੁਕਾਬਲਾ ਹੋਵੇਗਾ। ਵੀਰਵਾਰ ਨੂੰ ਹੋਏ ਸੈਮੀਫ਼ਾਈਨਲ ਮੁਕਾਬਲੇ ਵਿਚ ਭਾਰਤ ਨੇ...
ਬੀਸੀਸੀਆਈ ਮੁਖੀ ਸੌਰਵ ਗਾਂਗੁਲੀ ਬੋਰਡ ਦੇ ਰਵੱਈਏ ਤੋਂ ਨਿਰਾਸ਼
ਨਵੀਂ ਦਿੱਲੀ:ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਜੋ ਛੇਤੀ ਹੀ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਬਣਨ ਜਾ ਰਹੇ ਹਨ, ਬੋਰਡ ਦੇ ਪੱਖਪਾਤੀ ਰਵੱਈਏ ਤੋਂ ਪ੍ਰੇਸ਼ਾਨ ਹਨ...
ਡਿਸਕਸ ਥਰੋਅਰ ਕਮਲਪ੍ਰੀਤ ਕੌਰ ਡੋਪਿੰਗ ਜਾਂਚ ‘ਚ ਪਾਈ ਗਈ ਦੋਸ਼ੀ, ਲੱਗੀ 3 ਸਾਲ ਦੀ ਪਾਬੰਦੀ
ਨਵੀਂ ਦਿੱਲੀ- ਭਾਰਤ ਦੀ ਡਿਸਕਸ ਥਰੋਅਰ ਮਹਿਲਾ ਅਥਲੀਟ ਕਮਲਪ੍ਰੀਤ ਕੌਰ ‘ਤੇ ਡੋਪਿੰਗ ਕਾਰਨ 3 ਸਾਲ ਦੀ ਪਾਬੰਦੀ ਲਗਾਈ ਗਈ ਹੈ। ਅੰਤਰਰਾਸ਼ਟਰੀ ਸੰਸਥਾ ਵਿਸ਼ਵ ਅਥਲੈਟਿਕਸ ਨਾਲ ਜੁੜੀ...
ਰਾਸ਼ਟਰੀ ਖੇਡਾਂ ‘ਚ ਪੰਜਾਬ ਲਈ 76 ਤਮਗ਼ੇ ਜੇਤੂ ਖਿਡਾਰੀਆਂ ਨੂੰ ਛੇਤੀ ਮਿਲਣਗੇ ਨਗਦ ਪੁਰਸਕਾਰ : ਮੀਤ ਹੇਅਰ
ਗੁਜਰਾਤ ‘ਚ ਖੇਡੀਆਂ ਜਾ ਰਹੀਆਂ ਰਾਸ਼ਟਰੀ ਖੇਡਾਂ ਦੇ ਆਖ਼ਰੀ ਦਿਨ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 1 ਸੋਨੇ, 2 ਚਾਂਦੀ ਤੇ 3 ਕਾਂਸੀ...
ਕੌਮੀ ਖੇਡਾਂ : ਪੰਜਾਬ ਨੇ ਮੁੱਕੇਬਾਜ਼ੀ ‘ਚ ਜਿੱਤੇ 1 ਸੋਨ, 2 ਚਾਂਦੀ ਤੇ 3 ਕਾਂਸੀ ਦੇ ਤਮਗ਼ੇ
ਚੰਡੀਗੜ੍ਹ : ਗੁਜਰਾਤ ਵਿਖੇ ਅੱਜ ਸੰਪੰਨ ਹੋਈਆਂ 36ਵੀਆਂ ਕੌਮੀ ਖੇਡਾਂ ਦੇ ਆਖ਼ੀਰਲੇ ਦਿਨ ਪੰਜਾਬ ਨੇ ਮੁੱਕੇਬਾਜ਼ੀ ‘ਚ ਇਕ ਸੋਨ, ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਮਗ਼ੇ...
ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਕੇ ਲੜੀ ਜਿੱਤੀ
ਭਾਰਤ ਨੇ ਅੱਜ ਇੱਥੇ ਤੀਜੇ ਅਤੇ ਫੈਸਲਾਕੁਨ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ...
ਦੀਪਤੀ ਸ਼ਰਮਾ ਨੇ ਕਰੀਅਰ ਦੀ ਸਰਵੋਤਮ ਰੈਂਕਿੰਗ ਹਾਸਲ ਕੀਤੀ, ਇਸਮਾਈਲ ਨੂੰ ਛੱਡਿਆ ਪਿੱਛੇ
ਦੁਬਈ— ਭਾਰਤੀ ਆਲਰਾਊਂਡਰ ਦੀਪਤੀ ਸ਼ਰਮਾ ਨੇ ਮਹਿਲਾ ਏਸ਼ੀਆ ਕੱਪ 2022 ‘ਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਆਪਣੇ ਕਰੀਅਰ ਦੀ ਸਰਵੋਤਮ ਆਈਸੀਸੀ ਟੀ-20 ਰੈਂਕਿੰਗ ਹਾਸਲ ਕਰ ਲਈ...
1 ਨਵੰਬਰ ਨੂੰ ਲੁਧਿਆਣਾ ਵਿਖੇ ਹੋਵੇਗਾ ‘ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਸਮਾਪਤੀ ਸਮਾਰੋਹ
ਚੰਡੀਗੜ੍ਹ : ਸੂਬੇ ਵਿਚ ਖੇਡਾਂ ਦਾ ਮਾਹੌਲ ਸਿਰਜਣ ਲਈ ਵੱਡੇ ਪੱਧਰ ਉਤੇ ਉਲੀਕੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ-2022’ ਦਾ ਸਮਾਪਤੀ ਸਮਾਰੋਹ ਪੰਜਾਬ ਦਿਵਸ ਵਾਲੇ ਦਿਨ ਪਹਿਲੀ...
ਵਨਡੇ ਸੀਰੀਜ਼ ਜਿੱਤਣ ‘ਤੇ ਧਵਨ ਦਾ ਬਿਆਨ- ਮੈਨੂੰ ਮੁੰਡਿਆਂ ‘ਤੇ ਮਾਣ ਹੈ, ਉਨ੍ਹਾਂ ਨੇ ਜ਼ਿੰਮੇਵਾਰੀ ਨਿਭਾਈ
ਨਵੀਂ ਦਿੱਲੀ- ਸਪਿਨ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸ਼ੁਭਮਨ ਗਿੱਲ ਦੀਆਂ 49 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ ਮੰਗਲਵਾਰ ਨੂੰ ਤੀਜੇ ਵਨਡੇ ‘ਚ ਦੱਖਣੀ...
ਫੀਫਾ ਮਹਿਲਾ ਅੰਡਰ-17 ਵਿਸ਼ਵ ਕੱਪ: ਅਮਰੀਕਾ ਤੋਂ 8-0 ਨਾਲ ਹਾਰੀ ਭਾਰਤੀ ਟੀਮ
ਭਾਰਤ ਨੇ ਆਪਣੀ ਫੀਫਾ ਮਹਿਲਾ ਅੰਡਰ-17 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਹਾਰ ਨਾਲ ਕੀਤੀ। ਅਮਰੀਕੀ ਟੀਮ ਨੇ ਮੰਗਲਵਾਰ ਨੂੰ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ‘ਚ ਭਾਰਤ...
ਨੋਵੀ ਬੋਰ ਨੇ ਜਿੱਤਿਆ ਯੂਰਪੀਅਨ ਕਲੱਬ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ
ਮਾਈਹੋਫੇਨ (ਆਸਟਰੀਆ) –37ਵੀਂ ਯੂਰਪੀਅਨ ਕਲੱਬ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਸਰਬੀਆ ਦੇ ਸ਼ਤਰੰਜ ਕਲੱਬ ਨੋਵੀ ਬੋਰ ਨੇ ਜਿੱਤ ਲਿਆ। ਨੋਵੀ ਬੋਰ ਦੀ ਇਸ ਜਿੱਤ ਵਿਚ ਭਾਰਤ...
ਹਰਮਨਪ੍ਰੀਤ ਕੌਰ ਬਣੀ ‘ਪਲੇਅਰ ਆਫ ਦਿ ਮੰਥ’ ਐਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ
ਦੁਬਈ- ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਇੰਗਲੈਂਡ ਦੇ ਖਿਲਾਫ ਵਨਡੇ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਕਾਰਨ ਸਤੰਬਰ ਮਹੀਨੇ ਦੀ ਮਹਿਲਾ ਪਲੇਅਰ ਆਫ...
ਮਹਿਲਾ ਏਸ਼ੀਆ ਕੱਪ: ਭਾਰਤ ਨੇ ਥਾਈਲੈਂਡ ਨੂੰ ਨੌਂ ਵਿਕਟਾਂ ਨਾਲ ਹਰਾਇਆ
ਸਿਲਹਟ:ਭਾਰਤ ਨੇ ਮਹਿਲਾ ਏਸ਼ੀਆ ਕੱਪ ਦੇ ਆਪਣੇ ਆਖਰੀ ਗਰੁੱਪ ਮੈਚ ’ਚ ਅੱਜ ਇੱਥੇ ਥਾਈਲੈਂਡ ਨੂੰ ਸਿਰਫ਼ 37 ਦੌੜਾਂ ’ਤੇ ਸਮੇਟਣ ਤੋਂ ਬਾਅਦ ਛੇ ਓਵਰਾਂ ’ਚ...
ਭਾਰਤ ਨੇ ਦੱਖਣੀ ਅਫਰੀਕਾ ਨੂੰ ਦੂਜੇ ਵਨ-ਡੇ ‘ਚ 7 ਵਿਕਟਾਂ ਨਾਲ ਹਰਾਇਆ
ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਰਾਂਚੀ ਦੇ ਜੇ.ਐੱਸ.ਸੀ.ਏ. ਇੰਟਰਨੈਸ਼ਨਲ ਸਟੇਡੀਅਮ ਕੰਪਲੈਕਸ ‘ਚ ਖੇਡਿਆ ਜਾ ਰਿਹਾ ਹੈ। ਮੈਚ ‘ਚ ਪਹਿਲਾਂ...
ਭਾਰਤੀ ਮਹਿਲਾ ਟੀਮ ਆਪਣਾ ਸਰਵਸ੍ਰੇਸ਼ਠ ਕਰਨ ਲਈ ਮੈਦਾਨ ‘ਤੇ ਉਤਰੇਗੀ : ਥਾਮਸ ਡੇਨਰਬੀ
ਭੁਵਨੇਸ਼ਵਰ : ਭਾਰਤ ਨੂੰ ਭਾਵੇਂ ਅੰਡਰ-17 ਮਹਿਲਾ ਫੁੱਟਬਾਲ ਵਿਸ਼ਵ ਕੱਪ ਵਿਚ ਅਮਰੀਕਾ ਤੇ ਬ੍ਰਾਜ਼ੀਲ ਵਰਗੀਆਂ ਚੋਟੀ ਟੀਮਾਂ ਦੇ ਨਾਲ ਇਕ ਗਰੁੱਪ ਵਿਚ ਰੱਖਿਆ ਗਿਆ ਹੈ ਪਰ...
ਰਾਸ਼ਟਰੀ ਖੇਡਾਂ ’ਚ ਪੰਜਾਬ ਦੀ ਧੀ ਚਾਹਤ ਅਰੋੜਾ ਨੇ ਚਮਕਾਇਆ ਨਾਂ
ਚੰਡੀਗੜ੍ਹ : ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਕੌਮੀ ਖੇਡਾਂ ‘ਚ ਪੰਜਾਬ ਦੀ ਧੀ ਚਾਹਤ ਅਰੋੜਾ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੂਬੇ ਦੇ ਮਾਣ ‘ਚ ਵਾਧਾ ਕੀਤਾ ਹੈ।...
ਭਾਰਤੀ ਟੀਮ ਲਈ ‘ਕਰੋ ਜਾਂ ਮਰੋ’ ਵਰਗੀ ਸਥਿਤੀ, ਹਰ ਹਾਲ ‘ਚ ਮੈਚ ਜਿੱਤਣਾ ਪਵੇਗਾ
ਰਾਂਚੀ— ਭਾਰਤੀ ਟੀਮ ਐਤਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਦੂਜੇ ਵਨਡੇ ‘ਚ ਬਿਹਤਰ ਗੇਂਦਬਾਜ਼ੀ ਨਾਲ ਕਿਸੇ ਵੀ ਕੀਮਤ ‘ਤੇ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ, ਗਿੱਟੇ...
ਦੱਖਣੀ ਅਫਰੀਕੀ ਕ੍ਰਿਕਟਰ ਡੇਵਿਡ ਮਿਲਰ ਦੀ ਫੈਨ ਦਾ ਕੈਂਸਰ ਨਾਲ ਦਿਹਾਂਤ
ਟੀ-20 ਵਿਸ਼ਵ 2022 ਤੋਂ ਪਹਿਲਾਂ ਹੀ ਦੱਖਣੀ ਅਫਰੀਕਾ ਦੇ ਆਲਰਾਊਂਡਰ ਡੇਵਿਡ ਮਿਲਰ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਮਿਲਰ ਦੀ ਸਭ ਤੋਂ ਛੋਟੀ ਫੈਨ ਐਨੀ ਦਾ...
LIVE ਮੈਚ ‘ਚ ਕ੍ਰਿਕਟ ਪ੍ਰੇਮੀ ਨੇ ਉਤਾਰੇ ਕੱਪੜੇ, ਕੀਵੀ ਬੱਲੇਬਾਜ਼ ਦੀ ਟੁੱਟੀ ਲੈਅ
ਕ੍ਰਾਈਸਟਚਰਚ : ਪਾਕਿਸਤਾਨੀ ਕ੍ਰਿਕਟ ਟੀਮ ਨੇ T20I ਤਿਕੋਣੀ ਸੀਰੀਜ਼ 2022 ਦੇ ਦੂਜੇ ਮੈਚ ‘ਚ ਨਿਊਜ਼ੀਲੈਂਡ ਖਿਲਾਫ 6 ਵਿਕਟਾਂ ਨਾਲ ਜਿੱਤ ਦਰਜ ਕੀਤੀ । ਪਾਕਿਸਤਾਨ ਨੇ ਆਖਰੀ...
ਕਤਰ ’ਚ ਮੈਂ ਆਖਰੀ ਫੁਟਬਾਲ ਵਿਸ਼ਵ ਕੱਪ ਖੇਡਾਂਗਾ: ਮੈਸੀ
ਬਿਊਨਸ ਆਇਰਸ, 7 ਅਕਤੂਬਰ ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨਲ ਮੈਸੀ (35) ਨੇ ਪੁਸ਼ਟੀ ਕੀਤੀ ਹੈ ਕਿ ਕਤਰ ’ਚ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲਾ ਫੁਟਬਾਲ...
ਟੀ-20 ਵਰਲਡ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ ਇਕ ਹੋਰ ਝਟਕਾ, ਦੀਪਕ ਚਾਹਰ ਜ਼ਖ਼ਮੀ, 2 ਖਿਡਾਰੀ ਟੀਮ ਨਾਲ ਜੁੜੇ
ਭਾਰਤੀ ਵਨ ਡੇ ਟੀਮ ਨੂੰ ਇਕ ਹੋਰ ਝਟਕਾ ਲੱਗਾ ਹੈ ਕਿਉਂਕਿ ਲਖਨਊ ‘ਚ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਮੈਚ ਤੋਂ ਪਹਿਲਾਂ ਹੋਏ ਟ੍ਰੇਨਿੰਗ ਸੈਸ਼ਨ ਦੌਰਾਨ ਜ਼ਖ਼ਮੀ...
ਹਰਮਨਪ੍ਰੀਤ ਸਿੰਘ ਨੂੰ FIH ਪਲੇਅਰ ਆਫ ਦਿ ਈਅਰ ਚੁਣਿਆ ਗਿਆ
ਨਵੀਂ ਦਿੱਲੀ – ਭਾਰਤੀ ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ ਸ਼ੁੱਕਰਵਾਰ ਨੂੰ ਇੱਥੇ ਲਗਾਤਾਰ ਦੂਜੀ ਵਾਰ ਪੁਰਸ਼ ਵਰਗ ਵਿੱਚ ਐੱਫ.ਆਈ.ਐੱਚ. ਦਾ ਸਾਲ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।...
ਸਖ਼ਤ ਮਿਹਨਤ ਨਾਲ ਦੌੜਾਂ ਬਣਾ ਰਿਹਾ ਹਾਂ, ਪਰ ਟੀਮ ਇੰਡੀਆ ‘ਚ ਮੌਕਾ ਨਹੀਂ ਮਿਲ ਰਿਹਾ : ਪ੍ਰਿਥਵੀ ਸ਼ਾਅ
ਨਵੀਂ ਦਿੱਲੀ : ਭਾਰਤੀ ਟੀਮ ਦੱਖਣੀ ਅਫਰੀਕਾ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਹੀ ਹੈ ਜਦਕਿ ਭਾਰਤ ਦੇ ਸਾਰੇ ਪ੍ਰਮੁੱਖ ਖਿਡਾਰੀ ਟੀ-20 ਵਿਸ਼ਵ ਕੱਪ ਲਈ...
PCA ਨੂੰ ਲੈ ਕੇ MP ਹਰਭਜਨ ਸਿੰਘ ਦਾ ਖ਼ੁਲਾਸਾ, ਅਹੁਦੇਦਾਰਾਂ ’ਤੇ ਲਾਏ ਵੱਡੇ ਇਲਜ਼ਾਮ
ਮੋਹਾਲੀ –ਭਾਰਤ ਦੇ ਸਾਬਕਾ ਕ੍ਰਿਕਟਰ ਤੇ ਪੰਜਾਬ ਕ੍ਰਿਕਟ ਸੰਘ ਦੇ ਮੁੱਖ ਸਲਾਹਕਾਰ ਹਰਭਜਨ ਸਿੰਘ ਨੇ ਦੋਸ਼ ਲਾਇਆ ਹੈ ਕਿ ਪੀ. ਸੀ. ਏ. ਦੇ ਕੁਝ ਅਧਿਕਾਰੀ...
ਰਾਸ਼ਟਰੀ ਖੇਡਾਂ: ਆਕਰਸ਼ੀ ਅਤੇ ਪ੍ਰਨੀਤ ਨੇ ਸਿੰਗਲ ਬੈਡਮਿੰਟਨ ਖਿਤਾਬ ਜਿੱਤੇ
ਸੂਰਤ : ਚੋਟੀ ਦਾ ਦਰਜਾ ਪ੍ਰਾਪਤ ਤੇਲੰਗਾਨਾ ਦੇ ਬੀ ਸਾਈ ਪ੍ਰਣੀਤ ਅਤੇ ਛੱਤੀਸਗੜ੍ਹ ਦੀ ਅਕਰਸ਼ੀ ਕਸ਼ਯਪ ਨੇ ਰਾਸ਼ਟਰੀ ਖੇਡ ਬੈਡਮਿੰਟਨ ਮੁਕਾਬਲੇ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ...
ਅਤਨੂ ਦਾਸ ਨੇ ਰਾਸ਼ਟਰੀ ਖੇਡਾਂ ਵਿੱਚ ਜਿੱਤਿਆ ‘ਗੋਲਡ’ ਮੈਡਲ
ਅਹਿਮਦਾਬਾਦ : ਓਲੰਪੀਅਨ ਤੀਰਅੰਦਾਜ਼ ਅਤਨੂ ਦਾਸ ਨੇ ਵੀਰਵਾਰ ਨੂੰ ਇੱਥੇ ਰਾਸ਼ਟਰੀ ਖੇਡਾਂ ਵਿੱਚ ਪੁਰਸ਼ਾਂ ਦਾ ਵਿਅਕਤੀਗਤ ਰਿਕਰਵ ਮੁਕਾਬਲੇ ‘ਚ ਸੋਨ ਤਮਗਾ ਜਿੱਤ ਕੇ ਟੋਕੀਓ ਓਲੰਪਿਕ ਦੀ...
ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਦੌੜਾਂ ਨਾਲ ਹਰਾਇਆ
ਲਖਨਊ –ਦੱਖਣੀ ਅਫਰੀਕਾ ਨੇ ਸੰਜੂ ਸੈਮਸਨ (ਅਜੇਤੂ 86) ਅਤੇ ਸ਼੍ਰੇਅਸ ਅਈਅਰ (50) ਦੇ ਅਰਧ ਸੈਂਕੜੇ ਦੇ ਬਾਵਜੂਦ ਵੀਰਵਾਰ ਨੂੰ ਮੀਂਹ ਨਾਲ ਪ੍ਰਭਾਵਿਤ ਪਹਿਲੇ ਵਨ ਡੇ...
ਅਰਜਨਟੀਨਾ ‘ਚ ਫੁੱਟਬਾਲ ਮੈਚ ਕੰਪਲੈਕਸ ਦੇ ਬਾਹਰ ਪੁਲਸ ਅਤੇ ਖੇਡ ਪ੍ਰਸ਼ੰਸਕਾਂ ਵਿਚਾਲੇ ਝੜਪ
ਬਿਊਨਸ ਆਇਰਸ : ਅਰਜਨਟੀਨਾ ਫੁਟਬਾਲ ਲੀਗ ਦਾ ਮੈਚ ਦੇਖਣ ਲਈ ਵੀਰਵਾਰ ਰਾਤ ਸਟੇਡੀਅਮ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਖੇਡ ਪ੍ਰਸ਼ੰਸਕਾਂ ਅਤੇ ਪੁਲਸ ਵਿਚਾਲੇ...
ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕ੍ਰਿਕਟਰ ਸੰਦੀਪ ਲਾਮਿਛਾਨੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ਕਾਠਮੰਡੂ – ਨੇਪਾਲ ਦੇ ਕ੍ਰਿਕਟਰ ਸੰਦੀਪ ਲਾਮਿਛਾਨੇ ਨੂੰ ਵੀਰਵਾਰ ਨੂੰ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਦੇ ਹੀ ਹਿਰਾਸਤ ‘ਚ ਲੈ ਲਿਆ ਗਿਆ। ਉਨ੍ਹਾਂ ਨੂੰ ਗ੍ਰਿਫ਼ਤਾਰ...
ਯੂਰਪੀਅਨ ਕਲੱਬ ਸ਼ਤਰੰਜ – ਗੁਕੇਸ਼ ਅਤੇ ਵਿਦਿਤ ਦੀ ਲਗਾਤਾਰ ਦੂਜੀ ਜਿੱਤ
ਮਾਈਹੋਫੇਨ, ਆਸਟਰੀਆ – 37ਵੀਂ ਯੂਰਪੀਅਨ ਕਲੱਬ ਸ਼ਤਰੰਜ ਚੈਂਪੀਅਨਸ਼ਿਪ ਦੇ ਦੂਜੇ ਦਿਨ 5 ਭਾਰਤੀ ਖਿਡਾਰੀ ਖੇਡਦੇ ਹੋਏ ਨਜ਼ਰ ਆਏ ਜਿਸ ‘ਚ ਡੀ ਗੁਕੇਸ਼ ਅਤੇ ਵਿਦਿਤ ਗੁਜਰਾਤੀ ਨੇ...
ਭਾਰਤ ਦੇ ਬਦਲਵੇਂ ਖਿਡਾਰੀਆਂ ਕੋਲ ਖੁਦ ਨੂੰ ਸਾਬਤ ਕਰਨ ਦੀ ਚੁਣੌਤੀ
ਲਖਨਊ – ਦੱਖਣੀ ਅਫਰੀਕਾ ਵਿਰੁੱਧ ਵੀਰਵਾਰ ਯਾਨੀ ਅੱਜ ਤੋਂ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਵਨਡੇ ਲੜੀ ਦੌਰਾਨ ਸ਼ਿਖਰ ਧਵਨ ਦੀ ਅਗਵਾਈ ਵਾਲੀ ਭਾਰਤੀ ਟੀਮ...
ਪੰਜਵਾਂ ਦਰਜਾ ਪ੍ਰਾਪਤ ਕਸਾਟਕੀਨਾ ਨੇ ਏਗਲ ਓਪਨ ਵਿੱਚ ਰਾਦੁਕਾਨੂ ਨੂੰ ਹਰਾਇਆ
ਓਸਟ੍ਰਾਵਾ- ਪੰਜਵਾਂ ਦਰਜਾ ਪ੍ਰਾਪਤ ਡਾਰੀਆ ਕਸਾਟਕੀਨਾ ਨੇ 2021 ਦੀ ਯੂਐਸ ਓਪਨ ਚੈਂਪੀਅਨ ਬਰਤਾਨੀਆ ਦੀ ਐਮਾ ਰਾਦੁਕਾਨੂ ਨੂੰ 7-5, 6-4 ਨਾਲ ਹਰਾ ਕੇ ਏਗਲ ਓਪਨ ਦੇ ਦੂਜੇ...
ਬੰਗਲਾਦੇਸ਼ ਦੇ ਗੋਲਫਰ ਜਮਾਲ ਹੁਸੈਨ ਚੋਟੀ ‘ਤੇ ਬਰਕਰਾਰ
ਪੰਚਕੁਲਾ : ਬੰਗਲਾਦੇਸ਼ ਦੇ ਗੋਲਫਰ ਜਮਾਲ ਹੁਸੈਨ ਨੇ ਦੂਜੇ ਦੌਰ ਵਿੱਚ ਚਾਰ ਅੰਡਰ 68 ਦੇ ਕਾਰਡ ਨਾਲ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਟਾਟਾ ਸਟੀਲ ਪੀਜੀਟੀਆਈ ਪਲੇਅਰਜ਼...
T20 WC ਤੋਂ ਬਾਹਰ ਹੋਣ ਦੇ ਬਾਅਦ ਬੁਮਰਾਹ ਨੇ ਟਵੀਟ ਕਰਕੇ ਪ੍ਰਗਟ ਕੀਤਾ ਆਪਣੀ ਪ੍ਰਤੀਕਿਰਿਆ
ਨਵੀਂ ਦਿੱਲੀ- ਸੋਮਵਾਰ ਨੂੰ ਜਿਵੇਂ ਹੀ ਬੀ. ਸੀ. ਸੀ. ਆਈ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਗਾਮੀ ਟੀ-20 ਵਿਸ਼ਵ ਕੱਪ ਤੋਂ...
ਟੀ-20 ਵਿਸ਼ਵ ਕੱਪ ’ਚ ਅੰਪਾਇਰਿੰਗ ਕਰਨਗੇ ਨਿਤਿਨ ਮੈਨਨ
ਦੁਬਈ:ਭਾਰਤ ਦੇ ਨਿਤਿਨ ਮੈਨਨ ਸਮੇਤ 16 ਅੰਪਾਇਰ ਆਸਟਰੇਲੀਆ ’ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ’ਚ ਅੰਪਾਇਰ ਹੋਣਗੇ। ਮੈਨਨ ਆਈਸੀਸੀ ਅੰਪਾਇਰਾਂ ਦੇ ਇਲੀਟ ਪੈਨਲ ਵਿਚ...
49 ਦੌੜਾਂ ਨਾਲ ਹਾਰਿਆ ਭਾਰਤ, 2-1 ਨਾਲ ਦੱਖਣੀ ਅਫ਼ਰੀਕਾ ਤੋਂ ਜਿੱਤੀ ਸੀਰੀਜ਼
ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਸੀਰੀਜ਼ ਦਾ ਆਖਰੀ ਮੈਚ ਅੱਜ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ । ਮੈਚ...
ਰਾਸ਼ਟਰੀ ਖੇਡਾਂ : ਪੰਜਾਬੀਆਂ ਨੇ ਕਰਵਾਈ ਬੱਲੇ-ਬੱਲੇ, 1 ਸੋਨ ਸਮੇਤ ਜਿੱਤੇ 8 ਤਮਗ਼ੇ
ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਨੈਸ਼ਨਲ ਖੇਡਾਂ ‘ਚ ਅੱਜ ਪੰਜਾਬ ਨੇ 1 ਸੋਨਾ, 5 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜਿੱਤੇ ਹਨ। ਪੰਜਾਬ ਨੇ ਹੁਣ...
ਪਿੰਡ-ਪਿੰਡ ਖੇਡ ਸੱਭਿਆਚਾਰ ਨੂੰ ਕਰਾਂਗੇ ਪ੍ਰਫੁੱਲਿਤ : ਮੀਤ ਹੇਅਰ
ਰੁੜਕਾ ਕਲਾਂ : ਪੰਜਾਬ ਦੇ ਖੇਡ ਅਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ...
ਟੇਬਲ ਟੈਨਿਸ: ਭਾਰਤੀ ਪੁਰਸ਼ ਟੀਮ ਨੇ ਕਜ਼ਾਖਸਤਾਨ ਨੂੰ ਹਰਾਇਆ
ਚੇਂਗਦੂ:ਇੱਥੇ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਵਿੱਚ ਅੱਜ ਜੀ ਸਾਥੀਆਨ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਟੀਮ ਨੇ ਕਜ਼ਾਖਸਤਾਨ ਨੂੰ 3-2 ਨਾਲ ਹਰਾ ਕੇ ਨਾਕਆਊਟ ਪੜਾਅ ਵਿੱਚ...
ਬੁਮਰਾਹ T20 WC ਤੋਂ ਬਾਹਰ, BCCI ਨੇ ਕੀਤੀ ਪੁਸ਼ਟੀ, ਛੇਤੀ ਹੀ ਹੋਵੇਗਾ ਬਦਲ ਦਾ ਐਲਾਨ
ਭਾਰਤੀ ਟੀਮ ਨੂੰ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਝਟਕਾ ਲੱਗਾ ਹੈ। ਤਜਰਬੇਕਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਉਹ ਪਿੱਠ ਦੀ ਸਮੱਸਿਆ...
ਰਾਸ਼ਟਰੀ ਖੇਡਾਂ ’ਚ ਪੰਜਾਬ ਦੇ ਖਿਡਾਰੀਆਂ ਦੀ ਝੰਡੀ, ਅੱਜ 3 ਸੋਨ ਸਮੇਤ ਜਿੱਤੇ 7 ਤਮਗ਼ੇ
ਚੰਡੀਗੜ੍ਹ : ਪੰਜਾਬ ਦੇ ਖਿਡਾਰੀਆਂ ਨੇ ਗੁਜਰਾਤ ’ਚ ਚੱਲ ਰਹੀਆਂ 36ਵੀਆਂ ਰਾਸ਼ਟਰੀ ਖੇਡਾਂ ’ਚ ਅੱਜ 3 ਸੋਨ, ਇਕ ਚਾਂਦੀ ਅਤੇ ਤਿੰਨ ਕਾਂਸੀ ਤਮਗੇ ਜਿੱਤੇ, ਜਿਸ ’ਚ...
ਦੱਖਣੀ ਅਫਰੀਕਾ ਵਿਰੁੱਧ ਟੀ-20 ਸੀਰੀਜ਼ ਦਾ ਆਖ਼ਰੀ ਮੁਕਾਬਲਾ ਅੱਜ
ਇੰਦੌਰ – ਕਾਗਜ਼ਾਂ ’ਤੇ ਭਾਵੇਂ ਹੀ ਇਹ ਸਿਰਫ਼ ਰਸਮੀ ਮੁਕਾਬਲਾ ਰਹਿ ਗਿਆ ਹੋਵੇ ਪਰ ਭਾਰਤੀ ਗੇਂਦਬਾਜ਼ਾਂ ਨੂੰ ਮੰਗਲਵਾਰ ਨੂੰ ਇੱਥੇ ਦੱਖਣੀ ਅਫਰੀਕਾ ਵਿਰੁੱਧ 3 ਮੈਚਾਂ...
ਕੌਮਾਂਤਰੀ ਏਸ਼ੀਅਨ ਜੂਨੀਅਰ ਟੈਨਿਸ (ਅੰਡਰ-14) ਮੁਕਾਬਲਿਆਂ ਦੇ ਪਹਿਲੇ ਦਿਨ ਹੀ ਉਲਟਫੇਰ
ਲਖਨਊ : ਕੌਮਾਂਤਰੀ ਏਸ਼ੀਆਈ ਜੂਨੀਅਰ ਟੈਨਿਸ (ਅੰਡਰ-14) ਟੂਰਨਾਮੈਂਟ ਦੇ ਪਹਿਲੇ ਦਿਨ ਸੋਮਵਾਰ ਨੂੰ ਉਸ ਵੇਲੇ ਉਲਟਫੇਰ ਦੇਖਣ ਨੂੰ ਮਿਲੇ ਜਦੋਂ ਗੈਰ ਦਰਜਾ ਪ੍ਰਾਪਤ ਖਿਡਾਰੀਆਂ ਨੇ ਆਪਣੀ...
