Category: Crime

ਕੈਨੇਡਾ ‘ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਹੁਣ ਬਿੱਟਾ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਨਵੀਂ ਦਿੱਲੀ : ਕੈਨੇਡਾ ‘ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਹੁਣ ਅੱਤਵਾਦ ਵਿਰੋਧੀ ਫਰੰਟ ਦੇ ਕੌਮੀ ਕਨਵੀਨਰ ਮਨਿੰਦਰਜੀਤ ਸਿੰਘ ਬਿੱਟਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ...

ਗ੍ਰਹਿ ਮੰਤਰਾਲਾ ਨੇ ਜਾਰੀ ਕੀਤੀ ਵਿਦੇਸ਼ ’ਚ ਲੁਕੇ 28 ਵਾਂਟੇਡ ਗੈਂਗਸਟਰਾਂ ਦੀ ਸੂਚੀ

ਜਲੰਧਰ – ਗ੍ਰਹਿ ਮੰਤਰਾਲਾ (ਐੱਮ. ਐੱਚ. ਏ.) ਨੇ ਖ਼ਤਰਨਾਕ ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ, ਜੋ ਵਿਦੇਸ਼ਾਂ ’ਚ ਰਹਿ ਰਹੇ ਹਨ। ਮੀਡੀਆ ਦੀ ਇਕ ਰਿਪੋਰਟ ’ਚ...

ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ 19 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਨਾਭਾ : ਨਾਭਾ ਦੇ ਨੇੜਲੇ ਪਿੰਡ ਲਾਹੌਰ ਮਾਜਰਾ ਵਿਖੇ ਇਕ 19 ਸਾਲਾ ਕਮਲਪ੍ਰੀਤ ਨਾਮ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ...

ਲੰਡਨ ‘ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਹਿੰਸਾ ਦਾ ਮਾਸਟਰਮਾਈਂਡ ਅਵਤਾਰ ਸਿੰਘ ਅਸਲ ‘ਚ ਅੱਤਵਾਦੀ ਸੰਗਠਨ KLF ਦਾ ਮੁਖੀ

ਲੰਡਨ : ਲੰਡਨ ‘ਚ ਭਾਰਤੀ ਦੂਤਘਰ ਸਾਹਮਣੇ ਖਾਲਿਸਤਾਨ ਸਮਰਥਕਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਨੂੰ ਲੈ ਕੇ ਇਕ ਅਹਿਮ ਖੁਲਾਸਾ ਹੋਇਆ ਹੈ। ਮੁਜ਼ਾਹਰੇ ਦਾ ਆਗੂ ਅਵਤਾਰ...

ਕਰਾਚੀ ‘ਚ ਕਤਲ ਹੋਏ ਹਿੰਦੂ ਡਾਕਟਰ ਦੇ ਮਾਮਲੇ ‘ਚ ਨਵਾਂ ਮੋੜ

ਗੁਰਦਾਸਪੁਰ/ਕਰਾਚੀ – ਕਰਾਚੀ ’ਚ ਤਿੰਨ ਦਿਨ ਪਹਿਲਾਂ ਅਣਪਛਾਤੇ ਦੋਸ਼ੀਆਂ ਵੱਲੋਂ ਗੋਲੀਬਾਰੀ ਕਰਕੇ ਇਕ ਹਿੰਦੂ ਡਾਕਟਰ ਬੀਰਬਲ ਗਨਾਨੀ ਦਾ ਕਤਲ ਕਰ ਦਿੱਤਾ ਗਿਆ ਸੀ, ਜਦਕਿ ਉਸ...

ਪੁੱਤ ਨੂੰ ਵਿਦੇਸ਼ ਭੇਜਣ ਲਈ ਆਈਲੈਟਸ ਵਾਲੀ ਕੁੜੀ ਨਾਲ ਕਰਵਾਇਆ ਵਿਆਹ, ਕੈਨੇਡਾ ਜਾ ਕੇ ਨੂੰਹ ਨੇ ਚਾੜ੍ਹ ’ਤਾ ਚੰਨ

ਫ਼ਰੀਦਕੋਟ : ਇਸ ਜ਼ਿਲ੍ਹੇ ਦੇ ਪਿੰਡ ਰੱਤੀਰੋੜੀ ਨਿਵਾਸੀ ਪਰਿਵਾਰ ਦੇ ਲੜਕੇ ਨਾਲ ਆਈਲੈਟਸ ਪਾਸ ਲੜਕੀ ਵੱਲੋਂ ਵਿਆਹ ਕਰਵਾ ਕੇ ਸਹੁਰੇ ਪਰਿਵਾਰ ਦੇ ਲੱਖਾਂ ਰੁਪਏ ਦੇ...

ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦਾ ਪੰਜਾਬ ‘ਚ ਕਤਲ

ਮੁਜੱਫਰਨਗਰ : ਮੁਜੱਫਰਨਗਰ ਦੇ ਸ਼ਾਹਪੁਰ ਥਾਣਾ ਖੇਤਰ ਵਿਚ ਪੁਲਸ ਨੇ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦੇ ਤਿਹਰੇ ਕਤਲਕਾਂਡ ਵਿਚ ਲੋੜੀਂਦੇ ਖ਼ਤਰਨਾਕ ਮੁਲਜ਼ਮ ਰਾਸ਼ਿਦ ਨੂੰ ਪੁਲਸ ਮੁਕਾਬਲੇ...

ਬ੍ਰਿਟੇਨ ‘ਚ ਮਾਪਿਆਂ ਨੂੰ ਪਰੇਸ਼ਾਨ ਕਰਨ ਦੇ ਦੋਸ਼ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਜੇਲ੍ਹ

ਲੰਡਨ – ਬ੍ਰਿਟੇਨ ਵਿਚ ਭਾਰਤੀ ਮੂਲ ਦੇ 49 ਸਾਲਾ ਵਿਅਕਤੀ ਦੇਵਨ ਪਟੇਲ ਨੂੰ ਆਪਣੇ ਮਾਪਿਆਂ ਨੂੰ ਜ਼ਬਰਦਸਤੀ ਅਤੇ “ਭਾਵਨਾਤਮਕ ਤੌਰ ‘ਤੇ ਬਲੈਕਮੇਲ ਕਰਨ’ ਦੇ ਦੋਸ਼...

ਪਾਕਿ ਦੇ ਪੇਸ਼ਾਵਰ ਸ਼ਹਿਰ ‘ਚ ਸਿੱਖ ਵਪਾਰੀ ਨੂੰ ਗੋਲੀਆਂ ਨਾਲ ਭੁੰਨਿਆ

ਪੇਸ਼ਾਵਰ – ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਅਣਪਛਾਤੇ ਹਮਲਾਵਰਾਂ ਵਲੋਂ ਇਕ ਸਿੱਖ ਵਪਾਰੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ...

ਪਾਕਿਸਤਾਨ ’ਚ ਈਸਾਈ ਵਿਅਕਤੀ ਨੂੰ ਗੋਲ਼ੀ ਮਾਰ ਕੇ ਉਤਾਰਿਆ ਮੌਤ ਦੇ ਘਾਟ

ਗੁਰਦਾਸਪੁਰ/ਪਾਕਿਸਤਾਨ –ਅੱਜ ਦੁਪਹਿਰ ਪੇਸ਼ਾਵਰ ’ਚ ਇਕ ਕਾਸਿਮ ਮਸੀਹ ਨਾਮੀ ਈਸਾਈ ਵਿਅਕਤੀ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਉਸ ਦਾ ਕਤਲ ਮੋਟਰਸਾਈਕਲ ਸਵਾਰਾਂ ਨੇ...

ਈਰਾਨ ਸਰਹੱਦ ਦੇ ਕੋਲ ਅੱਤਵਾਦੀ ਹਮਲਾ, ਪਾਕਿਸਤਾਨ ਦੇ 4 ਫੌਜੀਆਂ ਦੀ ਮੌਤ

ਕਰਾਚੀ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਕੇਚ ਜ਼ਿਲ੍ਹੇ ’ਚ ਈਰਾਨ ਨਾਲ ਲੱਗਦੀ ਸਰਹੱਦ ਨੇੜੇ ਸ਼ਨੀਵਾਰ ਨੂੰ ਹੋਏ ਅੱਤਵਾਦੀ ਹਮਲੇ ’ਚ ਪਾਕਿਸਤਾਨੀ ਫੌਜ ਦੇ 4 ਜਵਾਨ...

ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਿਹਾ ਭਾਰਤੀ ਪਰਿਵਾਰ ਨਦੀ ‘ਚ ਡੁੱਬਿਆ

ਨਿਊਯਾਰਕ – ਕੈਨੇਡਾ ਤੋਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾਣ ਦੀ ਕੋਸ਼ਿਸ਼ ਦੌਰਾਨ ਸੇਂਟ ਲਾਰੈਂਸ ਨਦੀ ਵਿਚ ਡੁੱਬਣ ਵਾਲਿਆਂ ਵਿਚ ਇਕ ਭਾਰਤੀ ਪਰਿਵਾਰ ਦੇ ਮੈਂਬਰ ਵੀ...

ਕਰਜ਼ੇ ਦੀ ਵਸੂਲੀ ਲਈ ਬੈਂਕ ਨੇ ਲਗਾਇਆ ਕੁਰਕੀ ਦਾ ਨੋਟਿਸ, ਪੂਰੇ ਪਰਿਵਾਰ ਨੇ ਝੀਲ ’ਚ ਮਾਰੀ ਛਾਲ

ਬਠਿੰਡਾ : ਆਰਥਿਕ ਤੌਰ ’ਤੇ ਪ੍ਰੇਸ਼ਾਨ ਪਰਿਵਾਰ ਨੇ ਸ਼ੁੱਕਰਵਾਰ ਸਵੇਰੇ ਥਰਮਲ ਝੀਲ ’ਚ ਛਾਲ ਮਾਰ ਦਿੱਤੀ। ਇਸ ਘਟਨਾ ਵਿਚ ਮਾਂ ਅਤੇ ਪੁੱਤਰ ਦੀ ਮੌਤ ਹੋ...

ਮੈਕਸੀਕੋ ਦੇ ਪ੍ਰਵਾਸੀ ਹਿਰਾਸਤ ਕੇਂਦਰ ‘ਚ ਅੱਗ ਲਗਾਉਣ ਦੇ ਦੋਸ਼ ‘ਚ 5 ਲੋਕ ਗ੍ਰਿਫ਼ਤਾਰ

ਮੈਕਸੀਕੋ ਸਿਟੀ – ਮੈਕਸੀਕੋ ਦੇ ਸਿਉਦਾਦ ਜੁਆਰੇਜ਼ ਸ਼ਹਿਰ ਵਿਚ ਇਸ ਹਫਤੇ ਇਕ ਪ੍ਰਵਾਸੀ ਹਿਰਾਸਤ ਕੇਂਦਰ ਵਿਚ ਹੋਈ ਭਿਆਨਕ ਅੱਗਜ਼ਨੀ ਦੀ ਘਟਨਾ ਵਿਚ ਘੱਟੋ-ਘੱਟ 39 ਲੋਕਾਂ...

ਇਟਲੀ ‘ਚ 2 ਸਕੇ ਪੰਜਾਬੀ ਭਰਾਵਾਂ ਨੂੰ ਲੱਖਾਂ ਯੂਰੋ ਸਣੇ 10-10 ਸਾਲ ਦੀ ਸਜ਼ਾ

ਰੋਮ : ਇਟਲੀ ਦੇ ਲੰਬਾਰਦੀਆ ਸੂਬੇ ਦੇ ਸੁਜ਼ਾਰਾ (ਮਾਨਤੋਵਾ) ਨੇੜੇ 7 ਫਰਵਰੀ 2022 ਨੂੰ ਮੈਟਲ ਵਰਕਿੰਗ ਕੰਪਨੀ ਕਵਾਟਰੋ ਬੀ ‘ਚ ਵਾਪਰੀ ਰੌਂਗਟੇ ਖੜ੍ਹੇ ਕਰਦੀ ਘਟਨਾ, ਜਿਸ...

ਅਮਰੀਕਾ ਨਾਲ ਲੱਗਦੀ ਕੈਨੇਡਾ ਸਰਹੱਦ ਨੇੜਿਓਂ ਮਿਲੀਆਂ 6 ਲਾਸ਼ਾਂ

ਮਾਂਟਰੀਅਲ : ਅਮਰੀਕਾ ਨਾਲ ਲੱਗਦੀ ਕਿਊਬਿਕ ਸਰਹੱਦ ਨੇੜੇ 6 ਲਾਸ਼ਾਂ ਮਿਲਣ ਮਗਰੋਂ ਸਰਹੱਦੀ ਪੁਲਸ ਹਰਕਤ ਵਿਚ ਆ ਗਈ। ਅਕਵੇਸਾਨੇ ਮੋਹੌਕ ਪੁਲਸ ਸਰਵਿਸ ਨੇ ਵੀਰਵਾਰ ਦੇਰ ਰਾਤ...

ਨਿਰਮਾਣ ਅਧੀਨ ਕੋਠੀ ‘ਚੋਂ ਮਿਲੀ ਵਿਅਕਤੀ ਦੀ ਲਾਸ਼, ਪਰਿਵਾਰ ਵਾਲਿਆਂ ਨੇ ਲਾਇਆ ਕਤਲ ਦਾ ਦੋਸ਼

ਗੁਰਦਾਸਪੁਰ : ਬਟਾਲਾ ਦੇ ਅੰਮ੍ਰਿਤਸਰ-ਜਲੰਧਰ ਬਾਈਪਾਸ ਅਰਮਾਨ ਪੈਲੇਸ ਵਾਲੇ ਰੋਡ ਨਜ਼ਦੀਕ ਨਿਰਮਾਣ ਅਧੀਨ ਕੋਠੀ ਵਿੱਚੋਂ ਭੇਤਭਰੀ ਹਾਲਤ ਇਕ ਵਿਅਕਤੀ ਦੀ ‘ਚ ਲਾਸ਼ ਮਿਲੀ ਹੈ। ਘਟਨਾ ਦੀ...

IAS ਅਧਿਕਾਰੀ ਦੇ ਦਾਦਾ-ਦਾਦੀ ਨੇ ਕੀਤੀ ਖ਼ੁਦਕੁਸ਼ੀ, ਕਰੋੜਾਂ ਦੀ ਜਾਇਦਾਦ ਹੋਣ ਦੇ ਬਾਵਜੂਦ ਤਰਸਦੇ ਸੀ ਰੋਟੀ ਨੂੰ

ਭਿਵਾਨੀ, – ਹਰਿਆਣਾ ਦੇ ਚਰਖੀ ਦਾਦਰੀ ‘ਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਇਕ ਅਧਿਕਾਰੀ ਦੇ ਦਾਦਾ-ਦਾਦੀ ਨੇ ਕਥਿਤ ਤੌਰ ‘ਤੇ ਪਰਿਵਾਰ ਦੀ ਬੇਰੁਖੀ ਤੋਂ ਤੰਗ ਆ...

UP ਤੋਂ ਹਥਿਆਰ ਲਿਆ ਕੇ ਗੈਂਗਸਟਰਾਂ ਨੂੰ ਵੇਚਣ ਵਾਲਾ ਕਾਬੂ, ਢਾਬੇ ਦੀ ਆੜ ‘ਚ ਕਰਦਾ ਸੀ ਤਸਕਰੀ

ਨਵੀਂ ਦਿੱਲੀ – ਕਰੀਬ 5,000 ਰੁਪਏ ’ਚ ਨਾਜਾਇਜ਼ ਹਥਿਆਰ ਖਰੀਦ ਕੇ ਗੈਂਗਸਟਰਾਂ ਨੂੰ 10,000 ਰੁਪਏ ’ਚ ਵੇਚਣ ਵਾਲੇ ਸਮੱਗਲਰ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ।...

ਜਾਸੂਸੀ ਦੇ ਦੋਸ਼ ਹੇਠ ‘ਵਾਲ ਸਟ੍ਰੀਟ ਜਰਨਲ’ ਦਾ ਪੱਤਰਕਾਰ ਗ੍ਰਿਫ਼ਤਾਰ

ਮਾਰਚ, 30 ਮਾਰਚ-: ਰੂਸ ਦੀ ਸੁਰੱਖਿਆ ਏਜੰਸੀ ਨੇ ‘ਵਾਲ ਸਟ੍ਰੀਟ ਜਨਰਲ’ ਦੇ ਇੱਕ ਅਮਰੀਕੀ ਪੱਤਰਕਾਰ ਨੂੰ ਜਾਸੂਸੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਠੰਢੀ ਜੰਗ...

ਵਿਦੇਸ਼ ਭੇਜੇ ਜਾ ਰਹੇ ਕੱਪੜਿਆਂ ਦਾ ਆੜ ‘ਚ ਹੋ ਰਿਹਾ ਸੀ ਨਸ਼ਾ ਸਪਲਾਈ

ਸਾਹਨੇਵਾਲ : ਕੱਪੜਿਆਂ ਦਾ ਇਕ ਪਾਰਸਲ ਵਿਦੇਸ਼ ਭੇਜਣ ਦੀ ਆੜ ’ਚ ਨਸ਼ਾ ਸਪਲਾਈ ਕਰਨ ਦੇ ਇਕ ਮਾਮਲੇ ਦਾ ਕੋਰੀਅਰ ਕੰਪਨੀ ਵੱਲੋਂ ਪਰਦਾਫਾਸ਼ ਕੀਤਾ ਗਿਆ। ਸ਼ਿਕਾਇਤ ਮਿਲਣ...

ਕੋਟਕਪੂਰਾ ਗੋਲੀ ਕਾਂਡ: ਉਮਰਾਨੰਗਲ ਤੇ ਚਰਨਜੀਤ ਸ਼ਰਮਾ ਵੱਲੋਂ ਸਮਰਪਣ

ਫ਼ਰੀਦਕੋਟ, 28 ਮਾਰਚ-: ਕੋਟਕਪੂਰਾ ਗੋਲੀ ਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਫ਼ਰੀਦਕੋਟ ਦੇ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੇ ਅੱਜ ਇੱਥੇ ਪੰਜਾਬ...

ਇਜ਼ਰਾਈਲ ਦੇ ਤੇਲ ਅਵੀਵ ‘ਚ ਪ੍ਰਦਰਸ਼ਨ ਜਾਰੀ, 34 ਪ੍ਰਦਰਸ਼ਨਕਾਰੀ ਗ੍ਰਿਫਤਾਰ

ਤੇਲ ਅਵੀਵ : ਇਜ਼ਰਾਈਲ ਵਿੱਚ ਵਿਵਾਦਤ ਨਿਆਂਇਕ ਸੁਧਾਰਾਂ ਖ਼ਿਲਾਫ਼ ਲਗਭਗ 12 ਹਫਤਿਆਂ ਤੋਂ ਵਿਰੋਧ ਪ੍ਰਦਰਸ਼ਨ ਜਾਰੀ ਹਨ। ਇਸ ਦੌਰਾਨ ਇਜ਼ਰਾਇਲੀ ਪੁਲਸ ਨੇ ਤੇਲ ਅਵੀਵ ਵਿਚ ਪਿਛਲੇ...

ਪਾਕਿਸਤਾਨ ’ਚ ਹਾਲਾਤ ਹੋਏ ਬਦਤਰ, ਲੋਕਾਂ ਨੇ ਆਟੇ ਨਾਲ ਭਰਿਆ ਟਰੱਕ ਲੁੱਟਿਆ

ਇਸਲਾਮਾਬਾਦ-ਗੁਆਂਢੀ ਮੁਲਕ ਪਾਕਿਸਤਾਨ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ। ਆਰਥਿਕ ਬਦਹਾਲੀ ਅਤੇ ਤੰਗਹਾਲੀ ਝੱਲ ਰਹੇ ਮੁਲਕ ਦੀ ਮੁਸੀਬਤ ਰੁਕਣ ਦਾ ਨਾਂ ਨਹੀਂ ਲੈ ਰਹੀ...

ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ ‘ਚ ਆਸਟ੍ਰੇਲੀਆਈ ਵਿਅਕਤੀ ਗ੍ਰਿਫ਼ਤਾਰ

ਕੈਨਬਰਾ : ਤਸਮਾਨੀਆ ਰਾਜ ਦੇ ਹੋਬਾਰਟ ਹਵਾਈ ਅੱਡੇ ‘ਤੇ ਇਕ ਆਸਟ੍ਰੇਲੀਆਈ ਵਿਅਕਤੀ ਨੂੰ 5.5 ਮਿਲੀਅਨ ਆਸਟ੍ਰੇਲੀਅਨ ਡਾਲਰ (3.7 ਮਿਲੀਅਨ ਡਾਲਰ) ਦੀ ਕੋਕੀਨ ਅਤੇ ਮੈਥਾਈਲੈਂਫੇਟਾਮਾਈਨ ਲਿਜਾਣ ਦੇ...

ਮਾਮੂਲੀ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਕੈਨੇਡਾ ‘ਚ ਪੰਜਾਬੀ ਨੌਜਵਾਨ ‘ਤੇ ਲੱਗਾ ਕਤਲ ਦਾ ਦੋਸ਼

ਵੈਨਕੂਵਰ – ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਚ ਗ੍ਰੈਨਵਿਲ ਅਤੇ ਪੇਂਡਰ ਸਟ੍ਰੀਟ ‘ਤੇ ਸਟਾਰਬਕਸ ਦੇ ਬਾਹਰ ਵਾਪਰੀ ਛੂਰੇਬਾਜ਼ੀ ਦੀ ਘਟਨਾ ਵਿਚ ਇਕ ਵਿਅਕਤੀ ਦੇ ਕਤਲ ਦੇ...

ਕੈਨੇਡਾ ‘ਚ ਮਹਾਤਮਾ ਗਾਂਧੀ ਦੇ ਇਕ ਹੋਰ ‘ਬੁੱਤ’ ਦੀ ਭੰਨਤੋੜ, ਭਾਰਤ ਨੇ ਜਤਾਈ ਨਾਰਾਜ਼ਗੀ

ਕੈਨੇਡਾ ਦੇ ਬਰਨਬੀ ਵਿੱਚ ਇੱਕ ਯੂਨੀਵਰਸਿਟੀ ਕੈਂਪਸ ਵਿੱਚ ਮਹਾਤਮਾ ਗਾਂਧੀ ਦੇ ਇੱਕ ਹੋਰ ਬੁੱਤ ਦੀ ਭੰਨਤੋੜ ਕੀਤੀ ਗਈ ਹੈ। ਵੈਨਕੂਵਰ ਵਿੱਚ ਭਾਰਤ ਦੇ ਕੌਂਸਲੇਟ ਜਨਰਲ...

ਸਿਰਫ਼ ਸ਼ੌਹਰਤ ਲਈ ਨੌਜਵਾਨ ਨੇ ਦਿੱਤੀਆਂ ਸਨ ਬਲਕੌਰ ਅਤੇ ਸਲਮਾਨ ਨੂੰ ਧਮਕੀਆਂ

ਮਾਨਸਾ, 27 ਮਾਰਚ-: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀਆਂ ਦੇਣ ਵਾਲੇ ਰਾਜਸਥਾਨ ਦੇ ਜ਼ਿਲ੍ਹਾ ਜੋਧਪੁਰ...

ਮਨੀਲਾ ਤੋਂ ਆਈ ਮੰਦਭਾਗੀ ਖ਼ਬਰ, ਗੁਰਾਇਆ ਵਾਸੀ ਪਤੀ-ਪਤਨੀ ਦਾ ਗੋਲ਼ੀਆਂ ਮਾਰ ਕੇ ਕਤਲ

ਗੁਰਾਇਆ : ਜਲੰਧਰ ਜ਼ਿਲ੍ਹੇ ਦੇ ਹਲਕਾ ਫਿਲੌਰ ਦੇ ਦੋ ਪਿੰਡਾਂ ਮਹਿਸਮਪੁਰ ਅਤੇ ਚਚਰਾੜੀ ਤੋਂ ਬਹੁਤ ਹੀ ਦੁਖਦਾਈ ਖ਼ਬਰ ਮਿਲੀ ਹੈ, ਜਿੱਥੋਂ ਦੇ ਇਕ ਨੌਜਵਾਨ ਅਤੇ ਉਸਦੀ...

ਗੋਲ਼ੀਬਾਰੀ ਨਾਲ ਫਿਰ ਦਹਿਲਿਆ ਅਮਰੀਕਾ, ਸਕੂਲ ‘ਚ ਫਾਇਰਿੰਗ

ਨੈਸ਼ਵਿਲੇ : ਅਮਰੀਕਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅਮਰੀਕਾ ਦੇ ਸ਼ਹਿਰ ਨੈਸ਼ਵਿਲੇ ’ਚ ਸੋਮਵਾਰ ਸਵੇਰੇ ਇਕ ਨਿੱਜੀ ਕ੍ਰਿਸਚੀਅਨ ਸਕੂਲ ਵਿੱਚ...

ਪਾਕਿਸਤਾਨ ‘ਚ ਰਮਜ਼ਾਨ ਦੇ ਨਾਂ ‘ਤੇ ਹਿੰਦੂਆਂ ‘ਤੇ ਤਸ਼ੱਦਦ ਕਰਨ ਵਾਲਾ SHO ਮੁਅੱਤਲ

ਇਸਲਾਮਾਬਾਦ : ਪਾਕਿਸਤਾਨ ਦੇ ਸਿੰਧ ਸੂਬੇ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਰਮਜ਼ਾਨ ਨਾਲ ਸਬੰਧਤ ਕਾਨੂੰਨ ਦੀ ਉਲੰਘਣਾ ਕਰਕੇ ਹਿੰਦੂਆਂ ਨੂੰ ਕਥਿਤ ਤੌਰ ‘ਤੇ ਤੰਗ ਕਰਨ...

ਸਰਵੇ ‘ਚ ਖੁਲਾਸਾ, 5 ‘ਚੋਂ 2 ਆਸਟ੍ਰੇਲੀਆਈ ਬਾਲਗ ਹਰ ਹਫ਼ਤੇ ਖੇਡਦੇ ਹਨ ‘ਜੂਆ’

ਕੈਨਬਰਾ-: ਪੰਜ ਵਿੱਚੋਂ ਦੋ ਆਸਟ੍ਰੇਲੀਆਈ ਬਾਲਗ ਜਾਂ ਲਗਭਗ 40 ਪ੍ਰਤੀਸ਼ਤ ਹਰ ਹਫ਼ਤੇ ਜੂਆ ਖੇਡਦੇ ਹਨ। ਸੋਮਵਾਰ ਨੂੰ ਪ੍ਰਕਾਸ਼ਿਤ ਇੱਕ ਸਰਕਾਰੀ ਰਿਪੋਰਟ ਵਿੱਚ ਇਸ ਸਬੰਧੀ ਜਾਣਕਾਰੀ...

ਆਸਟ੍ਰੇਲੀਆ : ਐਡੀਲੇਡ ‘ਚ ਕੁੱਤੇ ਨੇ ਮਾਸੂਮ ‘ਤੇ ਕੀਤਾ ਹਮਲਾ

ਐਡੀਲੇਡ : ਆਸਟ੍ਰੇਲੀਆ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਐਡੀਲੇਡ ਸ਼ਹਿਰ ਦੇ ਉੱਤਰ-ਪੱਛਮ ਵਿੱਚ ਦੋ ਸਾਲਾਂ ਦੀ ਬੱਚੀ ਨੂੰ ਉਸਦੇ ਪਰਿਵਾਰਕ...

ਅੰਮ੍ਰਿਤਪਾਲ ਦੇ ਗੰਨਮੈਨ ਗੋਰਖ ਬਾਬਾ ਨੂੰ ਪਨਾਹ ਦੇਣ ਵਾਲਾ ਵਿਅਕਤੀ ਪੁਲਸ ਨੇ ਕੀਤਾ ਗ੍ਰਿਫ਼ਤਾਰ

ਖੰਨਾ-ਪੰਜਾਬ ਪੁਲਸ ਵੱਲੋਂ ਸੂਬੇ ’ਚ ਖ਼ਾਲਿਸਤਾਨ ਮੂਵਮੈਂਟ ਨੂੰ ਨੱਥ ਪਾਉਂਦਿਆਂ ਭਗੌੜਾ ਐਲਾਨੇ ਗਏ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਨੂੰ ਲੈ ਕੇ ਵੱਡੇ ਪੱਧਰ...

ਕਾਰ ਸਵਾਰ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ’ਤੇ ਕੀਤਾ ਹਮਲਾ

ਪਾਤੜਾਂ –ਇਥੋਂ ਥੋੜ੍ਹੀ ਦੂਰ ਜਾਖਲ ਰੋਡ ’ਤੇ ਪਿੰਡ ਖਾਨੇਵਾਲ ਦੇ ਬੱਸ ਸਟੈਂਡ ’ਤੇ ਅੱਧੀ ਦਰਜਨ ਕਾਰ ਸਵਾਰ ਵਿਅਕਤੀਆਂ ਨੇ ਇਕ ਨੌਜਵਾਨ ਨੂੰ ਘੇਰ ਕੇ ਤੇਜ਼ਧਾਰ...

ਜੇਲ੍ਹ ‘ਚੋਂ ਬਾਹਰ ਆਉਂਦੇ ਹੀ ਡਰ ਗਿਆ ਅਤੀਕ ਅਹਿਮਦ, ਕਿਹਾ- ‘ਮੇਰਾ ਐਨਕਾਊਂਟਰ ਕਰਨਾ ਚਾਹੁੰਦੇ ਹਨ ਇਹ ਲੋਕ’

ਸਾਬਰਮਤੀ ਜੇਲ੍ਹ ‘ਚੋਂ ਬਾਹਰ ਆਉਂਦੇ ਹੀ ਮਾਫ਼ੀਆ ਅਤੀਕ ਅਹਿਮਦ ਡਰ ਗਿਆ ਹੈ। ਉਸ ਨੇ ਮੀਡੀਆ ਦੇ ਸਾਹਮਣੇ ਕਿਹਾ ਕਿ ਇਹ ਲੋਕ ਮੇਰਾ ਐਨਕਾਊਂਟਰ ਕਰਨਾ ਚਾਹੁੰਦੇ...

ਮੈਲਬੌਰਨ ‘ਚ ਵਿਅਕਤੀ ‘ਤੇ ਟੈਕਸਟ ਸੰਦੇਸ਼ ਤੋਂ ਹਜ਼ਾਰਾਂ ਡਾਲਰ ਘਪਲਾ ਕਰਨ ਦਾ ਦੋਸ਼

ਮੈਲਬੌਰਨ -: ਆਸਟ੍ਰੇਲੀਆ ਵਿਖੇ ਮੈਲਬੌਰਨ ਵਿੱਚ ਇੱਕ ਟੈਕਸਟ ਮੈਸੇਜ ਘੁਟਾਲੇ ਵਿੱਚ ਕਥਿਤ ਤੌਰ ‘ਤੇ 34,000 ਡਾਲਰ ਤੋਂ ਵੱਧ ਪ੍ਰਾਪਤ ਕਰਨ ਦੇ ਬਾਅਦ ਇੱਕ ਵਿਅਕਤੀ ‘ਤੇ ਦੋਸ਼...

ਕੈਨੇਡਾ ‘ਚ ਦੋ ਪੰਜਾਬੀ ਨੌਜਵਾਨਾਂ ਖ਼ਿਲਾਫ਼ ਵਾਰੰਟ ਜਾਰੀ

ਕੈਨੇਡਾ ਵਿਖੇ ਯੌਰਕ ਰੀਜਨਲ ਪੁਲਸ ਨੇ ਐਲਨਾਜ਼ ਹਜਤਾਮੀਰੀ ‘ਤੇ ਹਮਲੇ ਦੇ ਸਬੰਧ ਵਿਚ ਦੋ ਵਿਅਕਤੀਆਂ ਲਈ ਕੈਨੇਡਾ-ਵਾਈਡ ਵਾਰੰਟ ਜਾਰੀ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਜਸਪ੍ਰੀਤ...

ਬੰਦ ਪਏ ਘਰ ‘ਚ ਚੋਰਾਂ ਨੇ ਬੋਲਿਆ ਧਾਵਾ, ਕੀਮਤੀ ਸਾਮਾਨ ਲੈ ਕੇ ਹੋਏ ਰਫ਼ੂ ਚੱਕਰ

ਗੁਰਦਾਸਪੁਰ : ਦੀਨਾਨਗਰ ਦੀ ਮਿਲੀ ਮਾਸਟਰ ਕਾਲੋਨੀ ਵਿੱਚ ਚੋਰਾਂ ਵੱਲੋਂ ਇਕ ਵਾਰ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖ਼ਬਰ ਮਿਲੀ ਹੈ। ਸੇਵਾ ਮੁਕਤ ਪ੍ਰਿੰਸੀਪਲ...

ਸ਼ਰਧਾ ਵਾਲਕਰ ਹੱਤਿਆਕਾਂਡ : ਆਫ਼ਤਾਬ ਨੇ ਫਿਰ ਬਦਲਿਆ ਆਪਣਾ ਵਕੀਲ

ਨਵੀਂ ਦਿੱਲੀ – ਸ਼ਰਧਾ ਵਾਲਕਰ ਹੱਤਿਆਕਾਂਡ ’ਚ ਮੁਲਜ਼ਮ ਆਫਤਾਬ ਪੂਨਾਵਾਲਾ ਨੇ ਇਕ ਵਾਰ ਫਿਰ ਆਪਣਾ ਵਕੀਲ ਬਦਲ ਦਿੱਤਾ। ਆਫਤਾਬ ਨੇ ਹੁਣ ਅਕਸ਼ੈ ਭੰਡਾਰੀ ਨੂੰ ਆਪਣਾ ਵਕੀਲ...

Murder Mystery ਸੁਲਝਾਉਣ ‘ਚ ਅਹਿਮ ਗਵਾਹ ਬਣੀ ‘Alexa’, ਮੁਲਜ਼ਮ ਨੂੰ ਪਹੁੰਚਾਇਆ ਜੇਲ੍ਹ

ਵੇਲਜ਼ – ਇੰਗਲੈਂਡ ਦੇ ਵੇਲਜ਼ ਵਿਚ ਇਕ ਕਤਲ ਕੇਸ ਨੂੰ ਸੁਝਾਉਣ ਵਿਚ ਇਲੈਕਟ੍ਰਾਨਿਕ ਡਿਵਾਇਸ ਅਲੈਕਸਾ ਨੇ ਅਹਿਮ ਭੂਮਿਆ ਨਿਭਾਈ ਹੈ। ਦਰਅਸਲ ਕਮਰੇ ਵਿਚ ਰੱਖੀ ਅਲੈਕਸਾ...

ਪਾਕਿਸਤਾਨ ‘ਚ ਪੁਲਸ ਨੇ ਹਿੰਦੂ ਢਾਬਾ ਮਾਲਕ ਨੂੰ ਦਿੱਤੀ ਧਮਕੀ, ਮੂਰਤੀ ਬਾਰੇ ਕੀਤੀ ਗਲਤ ਟਿੱਪਣੀ

ਪੇਸ਼ਾਵਰ : ਪਾਕਿਸਤਾਨ ਵਿੱਚ ਹਿੰਦੂਆਂ ਨਾਲ ਵਿਤਕਰੇ ਅਤੇ ਤੰਗ-ਪ੍ਰੇਸ਼ਾਨ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲੇ ‘ਚ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ...

ਪਾਕਿਸਤਾਨ ’ਚ ਮਰਦਾਂ ਨਾਲ ਅਸ਼ਲੀਲ ਵੀਡੀਓ ਬਣਾ ਕੇ ਲੱਖਾਂ ਦੀ ਫਿਰੌਤੀ ਵਸੂਲਣ ਵਾਲਾ ਮਹਿਲਾ ਗਿਰੋਹ ਕਾਬੂ

ਗੁਰਦਾਸਪੁਰ : ਪਾਕਿਸਤਾਨ ਵਰਗੇ ਮੁਸਲਿਮ ਦੇਸ਼ ਵਿੱਚ ਮਰਦਾਂ ਨੂੰ ਅਗਵਾ ਕਰ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਦੇ ਵੀਡੀਓ ਬਣਾ ਕੇ ਫਿਰੌਤੀਆਂ ਲੈਣ ਵਾਲੇ 13 ਮੈਂਬਰੀ ਮਹਿਲਾ...

ਪਾਕਿਸਤਾਨੀ ਵਿਅਕਤੀ ਨੇ Whatsapp ਗਰੁੱਪ ‘ਤੇ ਭੇਜਿਆ ਈਸ਼ਨਿੰਦਾ ਦਾ ਮੈਸੇਜ, ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ

ਪਾਕਿਸਤਾਨ ਦੇ ਲਈ ਈਸ਼ਨਿੰਦਾ ‘ਤੇ ਸਖ਼ਤ ਸਜ਼ਾ ਕੋਈ ਨਵੀਂ ਗੱਲ ਨਹੀਂ ਹੈ ਪਰ ਕੱਟੜਪੰਥੀ ਦੇਸ਼ ਦੇ ਨਿਯਮ ਹੈਰਾਨੀ ਕਰਨ ਵਾਲੇ ਹਨ। ਈਸ਼ਨਿੰਦਾ ਇਸ ਦੇਸ਼ ਵਿੱਚ...

ਗ਼ਰੀਬਾਂ ਤੇ ਬੇਘਰਿਆਂ ਲਈ ਮਕਾਨਾਂ ਦੀ ਗ੍ਰਾਂਟ ’ਚ ਘਪਲਾ ਕਰਨ ਵਾਲੀ ਔਰਤ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ : ਭਾਰਤ ਸਰਕਾਰ ਦੀ ਇੰਦਰਾ ਆਵਾਸ ਯੋਜਨਾ ਤਹਿਤ ਗ਼ਰੀਬ ਅਤੇ ਬੇਘਰਿਆਂ ਲਈ ਸਾਲ 2012 ਵਿਚ ਗ੍ਰਾਮ ਪੰਚਾਇਤ ਪਿੰਡ ਮਹਿਮਦਵਾਲ, ਜ਼ਿਲ੍ਹਾ ਕਪੂਰਥਲਾ ਨੂੰ ਪ੍ਰਾਪਤ ਹੋਈ ਕੁਲ...