Month: October 2022

ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਚੰਡੀਗੜ੍ਹ : ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਨੌਜਵਾਨਾਂ ਨੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਸੰਤੋਖ ਸਿੰਘ...

‘ਰਾਮਾਇਣ’ ਫੇਮ ਅਰੁਣ ਗੋਵਿਲ ਦਾ ਫੁੱਟਿਆ ਫ਼ਿਲਮ ‘ਆਦਿਪੁਰਸ਼’ ’ਤੇ ਗੁੱਸਾ, ਕਿਹਾ– ‘ਸੰਸਕ੍ਰਿਤੀ ਨਾਲ ਛੇੜਛਾੜ…’

ਮੁੰਬਈ – ਪ੍ਰਭਾਸ ਸਟਾਰਰ ਫ਼ਿਲਮ ‘ਆਦਿਪੁਰਸ਼’ ਨੂੰ ਲੈ ਕੇ ਹਰ ਪਾਸੇ ਹੰਗਾਮਾ ਮਚਿਆ ਹੋਇਆ ਹੈ। ਟੀਜ਼ਰ ਸਾਹਮਣੇ ਆਉਂਦਿਆਂ ਹੀ ਲੋਕਾਂ ਨੇ ਇਸ ’ਤੇ ਇਤਰਾਜ਼ ਜਤਾਉਣਾ ਸ਼ੁਰੂ...

ਦਿਲਜੀਤ-ਸਰਗੁਣ ਦੀ ‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ ਨੇ ਰਿਲੀਜ਼ ਹੁੰਦਿਆਂ ਬਣਾਇਆ ਨਵਾਂ ਰਿਕਾਰਡ

ਚੰਡੀਗੜ੍ਹ– 5 ਅਕਤੂਬਰ ਯਾਨੀ ਦੁਸਹਿਰੇ ਵਾਲੇ ਦਿਨ ਰਿਲੀਜ਼ ਹੋਈ ‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਰਹੀ ਹੈ। ਇਸ ਦੇ ਨਾਲ ਹੀ ਫ਼ਿਲਮ...

ਡਾਇਰੈਕਟਰ ਸੁੱਖ ਸੰਘੇੜਾ ਨੇ ਮੂਸਾਵਾਲਾ ਦੇ ਪਿਤਾ ਬਲਕੌਰ ਦੇ ਆਖਣ ‘ਤੇ ਚੁੱਕਿਆ ਇਹ ਕਦਮ

ਜਲੰਧਰ – ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਬੀਤੇ ਕੁਝ ਮਹੀਨੇ ਪਹਿਲਾਂ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਵੀ ਸਿੱਧੂ ਦਾ...

ਹਸਪਤਾਲ ’ਚ ਸ਼ਿਪਰਾ ਗੋਇਲ ਨੇ ਕੀਤੀ ਅਲਫਾਜ਼ ਨਾਲ ਮੁਲਾਕਾਤ, ਸਿਹਤ ਨੂੰ ਲੈ ਕੇ ਸਾਂਝੀ ਕੀਤੀ ਜਾਣਕਾਰੀ

ਚੰਡੀਗੜ੍ਹ – ਪੰਜਾਬੀ ਗਾਇਕ ਅਲਫਾਜ਼ ਬੀਤੇ ਕੁਝ ਦਿਨਾਂ ਤੋਂ ਹਸਪਤਾਲ ’ਚ ਦਾਖ਼ਲ ਹਨ। ਅਲਫਾਜ਼ ’ਤੇ ਜਾਨਲੇਵਾ ਹਮਲਾ ਹੋਇਆ ਸੀ, ਜਿਸ ਦੇ ਚਲਦਿਆਂ ਉਸ ਨੂੰ ਹਸਪਤਾਲ ’ਚ...

ਕਾਂਗਰਸ ਨੂੰ ਝਟਕਾ, ਸਾਬਕਾ ਮੰਤਰੀ ਸੁਖਰਾਮ ਦੇ ਪੋਤੇ ਆਸ਼ਰਯ ਸ਼ਰਮਾ ਨੇ ਦਿੱਤਾ ਅਸਤੀਫ਼ਾ

ਮੰਡੀ- ਹਿਮਾਚਲ ’ਚ ਇਸ ਸਾਲ ਦੇ ਅਖ਼ੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਹਿਮਾਚਲ ਦੇ ਇਕ ਹੋਰ ਨੇਤਾ ਨੇ ਪਾਰਟੀ ਤੋਂ ਅਸਤੀਫ਼ਾ ਦੇ...

ਇਕੱਲੀ ਹਿੰਦੀ ਨੂੰ ਰਾਸ਼ਟਰ ਭਾਸ਼ਾ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ : ਰਾਹੁਲ ਗਾਂਧੀ

ਮਾਂਡਯਾ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਇਕੱਲੇ ਹਿੰਦੀ ਨੂੰ ਰਾਸ਼ਟਰ ਭਾਸ਼ਾ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਕੰਨੜ ਵਰਗੀਆਂ ਖੇਤਰੀ ਭਾਸ਼ਾਵਾਂ...

ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਅੱਜ ਤੋਂ ਦੋ ਦਿਨ ਦੇ ਗੁਜਰਾਤ ਦੌਰੇ ’ਤੇ

ਅਹਿਮਦਾਬਾਦ, 8 ਅਕਤੂਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪੰਜਾਬ ਦੇ ਹਮਰੁਤਬਾ ਭਗਵੰਤ ਮਾਨ ਅੱਜ ਤੋਂ ਗੁਜਰਾਤ ਦੇ ਦੋ ਦਿਨਾਂ ਦੌਰੇ ਦੀ...

ਬਟਾਲਾ ’ਚ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਫਾਇਰਿੰਗ, ਪੂਰੇ ਪਿੰਡ ਨੂੰ ਪਾਇਆ ਘੇਰਾ

ਬਟਾਲਾ : ਬਟਾਲਾ ਦੇ ਨੇੜਲੇ ਪਿੰਡ ਕੋਟਲਾ ਬੋਝਾ ਵਿਚ ਪੰਜਾਬ ਪੁਲਸ ਦੇ ਜਵਾਨਾਂ ਅਤੇ ਗੈਂਗਸਟਰਾਂ ਵਿਚਾਲੇ ਜ਼ਬਰਦਸਤ ਫਾਇਰਿੰਗ ਚੱਲ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸੂਚਨਾ ਦੇ...

ਮਰਹੂਮ ਦੀਪ ਸਿੱਧੂ ਨੂੰ ਪਸੰਦ ਨਹੀਂ ਸੀ ਭਾਈ ਅੰਮ੍ਰਿਤਪਾਲ

ਲੁਧਿਆਣਾ : ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ‘ਤੇ ਸੁਰੱਖਿਆ ਏਜੰਸੀਆਂ ਨੇ ਪੂਰੀ ਨਜ਼ਰ ਰੱਖੀ ਹੋਈ ਹੈ। ਮਰਹੂਮ ਅਦਾਕਾਰ ਅਤੇ ਕਾਰਕੁੰਨ ਦੀਪ...

ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ

ਚੰਡੀਗੜ੍ਹ : ਕੇਂਦਰ ਸਰਕਾਰ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਉਨ੍ਹਾਂ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ...

ਡੇਹਲੋਂ ਨੇੜੇ ਅਲਮੀਨੀਅਮ ਦੀ ਫੈਕਟਰੀ ’ਚ ਬੰਬ ਨੁਮਾ ਚੀਜ਼ ਨਾਲ ਜ਼ਬਰਦਸਤ ਧਮਾਕਾ

ਡੇਹਲੋਂ : ਡੇਹਲੋਂ ਦੇ ਨਜ਼ਦੀਕ ਲੁਧਿਆਣਾ-ਮਾਲੇਰਕੋਟਲਾ ਰੋਡ ’ਤੇ ਪਿੰਡ ਰੰਗੀਆਂ ਵਿਖੇ ਸਥਿਤ ਇਕ ਅਲਮੀਨੀਅਮ ਦੀ ਫੈਕਟਰੀ ਵਿਚ ਬੰਬ ਨੁਮਾ ਚੀਜ਼ ਦੇ ਫਟਣ ਨਾਲ ਜ਼ੋਰਦਾਰ ਧਮਾਕਾ...

ਅਮਰੀਕਾ ਵਿੱਚ ਨੂੰਹ ਦੀ ਹੱਤਿਆ ਦੇ ਦੋਸ਼ ਹੇਠ ਪੰਜਾਬੀ ਗ੍ਰਿਫ਼ਤਾਰ

ਸਾਂ ਫਰਾਂਸਿਸਕੋ, 7 ਅਕਤੂਬਰ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਭਾਰਤੀ ਮੂਲ ਦੇ ਇੱਕ ਅਮਰੀਕਨ ਵਿਅਕਤੀ ਨੂੰ ਨੂੰਹ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ...

ਇਮਰਾਨ ਖਾਨ ਨੇ ਫਿਰ ਦੱਸਿਆ ਆਪਣੀ ਜਾਨ ਨੂੰ ਖ਼ਤਰਾ, ਕਿਹਾ- 4 ਲੋਕ ਰਚ ਰਹੇ ਹਨ ਕਤਲ ਦੀ ਸਾਜ਼ਿਸ਼

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ 4 ਲੋਕ ਉਨ੍ਹਾਂ ‘ਤੇ ਈਸ਼ਨਿੰਦਾ ਦਾ ਦੋਸ਼ ਲਗਾ ਉਨ੍ਹਾਂ ਦੇ...

ਦੁਨੀਆ ਦੀ ਮਹਿੰਗੀ ਐਕਸੈਸਰੀਜ : ਸ਼ੌਕੀਣ ਲੋਕਾਂ ’ਚ ਪੁਤਿਨ ਤੇ ਲੇਡੀ ਟਰੰਪ ਵੀ

ਦੁਨੀਆ ਵਿਚ ਮਹਿੰਗੀ ਐਕਸੇਸਰੀਜ ਪਹਿਣਨ ਦਾ ਸ਼ੌਕ ਕਿਸੇ ਜ਼ਮਾਨੇ ਵਿਚ ਰਾਜਾ-ਮਹਾਰਾਜਾਵਾਂ ਤੱਕ ਸੀਮਤ ਸੀ। ਪਰ ਹੁਣ ਨੇਤਾ ਅਤੇ ਕਲਾਕਾਰਾਂ ਨੇ ਵੀ ਉਹ ਥਾਂ ਲੈ ਲਈ...

70ਵੇਂ ਜਨਮਦਿਨ ਮੌਕੇ ਪੁਤਿਨ ਨੂੰ ਬੇਲਾਰੂਸ ਦੇ ਨੇਤਾ ਨੇ ਤੋਹਫ਼ੇ ‘ਚ ਦਿੱਤਾ ਟਰੈਕਟਰ

ਸੇਂਟ ਪੀਟਰਸਬਰਗ- ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਉਨ੍ਹਾਂ ਦੇ 70ਵੇਂ ਜਨਮਦਿਨ ‘ਤੇ ਸ਼ੁੱਕਰਵਾਰ ਨੂੰ ਬੇਲਾਰੂਸ ਦੇ ਉਨ੍ਹਾਂ ਦੇ ਹਮਰੁਤਬਾ ਨੇ ਉਨ੍ਹਾਂ ਨੂੰ ਤੋਹਫ਼ੇ ਵਿਚ ਇਕ...

ਇਟਲੀ ’ਚ ਪੰਜਾਬੀ ਤੇ ਇਤਾਲਵੀ ਭਾਸ਼ਾ ਦਾ ਸਾਂਝਾ ਸੰਮੇਲਨ ਸਫ਼ਲਤਾਪੂਰਵਕ ਹੋਇਆ ਸੰਪੰਨ

ਰੋਮ : ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਮੈਡੀਕਲ ਯੂਨੀਵਰਸਿਟੀ ਪਾਰਮਾ (ਇਟਲੀ) ਨਾਲ ਮਿਲ ਕੇ ਸਾਹਿਤ, ਭਾਸ਼ਾ, ਸੰਵਾਦ, ਸੱਭਿਆਚਾਰਕ ਸੁਮੇਲ ਤੇ ਅਜੋਕੀ ਪੀੜ੍ਹੀ ਅਤੇ ਪੰਜਾਬੀ ਤੇ...

ਅਮਰੀਕਾ ‘ਚ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਦੇ ਕਤਲ ਮਾਮਲੇ ‘ਚ ਪੁਲਸ ਨੂੰ ਮਿਲੀ ਸਫਲਤਾ

ਟਾਂਡਾ ਉੜਮੁੜ -: ਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਟਾਂਡਾ ਦੇ ਪਿੰਡ ਹਰਸੀਪਿੰਡ ਨਾਲ ਸਬੰਧਤ ਪਰਿਵਾਰ ਦੇ 4 ਮੈਂਬਰਾਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਦੋਸ਼ ਵਿਚ...

ਪਾਕਿਸਤਾਨ ‘ਚ ਇਮਾਰਤ ਨੂੰ ਲੱਗੀ ਅੱਗ, ਚਾਰ ਬੱਚਿਆਂ ਸਮੇਤ ਸੱਤ ਲੋਕਾਂ ਦੀ ਮੌਤ

ਲਾਹੌਰ – ਪਾਕਿਸਤਾਨ ਦੇ ਪੰਜਾਬ ਸੂਬੇ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਇਲਾਕੇ ‘ਚ ਸ਼ੁੱਕਰਵਾਰ ਨੂੰ ਪੰਜ ਮੰਜ਼ਿਲਾ ਇਮਾਰਤ ‘ਚ ਭਿਆਨਕ ਅੱਗ ਲੱਗਣ ਕਾਰਨ ਚਾਰ ਬੱਚਿਆਂ ਸਮੇਤ ਇਕ...

ਰਾਹਤ ਸਮੱਗਰੀ ਲੈਣ ਆਏ ਹੜ੍ਹ ਪੀੜਤਾਂ ‘ਤੇ ਪੁਲਸ ਵੱਲੋਂ ਫਾਇਰਿੰਗ

ਗੁਰਦਾਸਪੁਰ/ਪਾਕਿਸਤਾਨ – ਬੀਤੀ ਸ਼ਾਮ ਪਾਕਿਸਤਾਨ ਦੇ ਬਲੂਚਿਸਤਾਨ ਰਾਜ ਦੇ ਜਾਫਰਾਬਾਦ ’ਚ ਇਕ ਸਮਾਜਿਕ ਸੰਸਥਾਂ ਵੱਲੋਂ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡੀ ਜਾ ਰਹੀ ਸੀ ਕਿ ਅਚਾਨਕ...

ਪਾਕਿ ‘ਚ ਮਜ਼ਦੂਰੀ ਮੰਗਣ ‘ਤੇ ਹਿੰਦੂ ਔਰਤ ਨੂੰ ਅਗਵਾ ਕਰਕੇ ਕੀਤਾ ਸਮੂਹਿਕ ਜਬਰ-ਜ਼ਿਨਾਹ

ਗੁਰਦਾਸਪੁਰ/ਪਾਕਿ- ਪਾਕਿਸਤਾਨ ਦੇ ਰਾਜ ਪੰਜਾਬ ਦੇ ਬਾਵਲਪੁਰ ਸ਼ਹਿਰ ’ਚ ਇਕ ਹਿੰਦੂ ਔਰਤ ਨੂੰ ਇਸ ਲਈ ਅਗਵਾ ਕਰਕੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ, ਕਿਉਂਕਿ ਉਹ...

ਹੁਣ ਖ਼ਰੀਦੋ-ਫਰੋਖਤ ਦੀ ਕੋਸ਼ਿਸ਼ ਕਰਨ ਦਾ ਇਮਰਾਨ ਖਾਨ ਦਾ ਆਡੀਓ ਆਇਆ ਸਾਹਮਣੇ

ਇਸਲਾਮਾਬਾਦ –ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਇਕ ਹੋਰ ਆਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਨ੍ਹਾਂ ਨੂੰ ਸੰਸਦ ਮੈਂਬਰਾਂ ਦੀ ਖ਼ਰੀਦੋ-ਫਰੋਖਤ ਕਰਨ ਦੀ...

ਇਪਸਾ ਵੱਲੋਂ ਗਾਇਕ ਗੁਰਵਿੰਦਰ ਬਰਾੜ ਅਤੇ ਸਟੇਜ ਸੰਚਾਲਕ ਹਰਜਿੰਦਰ ਜੌਹਲ ਦਾ ਸਨਮਾਨ

ਬ੍ਰਿਸਬੇਨ- ਆਸਟਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟਰੇਲੀਆ (ਇਪਸਾ) ਵੱਲੋਂ ਪੰਜਾਬ ਤੋਂ ਆਏ ਮਸ਼ਹੂਰ ਗਾਇਕ, ਗੀਤਕਾਰ ਅਤੇ ਅਦਾਕਾਰ ਗੁਰਵਿੰਦਰ ਬਰਾੜ ਦਾ...

US ‘ਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਲਈ ਆਯੋਜਿਤ ਕੀਤੀ ਗਈ ਭਾਈਚਾਰਕ ਪ੍ਰਾਰਥਨਾ ਸਭਾ

ਸਾਨ ਫਰਾਂਸਿਸਕੋ – ਮਰਸਡ ਸ਼ਹਿਰ ਵਿੱਚ ਕਤਲ ਕੀਤੇ ਗਏ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਲਈ 6 ਅਕਤੂਬਰ ਤੋਂ 9 ਅਕਤੂਬਰ ਸ਼ਾਮ 7...

ਤਰਨਜੀਤ ਸਿੰਘ ਸੰਧੂ ਵੱਲੋਂ ਭਾਰਤੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਸਨਮਾਨ ’ਚ ਰਾਤਰੀ ਭੋਜ

ਵਾਸ਼ਿੰਗਟਨ, ਡੀ.ਸੀ — ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਵਲੋਂ ਭਾਰਤ ਦੇ ਪੈਟਰੋਲੀਅਮ ਅਤੇ ਗੈਸ ਮੰਤਰੀ ਸ੍ਰ. ਹਰਦੀਪ ਸਿੰਘ ਪੁਰੀ ਦੇ ਸਨਮਾਨ ਵਿਚ ਸ਼ਾਨਦਾਰ ਰਾਤਰੀ ਭੋਜ...

ਤਖ਼ਤ ਸ੍ਰੀ ਕੇਸਗੜ੍ਹ ਤੇ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਇਆ ਪੰਥਕ ਰੋਸ ਮਾਰਚ

ਸ੍ਰੀ ਅਨੰਦਪੁਰ ਸਾਹਿਬ/ਤਲਵੰਡੀ ਸਾਬੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀਆਂ ਡੂੰਘੀਆਂ ਸਾਜ਼ਿਸ਼ਾਂ ਦੇ ਦੋਸ਼ਾਂ ਤਹਿਤ ਐੱਸ. ਜੀ. ਪੀ. ਸੀ. ਵਲੋਂ ਦਿੱਤੇ ਸੱਦੇ ਤਹਿਤ ਅੱਜ...

ਅਮਰੀਕਾ ‘ਚ ‘ਭੰਗ’ ਰੱਖਣ ‘ਤੇ ਹੁਣ ਨਹੀਂ ਜਾਣਾ ਪਵੇਗਾ ਜੇਲ੍ਹ, ਹਜ਼ਾਰਾਂ ਲੋਕਾਂ ਦੀ ਰਿਹਾਈ ਦੇ ਆਦੇਸ਼

ਵਾਸ਼ਿੰਗਟਨ : ਅਮਰੀਕਾ ਵਿਚ ਹੁਣ ਸੀਮਤ ਮਾਤਰਾ ਵਿੱਚ ਭੰਗ ਰੱਖਣ ਜਾਂ ਵਰਤਣ ਲਈ ਜੇਲ੍ਹ ਨਹੀਂ ਜਾਣਾ ਪਵੇਗਾ। ਨਾਲ ਹੀ ਅਜਿਹੇ ਦੋਸ਼ਾਂ ਲਈ ਸਜ਼ਾ ਕੱਟ ਰਹੇ ਲੋਕਾਂ...

ਵਿਸ਼ਵ ਮੁਦਰਾ ਭੰਡਾਰ ’ਚ ਆਈ ਰਿਕਾਰਡ 1 ਟ੍ਰਿਲੀਅਨ ਡਾਲਰ ਦੀ ਕਮੀ

ਨਵੀਂ ਦਿੱਲੀ–ਦੁਨੀਆ ਭਰ ’ਚ ਗਲੋਬਲ ਫਾਰੇਨ ਕਰੰਸੀ ਰਿਜ਼ਰਵ ’ਚ ਕਾਫੀ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਇਸ ਕਾਰਨ ਉੱਭਰਦੀਆਂ ਏਸ਼ੀਆਈ ਅਰਥਵਿਵਸਥਾਵਾਂ ਦੇ ਸਾਹਮਣੇ ਵੱਡੀ ਸਮੱਸਿਆ...

ਭਾਰਤ ’ਚ ਸੋਨੇ ਦੀ ਸ਼ਿਪਮੈਂਟ ’ਚ ਕਟੌਤੀ, ਚੀਨ ਅਤੇ ਤੁਰਕੀ ਨੂੰ ਸੋਨਾ ਵੇਚ ਰਹੇ ਹਨ ਵਿਦੇਸ਼ੀ ਬੈਂਕ

ਭਾਰਤ ’ਚ ਸੋਨੇ ਦੀ ਸਪਲਾਈ ਕਰਨ ਵਾਲੇ ਵਿਦੇਸ਼ੀ ਬੈਂਕਾਂ ਨੇ ਹੁਣ ਇਸ ਦੀ ਸਪਲਾਈ ’ਚ ਕਟੌਤੀ ਕਰ ਦਿੱਤੀ ਹੈ। ਰਾਇਟਰਸ ਦੇ ਹਵਾਲੇ ਤੋਂ ਇਕ ਮੀਡੀਆ...

ਹੁਣ ਵਿਸ਼ਵ ਬੈਂਕ ਨੇ ਘਟਾਈ ਭਾਰਤ ਦੀ ਵਿਕਾਸ ਦਰ, 2022-23 ‘ਚ 6.5% ਰਹਿ ਸਕਦੀ ਹੈ GDP

ਨਵੀਂ ਦਿੱਲੀ – ਵਿਸ਼ਵ ਬੈਂਕ ਨੇ ਵੀਰਵਾਰ ਨੂੰ ਵਿਗੜਦੀ ਅੰਤਰਰਾਸ਼ਟਰੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਭਾਰਤ ਦੀ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਦਿੱਤਾ। ਤਾਜ਼ਾ...

ਮੰਦੀ ਤੇ ਬੇਯਕੀਨੀ ਵੱਲ ਰਹੇ ਨੇ ਕੌਮਾਂਤਰੀ ਆਰਥਿਕ ਹਾਲਾਤ: ਆਈਐੱਮਐੱਫ

ਵਾਸ਼ਿੰਗਟਨ, 7 ਅਕਤੂਬਰ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦੀ ਮੁਖੀ ਕ੍ਰਿਸਟਲੀਨਾ ਜੌਰਜੀਵਾ ਨੇ ਚੇਤਾਵਨੀ ਦਿੱਤੀ ਹੈ ਕਿ ਵਿਸ਼ਵ ਅਰਥਚਾਰਾ ਵਿਆਪਕ ਬੇਯਕੀਨੀ ਵਾਲੇ ਦੌਰ ਵੱਲ ਵੱਧ ਰਿਹਾ...

ਰਾਸ਼ਟਰੀ ਖੇਡਾਂ: ਆਕਰਸ਼ੀ ਅਤੇ ਪ੍ਰਨੀਤ ਨੇ ਸਿੰਗਲ ਬੈਡਮਿੰਟਨ ਖਿਤਾਬ ਜਿੱਤੇ

ਸੂਰਤ : ਚੋਟੀ ਦਾ ਦਰਜਾ ਪ੍ਰਾਪਤ ਤੇਲੰਗਾਨਾ ਦੇ ਬੀ ਸਾਈ ਪ੍ਰਣੀਤ ਅਤੇ ਛੱਤੀਸਗੜ੍ਹ ਦੀ ਅਕਰਸ਼ੀ ਕਸ਼ਯਪ ਨੇ ਰਾਸ਼ਟਰੀ ਖੇਡ ਬੈਡਮਿੰਟਨ ਮੁਕਾਬਲੇ ਵਿੱਚ ਕ੍ਰਮਵਾਰ ਪੁਰਸ਼ ਅਤੇ ਮਹਿਲਾ...

ਅਤਨੂ ਦਾਸ ਨੇ ਰਾਸ਼ਟਰੀ ਖੇਡਾਂ ਵਿੱਚ ਜਿੱਤਿਆ ‘ਗੋਲਡ’ ਮੈਡਲ

ਅਹਿਮਦਾਬਾਦ : ਓਲੰਪੀਅਨ ਤੀਰਅੰਦਾਜ਼ ਅਤਨੂ ਦਾਸ ਨੇ ਵੀਰਵਾਰ ਨੂੰ ਇੱਥੇ ਰਾਸ਼ਟਰੀ ਖੇਡਾਂ ਵਿੱਚ ਪੁਰਸ਼ਾਂ ਦਾ ਵਿਅਕਤੀਗਤ ਰਿਕਰਵ ਮੁਕਾਬਲੇ ‘ਚ ਸੋਨ ਤਮਗਾ ਜਿੱਤ ਕੇ ਟੋਕੀਓ ਓਲੰਪਿਕ ਦੀ...

ਅਰਜਨਟੀਨਾ ‘ਚ ਫੁੱਟਬਾਲ ਮੈਚ ਕੰਪਲੈਕਸ ਦੇ ਬਾਹਰ ਪੁਲਸ ਅਤੇ ਖੇਡ ਪ੍ਰਸ਼ੰਸਕਾਂ ਵਿਚਾਲੇ ਝੜਪ

ਬਿਊਨਸ ਆਇਰਸ : ਅਰਜਨਟੀਨਾ ਫੁਟਬਾਲ ਲੀਗ ਦਾ ਮੈਚ ਦੇਖਣ ਲਈ ਵੀਰਵਾਰ ਰਾਤ ਸਟੇਡੀਅਮ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਖੇਡ ਪ੍ਰਸ਼ੰਸਕਾਂ ਅਤੇ ਪੁਲਸ ਵਿਚਾਲੇ...

ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕ੍ਰਿਕਟਰ ਸੰਦੀਪ ਲਾਮਿਛਾਨੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ

ਕਾਠਮੰਡੂ – ਨੇਪਾਲ ਦੇ ਕ੍ਰਿਕਟਰ ਸੰਦੀਪ ਲਾਮਿਛਾਨੇ ਨੂੰ ਵੀਰਵਾਰ ਨੂੰ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਦੇ ਹੀ ਹਿਰਾਸਤ ‘ਚ ਲੈ ਲਿਆ ਗਿਆ। ਉਨ੍ਹਾਂ ਨੂੰ ਗ੍ਰਿਫ਼ਤਾਰ...

‘ਤਾਲੀ’ ਵਿੱਚ ਸਮਾਜਿਕ ਕਾਰਕੁਨ ਕਿੰਨਰ ਦੀ ਭੂਮਿਕਾ ਨਿਭਾਏਗੀ ਸੁਸ਼ਮਿਤਾ ਸੇਨ

ਮੁੰਬਈ:ਸਾਬਕਾ ਬ੍ਰਹਿਮੰਡ ਸੁੰਦਰੀ ਤੇ ਅਦਾਕਾਰਾ ਸੁਸ਼ਮਿਤਾ ਸੇਨ ਫਿਲਮ ‘ਤਾਲੀ-ਬਜਾਊਂਗੀ ਨਹੀਂ ਬਜਵਾਊਂਗੀ’ ਵਿੱਚ ਸਮਾਜ ਸੇਵੀ ਕਿੰਨਰ ਸ੍ਰੀਗੌਰੀ ਸਾਵੰਤ ਦੀ ਭੂਮਿਕਾ ਨਿਭਾਏਗੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ...

ਖ਼ਰਾਬ ਸਿਹਤ ਦੀਆਂ ਖ਼ਬਰਾਂ ਵਿਚਾਲੇ ਦੀਪਿਕਾ ਏਅਰਪੋਰਟ ’ਤੇ ਹੋਈ ਸਪੌਟ, ਤਸਵੀਰਾਂ ’ਚ ਨਜ਼ਰ ਆ ਰਹੀ ਕੂਲ

ਦੀਪਿਕਾ ਪਾਦੁਕੋਣ ਬਾਲੀਵੁੱਡ ਦੀਆਂ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰਦੀ ਹੈ। ਕੁਝ ਦਿਨ ਪਹਿਲਾਂ...

Mom-to-be ਆਲੀਆ ਭੱਟ ਦਾ ਹੋਇਆ ਬੇਬੀ ਸ਼ਾਵਰ, ਸਿੰਪਲ ਲੁੱਕ ਨੇ ਲੁੱਟੀ ਮਹਿਫ਼ਲ

ਬੀ-ਟਾਊਨ ਦੇ ਮਸ਼ਹੂਰ ਅਦਾਕਾਰਾ ਆਲੀਆ ਭੱਟ ਜਲਦ ਹੀ ਮਾਂ ਬਣਨ ਵਾਲੀ ਹੈ। ਆਲੀਆ ਭੱਟ ਨੇ ਵਿਆਹ ਦੇ ਦੋ ਮਹੀਨੇ ਬਾਅਦ ਪ੍ਰਸ਼ੰਸਕਾਂ ਨੂੰ ਖੁਸ਼ਖ਼ਬਰੀ ਸੁਣਾਈ ਹੈ।...

ਈਰਾਨੀ ਮਹਿਲਾ ਅੰਦੋਲਨ ਦੇ ਸਮਰਥਨ ’ਚ ਆਈ ਪ੍ਰਿਅੰਕਾ, ਕਿਹਾ- ‘ਚੁਣੌਤੀ ਲਈ ਜਾਨ ਖ਼ਤਰੇ ’ਚ ਪਾਉਣਾ ਆਸਾਨ ਨਹੀਂ’

ਗਲੋਬਲ ਅਦਾਕਾਰਾ ਬਣ ਚੁੱਕੀ ਪ੍ਰਿਅੰਕਾ ਚੋਪੜਾ ਅਕਸਰ ਆਪਣੇ ਕੰਮ ਅਤੇ ਲੁੱਕ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਪ੍ਰਿਅੰਕਾ ਨਾ ਸਿਰਫ਼ ਇਕ ਸੁਪਰ ਅਦਾਕਾਰਾ ਹੈ,...

ਬਾਲੀਵੁੱਡ ਦੀ ਸਟਾਰ ਪਾਵਰ ਤੇ ਸਾਊਥ ਦੀ ਫਾਇਰ ਪਾਵਰ ਨੂੰ ਜੋੜਦੀ ਹੈ ਫ਼ਿਲਮ ‘ਗਾਡਫਾਦਰ’

ਮੁੰਬਈ – ਤੇਲਗੂ ਸਿਨੇਮਾ ਦੇ ਮੈਗਾ ਸਟਾਰ ਚਿਰੰਜੀਵੀ ਲਈ ‘ਗਾਡਫਾਦਰ’ ਇਕ ਦਲੇਰੀ ਭਰਿਆ ਬਦਲ ਸੀ। ਉਹ ਤੇਲਗੂ ਸਿਨੇਮਾ ‘ਚ ਸ਼ਾਨਦਾਰ ਮਸਾਲਾ ਮੂਵੀਜ਼ ਦਾ ਮੋਢੀ ਹਨ, ਜਿਨ੍ਹਾਂ...

ਸਿੱਧੂ ਮੂਸੇਵਾਲਾ ਦੇ ਗੀਤ ਲੀਕ ਹੋਣ ’ਤੇ ਭੜਕੇ ਪਿਤਾ ਬਲਕੌਰ ਸਿੰਘ, ਲੋਕਾਂ ਨੂੰ ਕੀਤੀ ਭਾਵੁਕ ਅਪੀਲ

ਮਾਨਸਾ- ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਕਾਫ਼ੀ ਗੀਤ ਲੀਕ ਹੋ ਰਹੇ ਹਨ। ਜਿਸ ’ਤੇ ਪਰੇਸ਼ਾਨ ਹੋ ਕੇ ਉਨ੍ਹਾਂ ਦੇ ਪਿਤਾ ਬਲਕੌਰ ਨੇ ਵੀਡੀਓ...

ਗਾਇਕ ਅਲਫ਼ਾਜ਼ ICU ’ਚੋਂ ਆਏ ਬਾਹਰ, ਹਨੀ ਸਿੰਘ ਨੇ ਤਸਵੀਰ ਸਾਂਝੀ ਕਰ ਕਿਹਾ-ਮੇਰਾ ਸ਼ੇਰ..

ਹਾਲ ਹੀ ’ਚ ਪੰਜਾਬੀ ਗਾਇਕ ਅਲਫ਼ਾਜ਼ ’ਤੇ ਹਮਲਾ ਹੋਇਆ ਸੀ। ਜਿਸ ਤੋਂ ਬਾਅਦ ਗਾਇਕ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਸੀ। ਬੀਤੇ ਦਿਨੀਂ ਹਨੀ...