Category: Sports

ਵਾਟਸਨ, ਸੈਮੀ ਨੇ ਪਾਕਿਸਤਾਨ ਦਾ ਮੁੱਖ ਕੋਚ ਬਣਨ ਦੀ ਪੇਸ਼ਕਸ਼ ਠੁਕਰਾਈ

ਕਰਾਚੀ – ਆਸਟ੍ਰੇਲੀਆ ਦੇ ਸਾਬਕਾ ਆਲਰਾਊਂਡਰ ਸ਼ੇਨ ਵਾਟਸਨ ਅਤੇ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਡੈਰੇਨ ਸੈਮੀ ਨੇ ਪਾਕਿਸਤਾਨ ਦਾ ਮੁੱਖ ਕੋਚ ਬਣਨ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ,...

ਨੀਦਰਲੈਂਡ ਦਾ ਵਨ ਡੀ ਪੋਲ ਭਾਰਤੀ ਪੁਰਸ਼ ਹਾਕੀ ਟੀਮ ਲਈ ਗੋਲਕੀਪਿੰਗ ਕੋਚ ਨਿਯੁਕਤ

ਨਵੀਂ ਦਿੱਲੀ – ਭਾਰਤ ਨੇ ਪੈਰਿਸ ਓਲੰਪਿਕ ਲਈ ਪੁਰਸ਼ ਹਾਕੀ ਟੀਮ ਦੀਆਂ ਤਿਆਰੀਆਂ ’ਚ ਮਦਦ ਲਈ ਨੀਦਰਲੈਂਡ ਦੇ ਗੋਲਕੀਪਿੰਗ ਮਾਹਿਰ ਡੈਨਿਸ ਵਾਨ ਡੀ ਪੋਲ ਨੂੰ ਫਿਰ...

ਫੁੱਟ-ਫੁੱਟ ਕੇ ਰੋਈ MI ਖਿਡਾਰਨ, ਨੀਤਾ ਅੰਬਾਨੀ ਵੀ ਹੋਈ ਨਿਰਾਸ਼

ਮਹਿਲਾ ਪ੍ਰੀਮੀਅਰ ਲੀਗ (ਡਬਲਊਪੀਐੱਲ) 2024 ਦੇ ਐਲੀਮੀਨੇਟਰ ਮੈਚ ‘ਚ ਰਾਇਲ ਚੈਲੰਜਰ ਬੰਗਲੁਰੂ (ਆਰਸੀਬੀ) ਨੇ ਮੁੰਬਈ ਇੰਡੀਅਨਸ ਨੂੰ (ਐੱਮਆਈ) ਨੂੰ 5 ਦੌੜਾਂ ਨਾਲ ਹਰਾ ਦਿੱਤਾ।  ਇਸ...

ਸਾਤਵਿਕ-ਚਿਰਾਗ ਦੀ ਜੋੜੀ ਆਲ ਇੰਗਲੈਂਡ ਚੈਂਪੀਅਨਸ਼ਿਪ ’ਚੋਂ ਬਾਹਰ

ਬਰਮਿੰਘਮ- ਭਾਰਤ ਦੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਦੁਨੀਆ ਦੀ ਨੰਬਰ ਇਕ ਜੋੜੀ ਇਥੇ ਦੇਰ ਰਾਤ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਪੁਰਸ਼ ਡਬਲਜ਼ ਪ੍ਰੀ...

ਵਿਰਾਟ ਕੋਹਲੀ ਦੀ ਫਾਰਮ RCB ਦੀ ਪਲੇਆਫ ‘ਚ ਜਗ੍ਹਾ ਤੈਅ ਕਰੇਗੀ : ਮੁਹੰਮਦ ਕੈਫ

ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਨੇ ਧਮਾਕੇਦਾਰ ਬੱਲੇਬਾਜ਼ ਦੀ ਫਾਰਮ ‘ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਆਰ. ਸੀ. ਬੀ. ਦੀ...

ਸ਼੍ਰੀਲੰਕਾਈ ਕ੍ਰਿਕਟਰ ਲਾਹਿਰੂ ਥਿਰੀਮਾਨੇ ਹੋਏ ਕਾਰ ਹਾਦਸੇ ਦਾ ਸ਼ਿਕਾਰ

ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟ ਕਪਤਾਨ ਲਾਹਿਰੂ ਥਿਰੀਮਾਨੇ ਸ਼੍ਰੀਲੰਕਾ ਦੇ ਅਨੁਰਾਧਾਪੁਰਾ ਸ਼ਹਿਰ ‘ਚ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਨੂੰ ਅਨੁਰਾਧਾਪੁਰਾ ਟੀਚਿੰਗ ਹਸਪਤਾਲ ਵਿੱਚ ਭਰਤੀ...

ਰਚਿਨ ਰਵਿੰਦਰ ‘ਸਰ ਰਿਚਰਡ ਹੈਡਲੀ ਮੈਡਲ’ ਨਾਲ ਸਨਮਾਨਿਤ

ਕ੍ਰਾਈਸਟਚਰਚ– ਭਾਰਤ ਵਿਚ ਪਿਛਲੇ ਸਾਲ ਖੇਡੇ ਗਏ ਵਿਸ਼ਵ ਕੱਪ ’ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਰਚਿਨ ਰਵਿੰਦਰ ਬੁੱਧਵਾਰ ਨੂੰ ਨਿਊਜ਼ੀਲੈਂਡ ਕ੍ਰਿਕਟ ਦੇ ਸਾਲਾਨਾ ਐਵਾਰਡ ਵਿਚ ਸਰਵਸ੍ਰੇਸ਼ਠ...

ਇੰਡੀਅਨ ਵੇਲਸ ਓਪਨ ‘ਚ ਲੂਕਾ ਨਾਰਡੀ ਨੇ ਨੋਵਾਕ ਜੋਕੋਵਿਚ ਨੂੰ ਹਰਾਇਆ

ਕੈਲੀਫੋਰਨੀਆ – ਇਟਲੀ ਦੇ ਟੈਨਿਸ ਖਿਡਾਰੀ ਲੂਕਾ ਨਾਰਡੀ ਨੇ ਮੰਗਲਵਾਰ ਨੂੰ ਇੰਡੀਅਨ ਵੇਲਸ ਓਪਨ ‘ਚ ਸਰਬੀਆਈ ਟੈਨਿਸ ਸਟਾਰ ਨੋਵਾਕ ਜੋਕੋਵਿਚ ਖਿਲਾਫ ਇਤਿਹਾਸਕ ਜਿੱਤ ਦਰਜ ਕੀਤੀ...

ਐਲਿਸ ਪੈਰੀ ਦੇ ਬਿਹਤਰੀਨ ਪ੍ਰਦਰਸ਼ਨ ਨਾਲ ਪਲੇਆਫ਼ ‘ਚ ਬਣਾਈ ਜਗ੍ਹਾ

ਆਸਟ੍ਰੇਲੀਆ ਦੀ ਧਾਕੜ ਐਲਿਸ ਪੈਰੀ (15 ਦੌੜਾਂ ’ਤੇ 6 ਵਿਕਟਾਂ ਤੇ ਅਜੇਤੂ 40 ਦੌੜਾਂ) ਦੇ ਆਲਰਾਊਂਡ ਪ੍ਰਦਰਸ਼ਨ ਦੇ ਦਮ ’ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੇ...

ਬਜਰੰਗ ਪੂਨੀਆ ਤੇ ਰਵੀ ਦਹੀਆ ਪੈਰਿਸ ਓਲੰਪਿਕ ਕੁਆਲੀਫਿਕੇਸ਼ਨ ਦੀ ਦੌੜ ’ਚੋਂ ਬਾਹਰ

ਸੋਨੀਪਤ –ਟੋਕੀਓ ਓਲੰਪਿਕ ਖੇਡਾਂ ਦੇ ਤਮਗਾ ਜੇਤੂ ਬਜਰੰਗ ਪੂਨੀਆ ਤੇ ਰਵੀ ਦਹੀਆ ਐਤਵਾਰ ਨੂੰ ਇਥੇ ਆਗਾਮੀ ਕੌਮਾਂਤਰੀ ਟੂਰਨਾਮੈਂਟ ਲਈ ਚੋਣ ਟ੍ਰਾਇਲ ’ਚ ਆਪਣੇ-ਆਪਣੇ ਮੁਕਾਬਲੇ ਹਾਰ...

ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਟੈਸਟ ਰੋਮਾਂਚਕ ਮੋੜ ’ਤੇ

ਕ੍ਰਾਈਸਟਚਰਚ, – ਆਸਟ੍ਰੇਲੀਆ ਨੂੰ ਰੋਮਾਂਚਕ ਮੋੜ ’ਤੇ ਪਹੁੰਚੇ ਦੂਜੇ ਟੈਸਟ ਕ੍ਰਿਕਟ ਮੈਟ ’ਚ ਜਿੱਤ ਲਈ 202 ਦੌੜਾਂ ਜਦਕਿ ਨਿਊਜ਼ੀਲੈਂਡ ਨੂੰ 6 ਵਿਕਟਾਂ ਦੀ ਲੋੜ ਹੈ। ਪਹਿਲੀ...

ਮੋਨਾ ਤੇ ਆਦਿੱਤਿਆ ਦੀ ਜੋੜੀ ਨੇ ਜਿੱਤਿਆ ਚਾਂਦੀ ਤਮਗਾ

ਨਵੀਂ ਦਿੱਲੀ– ਭਾਰਤ ਦੀ ਮੋਨਾ ਅਗਰਵਾਲ ਤੇ ਆਦਿੱਤਿਆ ਗਿਰੀ ਦੀ ਜੋੜੀ ਨੇ ਪੈਰਾ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਮਿਕਸਡ ਟੀਮ ਏਅਰ ਰਾਈਫਲ ਸਟੈਂਡਿੰਗ (ਐੱਸ. ਐੱਚ.-1) ਪ੍ਰਤੀਯੋਗਿਤਾ ’ਚ...

ਕਈ ਸਾਲਾਂ ਤੋਂ ਨਵਾਂ ਜੈਵਲਿਨ ਖਰੀਦਣ ਲਈ ਸੰਘਰਸ਼ ਕਰ ਰਹੇ ਹਨ ਅਰਸ਼ਦ ਨਦੀਮ

ਕਰਾਚੀ – ਪੈਰਿਸ ਓਲੰਪਿਕ ਵਿਚ ਪਾਕਿਸਤਾਨ ਦੇ ਇਕਲੌਤੇ ਤਗਮੇ ਦੀ ਉਮੀਦ ਅਰਸ਼ਦ ਨਦੀਮ ਨੇ ਵੀਰਵਾਰ ਨੂੰ ਕਿਹਾ ਕਿ ਉਹ ਕਈ ਸਾਲਾਂ ਤੋਂ ਅੰਤਰਰਾਸ਼ਟਰੀ ਪੱਧਰ ਦਾ ਨਵਾਂ...

ਧਰਮਸ਼ਾਲਾ ਸਟੇਡੀਅਮ ‘ਚ ‘ਸੁਪਰਮੈਨ’ ਵਾਂਗ ਸ਼ੁਭਮਨ ਗਿੱਲ ਨੇ ਫੜਿਆ ਸ਼ਾਨਦਾਰ ਕੈਚ

 ਭਾਰਤ ਅਤੇ ਇੰਗਲੈਂਡ ਵਿਚਾਲੇ ਧਰਮਸ਼ਾਲਾ ‘ਚ ਚੱਲ ਰਹੇ ਟੈਸਟ ‘ਚ ਭਾਰਤ ਦੇ ਸਰਵੋਤਮ ਖਿਡਾਰੀ ਸ਼ੁਭਮਨ ਗਿੱਲ ਨੇ ਸ਼ਾਨਦਾਰ ਕੈਚ ਲੈ ਕੇ ਆਪਣੀ ਸਮਰੱਥਾ ਮੁਤਾਬਕ ਪ੍ਰਦਰਸ਼ਨ...

ਧਰਮਸ਼ਾਲਾ ਟੈਸਟ ਲਈ ਹੈਲੀਕਾਪਟਰ ਰਾਹੀਂ ਸਟੇਡੀਅਮ ਪਹੁੰਚੇ ਰੋਹਿਤ ਸ਼ਰਮਾ

ਨਵੀਂ ਦਿੱਲੀ— ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇੰਗਲੈਂਡ ਖਿਲਾਫ ਪੰਜਵੇਂ ਅਤੇ ਆਖਰੀ ਟੈਸਟ ਤੋਂ ਪਹਿਲਾਂ ਮੰਗਲਵਾਰ ਨੂੰ ਧਰਮਸ਼ਾਲਾ ‘ਚ ਸ਼ਾਨਦਾਰ ਐਂਟਰੀ ਕੀਤੀ ਅਤੇ ਹੈਲੀਕਾਪਟਰ ਰਾਹੀਂ ਸਟੇਡੀਅਮ...

ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਦਿੱਲੀ ਨੇ ਮੁੰਬਈ ਨੂੰ ਹਰਾਇਆ

ਕਪਤਾਨ ਮੇਗ ਲੈਨਿੰਗ ਤੇ ਜੇਮਿਮਾ ਰੋਡ੍ਰਿਗੇਜ਼ ਦੇ ਤੂਫਾਨੀ ਅਰਧ ਸੈਂਕੜਿਆਂ ਤੋਂ ਬਾਅਦ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਕੈਪੀਟਲਸ ਨੇ ਮਹਿਲਾ ਪ੍ਰੀਮੀਅਰ ਲੀਗ-2024 ਟੀ-20 ਮੈਚ ’ਚ...

ਕ੍ਰਿਕਟ ਟੀਮ ਦੇ ਦੌਰੇ ਤੋਂ ਪਹਿਲਾਂ ਪਾਕਿਸਤਾਨ ਪਹੁੰਚਿਆ ਨਿਊਜ਼ੀਲੈਂਡ ਦਾ ਸੁਰੱਖਿਆ ਵਫ਼ਦ

ਲਾਹੌਰ— ਨਿਊਜ਼ੀਲੈਂਡ ਕ੍ਰਿਕਟ ਟੀਮ ਦਾ ਇਕ ਵਫਦ ਅਪ੍ਰੈਲ ‘ਚ ਹੋਣ ਵਾਲੀ ਟੀ-20 ਸੀਰੀਜ਼ ਲਈ ਪਾਕਿਸਤਾਨ ਦੌਰੇ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇੱਥੇ ਪਹੁੰਚ...

ਨਿਊਜ਼ੀਲੈਂਡ ਨੂੰ ਲੱਗਾ ਝਟਕਾ, ਤੇਜ਼ ਗੇਂਦਬਾਜ਼ ਦੂਜੇ ਟੈਸਟ ਮੈਚ ਤੋਂ ਬਾਹਰ

ਵੇਲਿੰਗਟਨ— ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਵਿਲ ਓ’ਰੂਰਕੇ ਮਾਸਪੇਸ਼ੀਆਂ ‘ਚ ਖਿਚਾਅ ਕਾਰਨ ਆਸਟ੍ਰੇਲੀਆ ਖਿਲਾਫ ਦੂਜੇ ਟੈਸਟ ਕ੍ਰਿਕਟ ਮੈਚ ‘ਚ ਨਹੀਂ ਖੇਡ ਸਕਣਗੇ। ਓ’ਰੂਰਕੇ ਦੀ ਜਗ੍ਹਾ ਬੇਨ...

ICC ਨੇ ਜਾਰੀ ਕੀਤੀ ਮਹੀਨੇ ਦੇ ਸਰਵੋਤਮ ਖਿਡਾਰੀਆਂ ਦੀ ਸੂਚੀ

ਦੁਬਈ : ਇੰਗਲੈਂਡ ਦੇ ਖਿਲਾਫ ਚੱਲ ਰਹੀ ਟੈਸਟ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਆਈਸੀਸੀ ਫਰਵਰੀ ‘ਚ ਪਲੇਅਰ...

9 ਜੂਨ ਨੂੰ ਹੋਵੇਗਾ ਭਾਰਤ-ਪਾਕਿ ਵਿਚਾਲੇ ਟੀ-20 ਵਿਸ਼ਵ ਕੱਪ ਮੁਕਾਬਲਾ

ਪੁਰਾਣੇ ਵਿਰੋਧੀ ਭਾਰਤ ਤੇ ਪਾਕਿਸਤਾਨ ਆਗਾਮੀ ਟੀ-20 ਵਿਸ਼ਵ ਕੱਪ ਵਿਚ 9 ਜੂਨ ਨੂੰ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ ਤੇ ਇਹ ਮੁਕਾਬਲਾ ਅਮਰੀਕਾ ਦੇ ਨਿਊਯਾਰਕ ਦੇ ਨਾਸਾਓ...

ਜੇਮਸ ਫ੍ਰੈਂਕਲਿਨ ਹੋਣਗੇ ਸਨਰਾਈਜ਼ਰਜ਼ ਹੈਦਰਾਬਾਦ ਦੇ ਨਵੇਂ ਗੇਂਦਬਾਜ਼ੀ ਕੋਚ

ਮੁੰਬਈ– ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਜੇਮਸ ਫ੍ਰੈਂਕਲਿਨ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) 2024 ਵਿਚ ਸਨਰਾਈਜ਼ਰਜ਼ ਹੈਦਰਾਬਾਦ ਦਾ ਗੇਂਦਬਾਜ਼ੀ ਕੋਚ ਬਣਾਇਆ ਗਿਆ ਹੈ। ਫ੍ਰੈਂਕਲਿਨ 2022 ਵਿਚ...

ਪੁਕੋਵਸਕੀ ਦੇ ਖੇਡਦੇ ਹੋਏ ਸਿਰ ’ਚ ਲੱਗੀ ਸੱਟ

ਹੋਬਾਰਟ– ਆਸਟ੍ਰੇਲੀਅਨ ਬੱਲੇਬਾਜ਼ ਵਿਲ ਪੁਕੋਵਸਕੀ ਨੂੰ ਐਤਵਾਰ ਨੂੰ ਇਥੇ ਤਸਮਾਨੀਆ ਵਿਰੁੱਧ ਸ਼ੈਫੀਲਡ ਸ਼ੀਲਡ ਮੈਚ ਵਿਚ ਵਿਕਟੋਰੀਆ ਵੱਲੋਂ ਖੇਡਦੇ ਹੋਏ ਸਿਰ ਵਿਚ ਸੱਟ ਲੱਗਣ ਕਾਰਨ ਮੈਦਾਨ ਛੱਡਣਾ...

IPL-2024 ਲਈ ਚੇਨਈ ਸੁਪਰ ਕਿੰਗਜ਼ ਦਾ ਅਭਿਆਸ ਕੈਂਪ ਸ਼ੁਰੂ

ਚੇਨਈ– ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਗਾਮੀ ਸੈਸ਼ਨ ਦੀਆਂ ਤਿਆਰੀਆਂ ਲਈ ਚੇਨਈ ਸੁਪਰ ਕਿੰਗਜ਼ ਦਾ ਸ਼ਨੀਵਾਰ ਨੂੰ ਇੱਥੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੀ ਮੌਜੂਦਗੀ...

ਇਟਲੀ ’ਚ ਪੈਰਿਸ ਓਲੰਪਿਕ ਕੋਟਾ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ ਭਾਰਤੀ ਮੁੱਕੇਬਾਜ਼

ਨਵੀਂ ਦਿੱਲੀ – ਤਜਰਬੇਕਾਰ ਮੁੱਕੇਬਾਜ਼ ਸ਼ਿਵ ਥਾਪਾ, ਦੀਪਕ ਭੋਰੀਆ ਤੇ ਨਿਸ਼ਾਂਤ ਦੇਵ ਸਮੇਤ 9 ਭਾਰਤੀ ਮੁੱਕੇਬਾਜ਼ ਐਤਵਾਰ ਤੋਂ ਇਟਲੀ ਵਿਚ ਸ਼ੁਰੂ ਹੋਣ ਵਾਲੇ ਪਹਿਲੇ ਵਿਸ਼ਵ ਕੁਆਲੀਫਿਕੇਸ਼ਨ...

ਟੈਸਟ ‘ਚ ਸਭ ਤੋਂ ਤੇਜ਼ ਡਬਲ ਸੈਂਚੁਰੀ ਲਗਾਉਣ ਵਾਲੇ ਬੱਲੇਬਾਜ਼ ਟਾਪ 10 ਦੀ ਲਿਸਟ ਜਾਰੀ

ਟੈਸਟ ਕ੍ਰਿਕਟ ‘ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਉਣ ਦਾ ਕ੍ਰੀਤੀਮਾਨ ਨਿਊਜ਼ੀਲੈਂਡ ਦੇ ਨਾਥਨ ਐਸਟਲ ਦੇ ਨਾਂ ਹੈ। ਉਨ੍ਹਾਂ ਨੇ ਸਾਲ 2002 ‘ਚ ਇੰਗਲੈਂਡ ਦੇ...

48 ਸਾਲ ਦੀ ਉਮਰ ’ਚ ਤੀਜੀ ਵਾਰ ਪਿਤਾ ਬਣੇ ਪਾਕਿ ਦੇ ਸਾਬਕਾ ਗੇਂਦਬਾਜ਼ ਸ਼ੋਏਬ ਅਖ਼ਤਰ

ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਦੇ ਘਰ ਖ਼ੁਸ਼ਖ਼ਬਰੀ ਆਈ ਹੈ। ਅਖ਼ਤਰ ਤੀਜੀ ਵਾਰ ਪਿਤਾ ਬਣੇ ਹਨ। ਸ਼ੋਏਬ ਅਖ਼ਤਰ ਦੀ ਪਤਨੀ ਰੁਬਾਬ ਖ਼ਾਨ ਨੇ...

ਖਿਡਾਰੀਆਂ ਨੂੰ ਜਾਰੀ ਕੀਤੇ ਜਾਣਗੇ ਡਿਜੀਟਲ ਸਰਟੀਫਿਕੇਟ : ਖੇਡ ਮੰਤਰੀ ਠਾਕੁਰ

ਨਵੀਂ ਦਿੱਲੀ, – ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸਰਕਾਰ ਦੇਸ਼ ਭਰ ਦੇ ਰਜਿਸਟਰਡ ਖਿਡਾਰੀਆਂ ਨੂੰ ਡਿਜੀਟਲ ਸਰਟੀਫਿਕੇਟ ਜਾਰੀ ਕਰੇਗੀ। ਇਹ ਪਹਿਲਕਦਮੀ...

ਸੰਜੇ ਸਿੰਘ ਦੀ ਅਗਵਾਈ ਵਾਲੀ WFI ਰਾਸ਼ਟਰੀ ਟ੍ਰਾਇਲ ‘ਚ ਹਿੱਸਾ ਨਹੀਂ ਲਵਾਂਗਾ: ਬਜਰੰਗ ਪੂਨੀਆ

ਨਵੀਂ ਦਿੱਲੀ — ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਉਹ ਮੁਅੱਤਲ ਰੈਸਲਿੰਗ ਫੈਡਰੇਸ਼ਨ (ਡਬਲਿਊ.ਐੱਫ.ਆਈ.) ਵੱਲੋਂ ਆਯੋਜਿਤ ਰਾਸ਼ਟਰੀ ਟ੍ਰਾਇਲਾਂ ‘ਚ ਹਿੱਸਾ ਨਹੀਂ ਲੈਣਗੇ। ਸੂਤਰਾਂ ਮੁਤਾਬਕ ਬਜਰੰਗ, ਵਿਨੇਸ਼...

AUS vs NZ : ਪਹਿਲੇ ਟੈਸਟ ਲਈ ਆਸਟ੍ਰੇਲੀਆ ਦੀ ਪਲੇਇੰਗ 11 ਘੋਸ਼ਿਤ

ਵੈਲਿੰਗਟਨ : ਆਸਟ੍ਰੇਲੀਆ ਨੇ ਨਿਊਜ਼ੀਲੈਂਡ ਖਿਲਾਫ ਪਹਿਲੇ ਟੈਸਟ ਲਈ ਆਪਣੇ ਪਲੇਇੰਗ 11 ਦਾ ਐਲਾਨ ਕਰ ਦਿੱਤਾ ਹੈ। ਤਜਰਬੇਕਾਰ ਬੱਲੇਬਾਜ਼ ਸਟੀਵ ਸਮਿਥ ਆਸਟ੍ਰੇਲੀਆ ਦੇ ਬੱਲੇਬਾਜ਼ੀ ਕ੍ਰਮ ਵਿੱਚ...

ਜ਼ਹੀਰ ਖਾਨ ਨੂੰ ਦੇਖ ਕੇ ਸਿੱਖਣ ਦੀ ਕੋਸ਼ਿਸ਼ ਕਰਦਾ ਸੀ : ਜੇਮਸ ਐਂਡਰਸਨ

ਨਵੀਂ ਦਿੱਲੀ–ਇੰਗਲੈਂਡ ਦੇ ਮਹਾਨ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਕਿਹਾ ਹੈ ਕਿ ਉਸ ਨੇ ਰਿਵਰਸ ਸਵਿੰਗ ਸਮੇਤ ਤੇਜ਼ ਗੇਂਦਬਾਜ਼ੀ ਦੇ ਕੁਝ ਗੁਰ ਭਾਰਤ ਦੇ ਧਾਕੜ...

ਹਾਕੀ ਇੰਡੀਆ ਨੇ ਧੜੇਬੰਦੀ ਤੇ ਮਤਭੇਦਾਂ ਦੇ ਦੋਸ਼ਾਂ ਨੂੰ ਕੀਤੈ ਰੱਦ

ਨਵੀਂ ਦਿੱਲੀ, –ਹਾਕੀ ਇੰਡੀਆ ਵਿਚ ਧੜੇਬੰਦੀ ਤੇ ਆਪਸੀ ਮਤਭੇਦਾਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਫੈੱਡਰੇਸ਼ਨ ਦੇ ਮੁਖੀ ਦਿਲੀਪ ਟਿਰਕੀ ਤੇ ਜਨਰਲ ਸਕੱਤਰ ਭੋਲਾਨਾਥ ਸਿੰਘ ਨੇ...

ਕਰਨਾਟਕ ਨੂੰ 128 ਦੌੜਾਂ ਨਾਲ ਹਰਾ ਕੇ ਵਿਦਰਭ ਰਣਜੀ ਟਰਾਫੀ ਦੇ ਸੈਮੀਫਾਈਨਲ ’ਚ

ਨਾਗਪੁਰ – ਹਰਸ਼ ਦੂਬੇ ਤੇ ਆਦਿੱਤਿਆ ਸਰਵਟੇ ਦੀਆਂ 4-4 ਵਿਕਟਾਂ ਦੀ ਬਦੌਲਤ ਵਿਦਰਭ ਨੇ ਮੰਗਲਵਾਰ ਨੂੰ ਇੱਥੇ ਕਰਨਾਟਕ ਨੂੰ 128 ਦੌੜਾਂ ਨਾਲ ਹਰਾ ਕੇ ਰਣਜੀ ਟਰਾਫੀ...

ਕੋਸੋਵੋ ਹੱਥੋਂ ਹਾਰ ਕੇ ਤੁਰਕੀ ਮਹਿਲਾ ਕੱਪ ’ਚ ਉਪ ਜੇਤੂ ਰਹੀ ਭਾਰਤੀ ਮਹਿਲਾ ਫੁੱਟਬਾਲ ਟੀਮ

ਅਲਾਨਯਾ –ਭਾਰਤੀ ਮਹਿਲਾ ਫੁੱਟਬਾਲ ਟੀਮ ਦਾ ਦੱਖਣੀ ਏਸ਼ੀਆ ਖੇਤਰ ਵਿਚੋਂ ਬਾਹਰ ਆਪਣਾ ਪਹਿਲਾ ਕੌਮਾਂਤਰੀ ਟੂਰਨਾਮੈਂਟ ਜਿੱਤਣ ਦਾ ਸੁਪਨਾ ਮੰਗਲਵਾਰ ਨੂੰ ਇੱਥੇ ਟੁੱਟ ਗਿਆ ਜਦੋਂ ਤੁਰਕੀ...

ਜਿਨ੍ਹਾਂ ਲੋਕਾਂ ਨੂੰ ‘ਭੁੱਖ’ ਹੈ, ਅਸੀਂ ਉਨ੍ਹਾਂ ਲੋਕਾਂ ਨੂੰ ਮੌਕਾ ਦੇਵਾਂਗੇ : ਰੋਹਿਤ

 ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸਖਤ ਮਿਹਨਤ ਕੀਤੇ ਬਿਨਾਂ ਰਾਸ਼ਟਰੀ ਟੈਸਟ ਟੀਮ ਵਿਚ ਜਗ੍ਹਾ ਬਣਾਉਣ ਦਾ ਸੁਪਨਾ ਦੇਖ ਰਹੇ ਦਾਅਵੇਦਾਰਾਂ ਨੂੰ ਸਖਤ ਸੰਦੇਸ਼ ਦਿੰਦੇ ਹੋਏ...