‘ਟਾਈਗਰ-3’ ਨਾਲ ਪੂਰੇ ਦੇਸ਼ ’ਚ ਦੀਵਾਲੀ ਮਨਾ ਰਹੇ ਹਨ ਸਲਮਾਨ-ਕੈਟਰੀਨਾ

ਮੁੰਬਈ  – ‘ਟਾਈਗਰ-3’ ਨਾਲ ਭਾਰਤੀ ਸਿਨੇਮਾ ਦੀ ਸਭ ਤੋਂ ਸਫਲ ਆਨ ਸਕਰੀਨ ਜੋੜੀਆਂ ਵਿਚੋਂ ਇਕ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਦੀਵਾਲੀ ਮੌਕੇ ਭਾਰਤ ਅਤੇ ਦੁਨੀਆ ਭਰ ਦੇ ਸਿਨੇਮਾ ਪ੍ਰੇਮੀਆਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਸਲਮਾਨ ਖ਼ਾਨ ਕਹਿੰਦੇ ਹਨ, ‘ਹੈਰਾਨੀਜਨਕ ਹੈ ਕਿ ਇਕ ਜੋੜੀ ਦੇ ਰੂਪ ਵਿਚ ਕੈਟਰੀਨਾ ਅਤੇ ਮੇਰੀ ਇਸ ਤੋਂ ਪਹਿਲਾਂ ਦੀਵਾਲੀ ’ਤੇ ਕੋਈ ਫਿਲਮ ਰਿਲੀਜ਼ ਨਹੀਂ ਹੋਈ ਹੈ। ਟਾਈਗਰ-3 ਪਹਿਲੀ ਦੀਵਾਲੀ ਫਿਲਮ ਹੋਵੇਗੀ। ’ ਕੈਟਰੀਨਾ ਕਹਿੰਦੀ ਹੈ, ‘ਸਲਮਾਨ ਦੇ ਨਾਲ ਦੀਵਾਲੀ ’ਤੇ ਰਿਲੀਜ਼ ਹੋਣ ਵਾਲੀ ਇਹ ਪਹਿਲੀ ਫਿਲਮ ਹੈ, ਜੋ 12 ਨਵੰਬਰ ਨੂੰ ਹਿੰਦੀ, ਤਮਿਲ ਅਤੇ ਤੇਲਗੂ ਵਿਚ ਰਿਲੀਜ਼ ਲਈ ਤਿਆਰ ਹੈ।

Add a Comment

Your email address will not be published. Required fields are marked *