ਜੂਨ ਮਹੀਨੇ ‘ਚ ਨਿਊਜ਼ੀਲੈਂਡ ਦੀ ਨੈੱਟ ਮਾਈਗ੍ਰੇਸ਼ਨ ਨੇ ਤੋੜੇ ਰਿਕਾਰਡ

ਆਕਲੈਂਡ- ਨਿਊਜ਼ੀਲੈਂਡ ਛੱਡਣ ਵਾਲਿਆਂ ਦੀ ਗਿਣਤੀ ਭਾਵੇ 2013 ਤੋਂ ਬਾਦ ਰਿਕਾਰਡ ਤੋੜ ਸਾਬਿਤ ਹੋਈ ਸੀ ਪਰ ਤਾਜਾ ਰਿਪੋਰਟ ਅਨੁਸਾਰ ਨੈੱਟ ਮਾਈਗ੍ਰੇਸ਼ਨ ਅਜੇ ਵੀ ਪੋਜ਼ਵਿਟ ਅਤੇ ਜਿ਼ਆਦਾ ਹੈ। ਜੂਨ 2023 ਵਿੱਚ 86,800 ਦੀ ਪਾਜ਼ਟਿਵ ਨੈੱਟ ਮਾਈਗ੍ਰੇਸ਼ਨ ਦਰਜ ਹੋਈ ਹੈ ਜੋ ਕਿ ਮਾਰਚ 2020 ਤੋਂ ਬਾਅਦ ਦੂਜੇ ਨੰਬਰ ਦੇ ਰਿਕਾਰਡ ਤੋੜ ਅੰਕੜੇ ਹਨ। ਜੂਨ ‘ਚ 121,600 ਗੈਰ-ਨਿਊਜ਼ੀਲੈਂਡ ਵਾਸੀਆਂ ਦੀ ਆਮਦਗੀ ਤੇ 34,800 ਨਿਊਜ਼ੀਲੈਂਡ ਛੱਡਕੇ ਜਾਣ ਤੋਂ ਬਾਅਦ ਇਹ ਅੰਕੜੇ ਸਾਹਮਣੇ ਆਏ ਹਨ। ਨਿਊਜ਼ੀਲੈਂਡ ਵਾਸੀਆਂ ਵਿੱਚ ਸਭ ਤੋਂ ਜਿਆਦਾ ਕ੍ਰਮਵਾਰ ਭਾਰਤ, ਫਿਲੀਪੀਨਜ਼,,ਚੀਨ, ਦੱਖਣੀ ਅਫਰੀਕਾ,ਫੀਜ਼ੀ ਦੇ ਨਾਗਰਿਕ ਹਨ।

Add a Comment

Your email address will not be published. Required fields are marked *