ਦੁਨੀਆ ਦੀਆਂ 10 ਸਭ ਤੋਂ ਖੂਬਸੂਰਤ ਔਰਤਾਂ ‘ਚ 2 ਭਾਰਤੀ ਵੀ ਸ਼ਾਮਲ
ਦੁਨੀਆ ਦੇ ਹਰ ਦੇਸ਼ ‘ਚ ਕਈ ਅਜਿਹੀਆਂ ਖੂਬਸੂਰਤ ਔਰਤਾਂ ਹੋਈਆਂ ਹਨ, ਜਿਨ੍ਹਾਂ ਦਾ ਜ਼ਿਕਰ ਹਮੇਸ਼ਾ ਹੁੰਦਾ ਰਹਿੰਦਾ ਹੈ। ਹਰ ਸਾਲ ਦੁਨੀਆ ਦੀਆਂ ਟਾਪ-10 ਖੂਬਸੂਰਤ ਔਰਤਾਂ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ। ਹਾਲ ਹੀ ‘ਚ 2023 ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਲਿਸਟ ‘ਚ ਭਾਰਤ ਦੀਆਂ 2 ਖੂਬਸੂਰਤ ਐਕਟ੍ਰੈੱਸ ਦਾ ਨਾਂ ਵੀ ਸ਼ਾਮਲ ਹੈ। ਆਓ ਤੁਹਾਨੂੰ ਦੱਸਦੇ ਹਾਂ ਦੁਨੀਆ ਦੀਆਂ ਟਾਪ-10 ਸਭ ਤੋਂ ਖੂਬਸੂਰਤ ਔਰਤਾਂ ਬਾਰੇ:-
ਰਾਸ਼ਟਰੀਅਤਾ- ਬ੍ਰਿਟਿਸ਼, ਉਮਰ- 30, ਪੇਸ਼ਾ – ਅਭਿਨੇਤਰੀ
ਰਾਸ਼ਟਰੀਅਤਾ- ਬ੍ਰਿਟਿਸ਼, ਉਮਰ- 30, ਪੇਸ਼ਾ – ਅਭਿਨੇਤਰੀ

ਰਾਸ਼ਟਰੀਅਤਾ- ਬ੍ਰਿਟਿਸ਼,ਉਮਰ- 30, ਪੇਸ਼ਾ – ਅਭਿਨੇਤਰੀ
ਰਾਸ਼ਟਰੀਅਤਾ- ਬ੍ਰਿਟਿਸ਼,ਉਮਰ- 30, ਪੇਸ਼ਾ – ਅਭਿਨੇਤਰੀ
ਰਾਸ਼ਟਰੀਅਤਾ- ਅਮਰੀਕੀ, ਉਮਰ- 33, ਪੇਸ਼ਾ- ਗਾਇਕਾ-ਗੀਤਕਾਰ, ਰਿਕਾਰਡ ਨਿਰਮਾਤਾ, ਅਭਿਨੇਤਰੀ, ਨਿਰਦੇਸ਼ਕ ਅਤੇ ਕਾਰੋਬਾਰੀ ਔਰਤ
ਰਾਸ਼ਟਰੀਅਤਾ- ਭਾਰਤੀ,ਉਮਰ- 37, ਪੇਸ਼ਾ- ਅਭਿਨੇਤਰੀ
ਰਾਸ਼ਟਰੀਅਤਾ- ਦੱਖਣੀ ਕੋਰੀਆਈ, ਉਮਰ- 41, ਪੇਸ਼ਾ- ਅਭਿਨੇਤਰੀ ਅਤੇ ਮਾਡਲ
ਰਾਸ਼ਟਰੀਅਤਾ- ਅਮਰੀਕੀ, ਉਮਰ- 41, ਪੇਸ਼ਾ- ਗਾਇਕਾ, ਅਭਿਨੇਤਰੀ, ਡਾਂਸਰ ਅਤੇ ਨਿਰਮਾਤਾ
ਰਾਸ਼ਟਰੀਅਤਾ- ਭਾਰਤੀ,ਉਮਰ- 49, ਪੇਸ਼ੇ- ਅਭਿਨੇਤਰੀ ਅਤੇ ਮਾਡਲ
ਰਾਸ਼ਟਰੀਅਤਾ- ਬ੍ਰਿਟਿਸ਼,ਉਮਰ- 32, ਪੇਸ਼ਾ- ਮਾਡਲ
