5ਜੀ ਸੇਵਾਵਾਂ ਦਾ ਪਹਿਲੀ ਨੂੰ ਉਦਘਾਟਨ ਕਰਨਗੇ ਮੋਦੀ

ਨਵੀਂ ਦਿੱਲੀ:ਸੰਚਾਰ ਮੰਤਰਾਲੇ ਅਧੀਨ ਨੈਸ਼ਨਲ ਬਰੌਡਬੈਂਡ ਮਿਸ਼ਨ ਨੇ ਟਵੀਟ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਵਿੱਚ ਪਹਿਲੀ ਅਕਤੂਬਰ ਨੂੰ 5ਜੀ ਸੇਵਾਵਾਂ ਦਾ ਉਦਘਾਟਨ ਕਰਨਗੇ। ਇਸੇ ਦਿਨ ਇੰਡੀਆ ਮੋਬਾਈਲ ਕਾਂਗਰਸ ਸ਼ੁਰੂ ਹੋਵੇਗਾ, ਜੋ 5ਜੀ ਸੇਵਾਵਾਂ ਅਤੇ ਸਬੰਧਤ ਡੋਮੇਨ ’ਤੇ ਧਿਆਨ ਕੇਂਦਰਿਤ ਕਰੇਗਾ। 

Add a Comment

Your email address will not be published. Required fields are marked *