2023 ਵਿੱਚ ਨਿਊਜੀਲੈਂਡ ਦੀਆਂ ਸਭ ਤੋਂ ਵੱਧ ਚੋਰੀ ਹੋਣ ਵਾਲੀਆਂ ਕਾਰਾਂ

ਆਕਲੈਂਡ – ਇੰਸ਼ੋਰੈਂਸ ਕੰਪਨੀ ਏ ਐਮ ਆਈ ਵਲੋਂ ਜਾਰੀ ਆਂਕੜਿਆਂ ਅਨੁਸਾਰ ਟੋਯੋਟਾ ਐਕੁਆ ਨਿਊਜੀਲੈਂਡ ਦੀ ਇੱਕ ਵਾਰ ਫਿਰ ਤੋਂ ਸਭ ਤੋਂ ਜਿਆਦਾ ਚੋਰੀ ਹੋਣ ਵਾਲੀ ਗੱਡੀ ਸਾਬਿਤ ਹੋਈ ਹੈ। ਏ ਐਮ ਆਈ ਵਲੋਂ ਸਾਲ 2023 ਦੇ ਆਂਕੜੇ 17,000 ਚੋਰੀ ਦੇ ਕਲੇਮਾਂ ਦੀ ਸੂਚੀ ਤੋਂ ਤਿਆਰ ਕੀਤੇ ਗਏ ਹਨ। ਏ ਐਮ ਆਈ ਦੇ ਐਗਜੀਕਿਊਟਿਵ ਜਨਰਲ ਮੈਨੇਜਰ ਵੇਨ ਟਿਪਟ ਨੇ ਨਿਊਜੀਲੈਂਡ ਵਾਸੀਆਂ ਨੂੰ ਸਾਲ 2024 ਵਿੱਚ ਵੀ ਸਾਵਧਾਨ ਰਹਿਣ ਨੂੰ ਕਿਹਾ ਹੈ, ਕਿਉਂਕਿ ਬੀਤੇ ਕੁਝ ਸਾਲਾਂ ਤੋਂ ਨਿਊਜੀਲੈਂਡ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਨਿਸਾਨ ਟਾਈਡਾ ਇਸ ਸੂਚੀ ਵਿੱਚ ਦੂਜੇ ਨੰਬਰ ‘ਤੇ ਹੈ ਅਤੇ ਕ੍ਰਮਵਾਰ ਟੋਯੋਟਾ ਕੋਰੋਲਾ, ਮਜਦਾ ਡੇਮੀਓ, ਮਜਦਾ ਅਟੈਂਜਾ, ਟੋਯੋਟਾ ਮਾਰਕ ਐਕਸ, ਟੋਯੋਟਾ ਵਿਟਜ਼, ਸੁਬਾਰੂ ਇਮਪਰੇਜ਼ਾ, ਸੁਬਾਰੁ ਲੈਗਸੀ, ਟੋਯੋਟਾ ਹਾਈਲਕਸ

Add a Comment

Your email address will not be published. Required fields are marked *