ਆਕਲੈਂਡ ਦੇ ਲਾਪਤਾ ਨੌਜਵਾਨ ਦੀ ਮਿਲੀ ਲਾਸ਼

ਆਕਲੈਂਡ – ਆਕਲੈਂਡ ਦਾ 19 ਸਾਲਾ ਨੌਜਵਾਨ ਜੈਦਨ ਨਾਯਿਰ ਜੋ ਕਿ ਬੀਤੀ ਅਪ੍ਰੈਲ ਤੋਂ ਲਾਪਤਾ ਸੀ, ਉਸਦੀ ਮ੍ਰਿਤਕ ਦੇਹ ਮਿਲਣ ਦੀ ਪੁਸ਼ਟੀ ਵਲੋਂ ਕਰ ਦਿੱਤੀ ਗਈ ਹੈ ਅਤੇ ਇਸ ਮਾਮਲੇ ਵਿੱਚ ਪੁਲਿਸ ਨੇ ਦੋ 26 ਸਾਲਾ ਨੌਜਵਾਨਾਂ ਦੀ ਗ੍ਰਿਫਤਾਰੀ ਕੀਤੀ ਹੈ। ਇਹ ਨੌਜਵਾਨ ਬੀਤੀ ਅਪ੍ਰੈਲ ਤੋਂ ਮੈਸੀ ਤੋਂ ਲਾਪਤਾ ਹੋਇਆ ਸੀ। ਗ੍ਰਿਫਤਾਰ ਨੌਜਵਾਨਾ ਨੂੰ ਨੋਰਥਸ਼ੋਰ ਜਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।

Add a Comment

Your email address will not be published. Required fields are marked *