ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅੱਜ ਕਰਵਾਉਣ ਜਾ ਰਹੇ ਵਿਆਹ

ਆਕਲੈਂਡ – ਸਾਬਕਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅੱਜ ਆਪਣੇ ਪਾਰਟਨਾਰ ਕਲਾਰਕ ਗੇਅਫੋਰਡ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਦੋਨਾਂ ਦੀ ਵਿਆਹ ਹਾਕਸਬੇਅ ਦੀ ਇੱਕ ਪ੍ਰੀਮੀਅਮ ਵਾਈਨਰੀ ਵਿੱਚ ਹੋਏਗਾ। ਵਿਆਹ ਨੂੰ ਜਿਆਦਾ ਲਾਈਮ ਲਾਈਟ ਦੇਣ ਦੀ ਕੋਸ਼ਿਸ਼ ਨਹੀਂ ਦਿੱਤੀ ਗਈ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਵਿਆਹ ਵਿੱਚ 200 ਦੇ ਕਰੀਬ ਖਾਸ ਗੈਸਟ ਹੀ ਸ਼ਾਮਿਲ ਹੋਣਗੇ। ਇਨ੍ਹਾਂ ਵਿੱਚ ਪਰਿਵਾਰ, ਦੋਸਤ ਤੇ ਨਜਦੀਕੀ ਸਾਬਕਾ ਕੁਲੀਗ ਸ਼ਾਮਿਲ ਰਹਿਣਗੇ। ਵਿਆਹ ਸਮਾਗਮ ਮੌਕੇ ਸਕਿਓਰਟੀ ਦਾ ਵੀ ਪੂਰਾ ਇੰਤਜਾਮ ਕੀਤਾ ਗਿਆ ਹੈ।

Add a Comment

Your email address will not be published. Required fields are marked *