ਮੈਨੁਰੇਵਾ ਵਿਖੇ ਖੁੱਲ੍ਹ ਰਿਹਾ ਹੈ ਗਲਿਟਰ ਵਾਲਿਆਂ ਦਾ ‘ਗੈੱਟ ਨਿਊਟ੍ਰੀਸ਼ਨ’

ਆਕਲੈਂਡ- ਸਾਊਥ ਔਕਲੈਂਡ ਜਾਂ ਕਹਿ ਲਈਏ ਭਾਰਤੀਆਂ ਦੇ ਸੰਘਣੀ ਆਬਾਦੀ ਵਾਲੇ ਖੇਤਰ ਦੇ ਵਿਚ ਖੇਤਰ ਦੇ ਵਿੱਚ ਸੋਨੇ ਚਾਂਦੀ ਦਾ ਕਾਰੋਬਾਰ ਕਰਨ ਵਾਲੇ ਵੀਰ ਰਾਜੂ ਸਿੰਘ (ਗਲਿੱਟਰ ਜਿਊਲਰਜ਼) ਵਾਲਿਆਂ ਦੇ ਹੋਣਹਾਰ ਪੁੱਤਰ ਨਿਤਪ੍ਰੀਤ ਸ਼ੀਅ ਹੋਰੀਂ ਇੱਕ ਹੋਰ ਕਾਰੋਬਾਰ ਸ਼ੁਰੂ ਕਰਨ ਜਾ ਰਹੇ ਹਨ। ਚੰਗੀ ਸਿਹਤ ਦਾ ਅਧਾਰ ਕਸਰਤ ਜਾਂ ਦੂਜੇ ਲਫਜ਼ਾਂ ਵਿੱਚ ਕਹਿਣਾ ਹੋਵੇ ਤਾਂ ਜ਼ਿੱਮ ਕਿਹਾ ਜਾ ਸਕਦਾ ਹੈ।

ਮਹਿਕ ਏ ਵਤਨ ਦੇ ਸੰਪਾਦਕ ਹਰਦੇਵ ਬਰਾੜ ਵੱਲੋਂ ਵੀਰ ਰਾਜੂ ਸਿੰਘ ਅਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ। ਨਵੇਂ ਕੰਮ ਲਈ ਬਹੁਤ ਬਹੁਤ ਮੁਬਾਰਕਾਂ। ਸਰੀਰਕ ਪ੍ਰੋਟੀਨਾਂ ਦੀ ਪੂਰਤੀ ਲਈ ਹੈਲਥ ਸਪਲੀਮੈਂਟ ਵੱਡਾ ਰੋਲ ਅਦਾ ਕਰਦੇ ਹਨ। ਮਨੁੱਖੀ ਕਾਇਆਂ ਨੂੰ ਹੋਰ ਤੰਦਰੁਸਤ ਅਤੇ ਚਮਕਦੀ ਕਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਸਪਲੀਮੈਂਟਾਂ ਦੀ ਇਹ ਦੁਕਾਨ (ਗੈੱਟ ਨਿਊਟ੍ਰੀਸ਼ਨ) ਗਲਿੱਟਰ ਜ਼ਿਊਲਰਜ਼ ਵਾਲਿਆਂ ਦੇ ਸਾਹਮਣੇ ਹੀ 19/185 ਗ੍ਰੇਟ ਸਾਊਥ ਰੋਡ ਮੈਨੁਰੇਵਾ ਵਿਖੇ ਕੱਲ੍ਹ 13 ਜਨਵਰੀ ਦਿਨ ਸ਼ਨੀਵਾਰ (ਲੋਹੜੀ ਵਾਲੇ ਦਿਨ) ਖੁੱਲ੍ਹਣ ਜਾ ਰਹੀ ਹੈ। ਖਾਸ ਗੱਲ ਹੈ ਕਿ ਇਸ ਦੁਕਾਨ ਦਾ ਉਦਘਾਟਨ ਕਰਨ ਦੇ ਲਈ ਨਵਨੀਤ ਹੋਰਾਂ ਦੇ ਸਤਿਕਾਰਯੋਗ ਦਾਦਾ ਸ. ਹਰਦੇਵ ਸਿੰਘ ਮੋਗੇ ਵਾਲੇ ਵਿਸ਼ੇਸ਼ ਤੌਰ ਉੱਤੇ ਪਹੁੰਚ ਰਹੇ ਹਨ। ਉਦਘਾਟਨੀ (ਗ੍ਰੈਂਡ ਓਪਨਿੰਗ) ਸਪੈਸ਼ਲਾਂ ਦੇ ਵਿੱਚ 25 ਰਿਆਇਤ ਕੀਤੀ ਜਾ ਰਹੀ ਹੈ।

Add a Comment

Your email address will not be published. Required fields are marked *