ਆਕਲੈਂਡ ਵਿੱਚ ਫੈਰੀ ਸੇਵਾਵਾਂ ਕੀਤੀਆਂ ਗਈਆਂ ਰੱਦ

ਆਕਲੈਂਡ – ਆਕਲੈਂਡ ਟ੍ਰਾਂਸਪੋਰਟ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਆਕਲੈਂਡ ਵਿੱਚ ਕੱਲ ਕਈ ਫੈਰੀ ਸੇਵਾਵਾਂ ਰੱਦ ਕੀਤੀਆਂ ਜਾ ਰਹੀਆਂ ਹਨ। ਆਕਲੈਂਡ ਟ੍ਰਾਂਸਪੋਰਟ ਨੇ ਦੱਸਿਆ ਹੈ ਕਿ ਇਹ ਫੈਰੀ ਸੇਵਾਵਾਂ ਵੱਡੇ ਸ਼ਿੱਪ ਦੇ ਗੁਜਰਣ ਕਰਕੇ ਬੰਦ ਕੀਤੀਆਂ ਜਾਣਗੀਆਂ। ਪ੍ਰਭਾਵਿਤ ਹੋਣ ਵਾਲੀਆਂ ਸੇਵਾਵਾਂ ਸ਼ਾਮ ਨੂੰ ਸਿਟੀ ਸੈਂਟਰ ਤੋਂ ਡੇਵਨਪੋਰਟ ਅਤੇ ਡੇਵਨਪੋਰਟ ਤੋਂ ਸਿਟੀ ਸੈਂਟਰ ਵਾਲੀਆਂ ਸੇਵਾਵਾਂ ਰਹਿਣਗੀਆਂ, ਜਿਨ੍ਹਾਂ ਦਾ ਸਮਾਂ ਸ਼ਾਮ 5.45 ਤੋਂ 6.30 ਦੇ ਵਿਚਾਲੇ ਰਹੇਗਾ।

Add a Comment

Your email address will not be published. Required fields are marked *