ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਪੱਤਰਕਾਰ ਨੂੰ ਮਾਰੀ ਗੋਲੀ

ਗੁਰਦਾਸਪੁਰ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਰਾਵਲਪਿੰਡੀ ਰੋਡ ’ਤੇ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਗੋਲੀਬਾਰੀ ਕਰਨ ਨਾਲ ਇਕ ਪੱਤਰਕਾਰ ਜ਼ਖ਼ਮੀ ਹੋ ਗਿਆ। ਪੱਤਰਕਾਰ ਯਾਸਿਰ ਸ਼ਾਹ ਸਿੰਧ ਨਦੀ ਦੇ ਪਾਰ ਪੰਜਾਬ ’ਚ ਪੀਰ ਮੁਖ਼ਾਦ ਸ਼ਰੀਫ਼ ਦੇ ਉਰਸ ਨੂੰ ਕਵਰ ਕਰਨ ਤੋਂ ਬਾਅਦ ਕੋਹਾਟ ਪਰਤ ਰਿਹਾ ਸੀ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪੱਤਰਕਾਰ ਨੂੰ ਕੇ. ਡੀ. ਏ. ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

Add a Comment

Your email address will not be published. Required fields are marked *