ਐਕਟ ਪਾਰਟੀ ਦੇ ਉਮੀਦਵਾਰ ਨੀਲ ਕ੍ਰਿਸਟੇਨਸਨ ਦੀ ਹੋਈ ਮੌਤ

ਆਕਲੈਂਡ- ਐਕਟ ਪਾਰਟੀ ਦੇ ਪੋਰਟ ਵਾਇਕਾਟੋ ਤੋਂ ਉਮੀਦਵਾਰ ਨੀਲ ਕ੍ਰਿਸਟੇਨਸਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪਾਰਟੀ ਸੂਚੀ ਵਿੱਚ ਉਹਨਾਂ ਦਾ ਨੰਬਰ 35 ਸੀ। ਚੋਣ ਕਮਿਸ਼ਨ ਨੇ ਚੋਣਾਂ ਤੋਂ ਬਾਦ ਇਲਾਕੇ ਵਿੱਚ ਇਸ ਸੀਟ ਲਈ ਉਪ -ਚੋਣ ਖੇਤਰ ਵਿੱਚ ਪਾਰਟੀ ਨੂੰ ਮਿਲੀਆਂ ਵੋਟਾਂ ਜਨਰਲ ਇਲੈਕਸ਼ਨ ਦੇ ਨਤੀਜਿਆਂ ਵਿੱਚ ਗਿਣਿਆ ਜਾਏਗਾ।

Add a Comment

Your email address will not be published. Required fields are marked *