ਮਸ਼ਹੂਰ ਡਾਇਰੈਕਟਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਮੁੰਬਈ – ਪ੍ਰਸਿੱਧ ਡਾਇਰੈਕਟਰ ਸਿੱਦੀਕੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿੱਦੀਕੀ ਨੇ ਕੱਲ 8 ਅਗਸਤ ਨੂੰ ਹਸਪਤਾਲ ‘ਚ ਆਖ਼ਰੀ ਸਾਹ ਲਏ ਸਨ। 63 ਸਾਲਾਂ ਡਾਇਰੈਕਟਰ ਸਿੱਦੀਕੀ ਦੀ ਮੌਤ ਨਾਲ ਸਾਊਥ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ। ਦੱਸ ਦਈਏ ਕਿ ਸਿੱਦੀਕੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਸਿੱਦੀਕੀ ਨੇ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੀ ਹਿੰਦੀ ਫ਼ਿਲਮ ‘ਬਾਡੀਗਾਰਡ’ ਦਾ ਨਿਰਦੇਸ਼ਨ ਕੀਤਾ ਸੀ।

Add a Comment

Your email address will not be published. Required fields are marked *