‘ਦੁਨੀਆ ਤੋਂ ਇਸ਼ਕ ਖ਼ਤਮ ਹੋ ਗਿਆ ਹੈ, ਇਸ ਨੂੰ ਵਾਪਸ ਲਿਆਂਦਾ ਜਾਵੇ

ਨਵਾਜ਼ੁਦੀਨ ਸਿੱਦੀਕੀ ਤੇ ਅਵਨੀਤ ਕੌਰ ਸਟਾਰਰ ਮੋਸਟ ਅਵੇਟਿਡ ਫ਼ਿਲਮ ‘ਟੀਕੂ ਵੈੱਡਸ ਸ਼ੇਰੂ’ ਦਾ ਟ੍ਰੇਲਰ ਹਾਲ ਹੀ ’ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਦਾ ਕਾਫ਼ੀ ਪਾਜ਼ੇਟਿਵ ਰਿਸਪਾਂਸ ਮਿਲ ਰਿਹਾ ਹੈ। ਇਸ ਫ਼ਿਲਮ ਰਾਹੀਂ ਟੀ. ਵੀ. ਅਦਾਕਾਰਾ ਅਵਨੀਤ ਕੌਰ ਵੱਡੇ ਪਰਦੇ ’ਤੇ ਡੈਬਿਊ ਕਰ ਰਹੀ ਹੈ। ਉਥੇ ਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਵੀ ਬਤੌਰ ਪ੍ਰੋਡਿਊਸਰ ਇਹ ਪਹਿਲੀ ਫ਼ਿਲਮ ਹੈ। ਇਹ ਕਾਮੇਡੀ ਡਰਾਮਾ ਫ਼ਿਲਮ 23 ਜੂਨ, 2023 ਨੂੰ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ‘ਟੀਕੂ ਵੈੱਡਸ ਸ਼ੇਰੂ’ ਬਾਰੇ ਫ਼ਿਲਮ ਦੀ ਪ੍ਰੋਡਿਊਸਰ ਕੰਗਨਾ ਰਣੌਤ, ਨਵਾਜ਼ੁਦੀਨ ਸਿੱਦੀਕੀ ਤੇ ਅਵਨੀਤ ਕੌਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। 

Add a Comment

Your email address will not be published. Required fields are marked *