ਰੂਸ ਨੇ ਬਰਾਕ ਓਬਾਮਾ ਸਣੇ 500 ਅਮਰੀਕੀਆਂ ’ਤੇ ਪਾਬੰਦੀ ਲਗਾਈ

ਵਾਸ਼ਿੰਗਟਨ, 20 ਮਈ-: ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਉਨ੍ਹਾਂ 500 ਅਮਰੀਕੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਅਮਰੀਕਾ ਵੱਲੋਂ ਲਗਾਈਆਂ ਪਾਬੰਦੀਆਂ ਦੇ ਜਵਾਬ ਵਿੱਚ ਰੂਸ ਨੇ ਆਪਣੀ ਧਰਤੀ ’ਤੇ ਪੈਰ ਧਰਨ ਤੋਂ ਰੋਕ ਦਿੱਤਾ ਹੈ। ਰੂਸ ਨੇ ਕਿਹਾ ਕਿ ਉਹ ਜੋਅ ਬਾਇਡਨ ਪ੍ਰਸ਼ਾਸਨ ਵੱਲੋਂ ਲਗਾਈਆਂ ਰੂਸ ਵਿਰੋਧੀ ਪਾਬੰਦੀਆਂ ਦੇ ਜਵਾਬ ਵਿੱਚ ਉਸ ਦੇ ਕਈ ਕਈ ਸੀਨੀਅਰ ਅਧਿਕਾਰੀਆਂ, ਹਸਤੀਆਂ ਤੇ ਬਰਾਕ ਓਬਾਮਾ ਸਣੇ 500 ਅਮਰੀਕੀਆਂ ’ਤੇ ਦੇਸ਼ ’ਚ ਦਾਖਲੇ ’ਤੇ ਪਾਬੰਦੀ ਲਗਾ ਰਿਹਾ ਹੈ।

Add a Comment

Your email address will not be published. Required fields are marked *