‘ਨੇਵਰ ਗਿਵ ਅੱਪ’ ਪੰਜਾਬੀ ਗੀਤ ਕੱਲ ਨੂੰ ਹੋਵੇਗਾ ਰਿਲੀਜ਼ -ਦਿਲਵਿੰਦਰ ਸਿੰਘ

ਬਰਨਾਲਾ – ਦਿਲਵਿੰਦਰ ਸਿੰਘ ਕੰਪਨੀ ਦੇ ਬੈਨਰ ਹੇਠ ‘ਨੇਵਰ ਗਿਵ ਅੱਪ’ ਕੱਲ 4 ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਧੀਮਾਨ ਭਰਾਵਾਂ ਵੱਲੋਂ ਕਲਮਬੱਧ ਕੀਤਾ ਗਿਆ ਹੈ। ਇਸ ਗੀਤ ਨੂੰ ਦਿਲਵਿੰਦਰ ਸਿੰਘ ਨੇ ਕੰਪੋਜ਼ਿਸਨ ਅਤੇ ਗਾਇਆ ਹੈ। ਇਸ ਗੀਤ ਵਿੱਚ ਪੰਜਾਬੀ ਨੌਜਵਾਨ ਦੀ struggle life ਨੂੰ ਦਰਸਾਇਆ ਗਿਆ ਹੈ। ਇਸਦੀ ਕੈਮਿਸਟਰੀ ਤੇ ਵੀਡੀਓਗ੍ਰਾਫੀ ਨੇ ਗੀਤ ਹੋਰ ਵੀ ਖ਼ੂਬਸੂਰਤ ਬਣਾ ਦਿੱਤਾ ਹੈ। ਇਸ ਗੀਤ ਦਾ ਮਿਊਜਿਕ ਡਾਰਕ ਨੋਇਸ ( ਨਵੀ ਗਰੋਆ ) ਵੱਲੋਂ ਕੀਤਾ ਗਿਆ ਹੈ। ਜਿਸਦੇ ਡਾਇਰੈਕਟਰ ਮਨਪ੍ਰੀਤ ਮੰਨਾ ਹਨ । ‘ਨੇਵਰ ਗਿਵ ਅੱਪ’ ਸਿੰਗਲ ਟਰੈਕ’ ਦਿਲਵਿੰਦਰ ਰਿਕਾਰਡਸ ’ ਦੇ ਯੂਟਿਊਬ ਚੈਨਲ ’ਤੇ ਕੱਲ੍ਹ ਸਵੇਰੇ 10:00 AM ਵਜੇ ਰਿਲੀਜ਼ ਕੀਤਾ ਗਿਆ ਹੈ।

Add a Comment

Your email address will not be published. Required fields are marked *