ਰੰਗਲੀ ਸ਼ਾਮ ਰੰਗਾ-ਰੰਗ ਪ੍ਰੋਗਰਾਮ 21 ਮਈ 2023 ਨੂੰ

ਆਕਲੈਂਡ-: ਮਹਿਕ-ਏ-ਵਤਨ ਇੰਟਰਨੈਸ਼ਨਲ ਵੱਲੋਂ ਰੰਗਲੀ ਸ਼ਾਮ ਦਾ ਰੰਗਾ-ਰੰਗ ਪ੍ਰੋਗਰਾਮ 21 ਮਈ 2023 ਸ਼ਾਮ 6 ਵਜੇ ਕਲੱਬ ਰਾਇਲਜ਼ ਗ੍ਰਾਮਿੰਗ ਬਾਰ ਐਂਡ ਨਾਇਟ ਕਲੱਬ 57 ਐੱਚ ਕੈਵੇਂਡਿਸ਼ ਡਰਾਈਵ ਮੈਨੁਕਾਊ ਆਕਲੈਂਡ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਾਰਾ ਪ੍ਰੋਗਰਾਮ ਮਹਿਕ- ਏ- ਵਤਨ ਦੇ ਚੀਫ ਅਡੀਟਰ ਹਰਦੇਵ ਬਰਾੜ ਜੀ ਅਤੇ ਹਰਦੇਵ ਮਾਹੀਨੰਗਲ ਜੀ ਦੀ ਦੇਖਰੇਖ ਵਿੱਚ ਹੋਵੇਗਾ। ‘ਤਸਵੀਰ’ ਅਖਬਾਰ ਦੇ ਸੰਪਾਦਕ ਨਰਿੰਦਰ ਸਿੰਗਲਾ ਜੀ ਅਤੇ ਮਾਲਵਾ ਕਲੱਬ ਵੱਲੋਂ ਜੱਗੀ ਪੰਨੂੰ ਜੀ ਦਾ ਵਿਸ਼ੇਸ ਯੋਗਦਾਨ ਹੋਵੇਗਾ। ਇਸ ਪ੍ਰੋਗਰਾਮ ਵਿੱਚ ਐਂਟਰੀ ਸਿਰਫ ਪਾਸ ਤੇ ਹੋਵੇਗੀ। ਸ਼ਾਮ ਦੇ ਇਸ ਫੰਕਸ਼ਨ ਨੂੰ ਹੋਰ ਵੀ ਰੰਗੀਨ ਬਣਾਉਣ ਲਈ ਗੁਰਵਿੰਦਰ ਬਰਾੜ ਅਤੇ ਹਰਦੇਵ ਮਾਹੀਨੰਗਲ ਜੀ ਵਿਚ ਸ਼ਿਰਕਤ ਕਰਨਗੇ। ਵਧੇਰੇ ਜਾਣਕਾਰੀ ਲਈ ਤੁਸੀ ਹਰਦੇਵ ਬਰਾੜ ਜੀ ਨੂੰ 027 4427338 ਫੋਨ: ਨੰ ਤੇ ਸੰਪਰਕ ਕਰ ਸਕਦੇ ਹੋ।

Add a Comment

Your email address will not be published. Required fields are marked *