“ਸਟੈਪ ਅੱਪ ਰਿਕਾਰਡਜ਼” ਦਾ ਪਹਿਲਾਂ ਗੀਤ “ਚੜ੍ਹਦੀ ਕਲਾ”10th Feb 2023!

ਜੈਲੀ.ਜੇ. ਜੇ ਵੱਲੋਂ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਦੀ ਮੇਹਰ ਤੇ ਤੁਹਾਡੀਆ ਸਭ ਦੀਆਂ ਦੁਆਵਾਂ ਨਾਲ ਆਪਾਂ ਆਪਣੀ ਮਿਊਜ਼ਿਕ ਕੰਪਨੀ "ਸਟੈਪ ਅੱਪ ਰਿਕਾਰਡਜ਼" ਦਾ ਪਹਿਲਾਂ ਗੀਤ “ਚੜ੍ਹਦੀ ਕਲਾ” ਜਿਸ ਨੂੰ ਬੋਲ ਗਾਇਕਾ ਅਮਨ ਰੋਜ਼ੀ ਜੀ ਵੱਲੋਂ ਦਿੱਤੇ ਗਏ ਹਨ, 10 ਫਰਵਰੀ ਨੂੰ ਲਾਂਚ ਹੋ ਰਿਹਾ ਹੈ। ਸਾਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਗੀਤ ਬਹੁਤ ਪਸੰਦ ਆਵੇਗਾ ਅਤੇ ਤੁਸੀਂ ਇਸ ਗੀਤ ਨੂੰ ਬਹੁਤ ਸਾਰਾ ਪਿਆਰ ਅਤੇ ਮਾਣ ਸਤਿਕਾਰ ਦੇਵੋਗੇ।

Chardi kala Releasing on 10th Feb 2023!

Song title : Chardi kala
Singer :Aman Rozi
Lyrics :Jaskaran shah
Music Composer : Gagstodioz
Mix by : Fender
Project by Jelly JJ
Producer : Mohan Singh
Bains(Canada) Lakhi Gill (USA)jelly JJ
Label : Step Up Records
Digital partner : Bull18
Disgned by : rgbtales

Special thanks:
Wada depot (Clothing store Banga)
Nav Bains (Days inn hotel Surrey )
Sandeep Homeopathy B.T.I
Sarpanch Grewal (Punjabi Dhabha USA)
Happy Joshi(Canada) MehakeWattanOnlineNew potal.com
Naresh Dogra (D.I.G Punjab)

Add a Comment

Your email address will not be published. Required fields are marked *