ਈਸ਼ਾਨ ਕਿਸ਼ਨ ਤੇ ਰਿਸ਼ਭ ਸਣੇ ਇਨ੍ਹਾਂ 5 ਕ੍ਰਿਕਟਰਾਂ ਦੀਆਂ ਗਰਲਫ੍ਰੈਂਡਸ ਹੁਸਨ ਦੇ ਮਾਮਲੇ ‘ਚ ਨੇ ਲੱਖਾਂ ‘ਚੋਂ ਇਕ

ਭਾਰਤ ‘ਚ ਕ੍ਰਿਕਟ ਦਾ ਰੋਮਾਂਚ ਸਾਲ ਦੇ 12 ਮਹੀਨੇ ਫੈਂਸ ਦੇ ਦਿਮਾਗ ‘ਤੇ ਹਾਵੀ ਰਹਿੰਦਾ ਹੈ। ਹਰ ਸੀਰੀਜ਼ ਭਾਰਤੀ ਟੀਮ ਨੂੰ ਨਵਾਂ ਸਿਤਾਰਾ ਦਿੰਦੀ ਹੈ। ਅਜਿਹੇ ਹੀ ਕਈ ਮੈਚਾਂ ਵਿਚ ਦਮਖਮ ਦਿਖਾ ਕੇ ਰਾਤੋ-ਰਾਤ ਸਟਾਰ ਬਣੇ ਭਾਰਤੀ ਕ੍ਰਿਕਟਰ ਲੱਖਾਂ ਲੜਕੀਆਂ ਦੇ ਦਿਲਾਂ ‘ਤੇ ਰਾਜ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਭਾਰਤ ਦੇ ਪੰਜ ਪ੍ਰਤਿਭਾਸ਼ਾਲੀ ਕ੍ਰਿਕਟਰਾਂ ਦੇ ਬਾਰੇ ਵਿਚ ਜਿਨ੍ਹਾਂ ਦੀਆਂ ਗਰਲਫ੍ਰੈਂਡ ਬੇਹੱਦ ਖੂਬਸੂਰਤ ਹਨ। ਜੈਪੁਰ ਦੀ ਰਹਿਣ ਵਾਲੀ ਅਦਿਤੀ ਹੁੰਡੀਆ ਫੇਮਸ ਮਾਡਲ ਹੈ। ਉਹ 2016 ਵਿਚ ਮਿਸ ਰਾਜਸਥਾਨ ਮੁਕਾਬਲੇ ਵਿਚ ਸ਼ਾਮਲ ਹੋਈ ਸੀ।

Add a Comment

Your email address will not be published. Required fields are marked *