ਸਮਾਲਸਰ: ਲੱਦਾਖ ’ਚ ਬਰਫ਼ ਤੋਂ ਤਿਲਕ ਕੇ ਫ਼ੌਜੀ ਸ਼ਹੀਦ

ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਗਰਬੀ ਦੇ ਫ਼ੌਜੀ ਨਾਇਕ ਸੁਖਵਿੰਦਰ ਸਿੰਘ ਲੱਦਾਖ ਵਿੱਚ ਡਿਊਟੀ ਦੌਰਾਨ ਬਰਫ਼ ਤੋਂ ਤਿਲਕ ਕੇ ਡਿੱਗਣ ਕਾਰਨ ਸ਼ਹੀਦ ਹੋ ਗਿਆ। ਸ਼ਹੀਦ ਸੁਖਵਿੰਦਰ ਸਿੰਘ 12 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਉਸ ਦੀ ਦੇਹ ਪਿੰਡ ਹਾਲੇ ਪੁੱਜੀ ਨਹੀਂ। ਮ੍ਰਿਤਕ ਦੇ ਪਰਿਵਾਰ ਵਿੱਚ ਵਿਧਵਾ, ਬੇਟੀ, ਬੇਟਾ  ਅਤੇ ਬਿਰਧ ਮਾਪੇ ਹਨ।

Add a Comment

Your email address will not be published. Required fields are marked *