ਗਲੈਟਰ ਜਿਊਲਰਜ਼ ਵੱਲੋਂ ਦੀਵਾਲੀ ਲੱਕੀ ਡਰਾਅ ਘੋਸ਼ਿਤ
November 5, 2022

ਗਲੈਟਰ ਜਿਊਲਰਜ਼ ਵੱਲੋਂ ਦੀਵਾਲੀ 2022 ਦਾ ਲੱਕੀ ਡਰਾਅ ਕੱਢਿਆ ਜਾ ਰਿਹਾ ਹੈ। ਇਹ ਲੱਕੀ ਡਰਾਅ ਦਿਨ ਐਤਵਾਰ ਸ਼ਾਮ 5 ਵਜੇ ਗਲੈਟਰ ਜਿਊਲਰਜ਼ ਦੇ ਫੇਸਬੁੱਕ ਪੇਜ਼ ਤੇ ਲਾਇਵ ਕੱਢਿਆ ਜਾਵੇਗਾ। ਰਾਜੂ ਅਤੇ ਗਲੈਟਰ ਜਿਊਲਰਜ਼ ਦੀ ਪੂਰੀ ਟੀਮ ਵੱਲੋਂ ਸਾਰੇੇ ਗ੍ਰਾਹਕਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ,ਜਿਹਨਾਂ ਨੇ ਦੀਵਾਲੀ ਦੇ ਮੌਕੇ ਤੇ ਗਲੈਟਰ ਜਿਊਲਰਜ਼ ਤੋਂ ਸ਼ਾਪਿੰਗ ਕੀਤੀ ਤੇ ਉਹਨਾਂ ਨੂੰ ਸਹਿਯੋਗ ਦਿੱਤਾ। ਇਸ ਵਿੱਚ ਪਹਿਲਾ ਇਨਾਮ 1 ਸੋਨੇ ਦੀ ਚੇਨ (GOLD CHAIN) , ਦੂਜਾ ਇਨਾਮ ਚੁੰਮਕੀ ਵਾਲੇ ਏਅਰਿੰਗ (CHUMKA EARRINGS) ਅਤੇ ਤੀਜੇ ਲੱਕੀ ਡਰਾਅ ਵਾਲੇ ਇਨਾਮ ਵਿੱਚ 10 ਘੜੀਆਂ (SIMPLE WATCH) ਹੋਣਗੀਆਂ।

