ਟਵਿੱਟਰ ਦੀ ਐਡ ਸੇਲਜ਼ ਚੀਫ਼ ਸਾਰਾ ਪਰਸਨੇਟ ਨੇ ਦਿੱਤਾ ਅਸਤੀਫਾ

ਟੇਸਲਾ ਦੇ ਸੀਈਓ ਏਲਨ ਮਸਕ ਦੇ ਟਵਿੱਟਰ ਦਾ ਨਵਾਂ ਮਾਲਕ ਬਣਨ ਤੋਂ ਬਾਅਦ ਕੰਪਨੀ ‘ਚ ਹਲਚਲ ਮਚੀ ਹੋਈ ਹੈ। ਹੁਣ ਟਵਿੱਟਰ ਦੀ ਐਡਵਰਟਾਈਜ਼ਿੰਗ ਅਤੇ ਸੇਲਜ਼ ਦੀ ਮੁਖੀ ਸਾਰਾ ਪਰਸਨੇਟ ਨੇ ਵੀ ਕੰਪਨੀ ਤੋਂ ਆਪਣਾ ਰਿਸ਼ਤਾ ਤੋੜ ਲਿਆ ਹੈ। ਮੰਗਲਵਾਰ ਨੂੰ ਸਾਰਾ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਉਹ ਪਿਛਲੇ ਹਫ਼ਤੇ ਹੀ ਅਸਤੀਫਾ ਦੇ ਚੁਕੀ ਹੈ।

Add a Comment

Your email address will not be published. Required fields are marked *