ਟੇਲਰ ਸਵਿਫਟ ਦੇ ਸਿਡਨੀ ਸ਼ੋਅ ਲਈ ਟਿਕਟਾਂ ਦੀ ਵਿਕਰੀ ਹੋਈ ਸ਼ੁਰੂ

ਮੈਲਬੋਰਨ – ਟੇਲਰ ਸਵਿਫਟ ਦੇ ਸ਼ੋਅ ਮੈਲਬੋਰਨ ਦੇ ਸ਼ੋਅ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਉਸਦੇ ਸਿਡਨੀ ਸ਼ੋਅ ਦੀਆਂ ਟਿਕਟਾਂ ਦੀ ਵਿਕਰੀ ਆਨਲਾਈਨ ਸ਼ੁਰੂ ਹੋ ਗਈ ਹੈ। ਸਪਾਂਸਰਾਂ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ 4 ਦਿਨਾਂ ਦੇ ਸ਼ੋਅ ਲਈ ਵਧੇਰੇ ਟਿਕਟਾਂ ਦੀ ਬੁਕਿੰਗ Ticketek ਵੈਬਸਾਈਟ ‘ਤੇ ਸ਼ੁਰੂ ਕਰ ਦਿੱਤੀ ਗਈ ਹੈ। ਇਨ੍ਹਾਂ ਟਿਕਟਾਂ ਦਾ ਮੁੱਲ ਪਹਿਲਾਂ ਨਾਲੋਂ ਵੱਧਕੇ ਹੋ ਸਕਦਾ ਹੈ। ਟੇਲਰ ਸਵਿਫਟ ਦੇ ਸ਼ੋਅ ਦੌਰਾਨ ਥਂਡਰਸਟੋਰਮ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।

Add a Comment

Your email address will not be published. Required fields are marked *