‘ਦੰਗਲ ਗਰਲ’ ਸੁਹਾਨੀ ਭਟਨਾਗਰ ਦੇ ਦਿਹਾਂਤ ਤੋਂ ਸਦਮੇ ‘ਚ ਜ਼ਾਇਰਾ ਵਸੀਮ

ਮੁੰਬਈ – ਆਮਿਰ ਖ਼ਾਨ ਸਟਾਰਰ ਫ਼ਿਲਮ ‘ਦੰਗਲ’ ‘ਚ ਜੂਨੀਅਰ ਬਬੀਤਾ ਫੋਗਾਟ ਦਾ ਕਿਰਦਾਰ ਨਿਭਾਉਣ ਵਾਲੀ ਸੁਹਾਨੀ ਭਟਨਾਗਰ ਨਹੀਂ ਰਹੀ। ਹਾਲ ਹੀ ‘ਚ ਅਦਾਕਾਰਾ ਦੀ ਸਿਰਫ਼ 19 ਸਾਲ ਦੀ ਉਮਰ ‘ਚ ਡਰਮਾਟੋਮਾਇਓਸਾਈਟਿਸ ਨਾਮਕ ਬੀਮਾਰੀ ਨਾਲ ਮੌਤ ਹੋ ਗਈ ਸੀ।

ਸੁਹਾਨੀ ਭਟਨਾਗਰ ਦੇ ਦਿਹਾਂਤ ਨਾਲ ਦੰਗਲ ਦੀ ਕਾਸਟ ਨੂੰ ਸਦਮਾ ਲੱਗਾ ਹੈ। ਸਿਨੇਮਾ ਨੂੰ ਅਲਵਿਦਾ ਕਹਿ ਚੁੱਕੀ ਜ਼ਾਇਰਾ ਵਸੀਮ ਨੇ ਵੀ ਸੁਹਾਨੀ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਫ਼ਿਲਮ ‘ਚ ਜ਼ਾਇਰਾ ਨੇ ਗੀਤਾ ਫੋਗਟ ਦਾ ਕਿਰਦਾਰ ਨਿਭਾਇਆ ਸੀ। ਜ਼ਾਇਰਾ ਆਪਣੇ ਕੋ-ਸਟਾਰ ਦੀ ਮੌਤ ਤੋਂ ਸਦਮੇ ‘ਚ ਹੈ।

ਜ਼ਾਇਰਾ ਵਸੀਮ ਨੇ ਦੁੱਖ ਪ੍ਰਗਟ ਕੀਤਾ
ਜ਼ਾਇਰਾ ਵਸੀਮ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਸੁਹਾਨੀ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਸਾਬਕਾ ਅਦਾਕਾਰਾ ਨੇ ਲਿਖਿਆ, “ਸੁਹਾਨੀ ਭਟਨਾਗਰ ਦੇ ਦਿਹਾਂਤ ਤੋਂ ਮੈਂ ਇੰਨੀ ਸਦਮੇ ‘ਚ ਹਾਂ ਕਿ ਮੈਂ ਇਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕਰ ਸਕਦੀ। ਮੈਂ ਇਸ ਔਖੇ ਸਮੇਂ ‘ਚ ਪਰਿਵਾਰ ਨਾਲ ਸੰਵੇਦਨਾ ਪੇਸ਼ ਕਰਦੀ ਹਾਂ। ਇਹ ਸੋਚ ਕੇ ਮੇਰਾ ਦਿਲ ਦੁਖਦਾ ਹੈ ਕਿ ਉਸ ਦੇ ਮਾਤਾ-ਪਿਤਾ ‘ਤੇ ਕੀ ਗੁਜ਼ਰ ਰਹੀ ਹੋਵੇਗੀ।”

Add a Comment

Your email address will not be published. Required fields are marked *