ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਡੇਵਿਡ ਸੀਮੌਰ ਨੂੰ ਸੰਭਾਲਿਆ ਨਵਾਂ ਅਹੁਦਾ
January 26, 2024
![](http://mehakewattan.com/wp-content/uploads/2024/01/Untitled-4.jpg)
ਆਕਲੈਂਡ – ਐਕਟ ਪਾਰਟੀ ਲੀਡਰ ਡੇਵਿਡ ਸੀਮੌਰ ਨੂੰ ਅੱਜ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਵਲੋਂ ਇੱਕ ਨਵਾਂ ਅਹੁਦਾ ਸੌਂਪਿਆ ਗਿਆ ਹੈ। ਡੇਵਿਡ ਸੀਮੌਰ ਨੂੰ ਅਸੋਸੀਏਟ ਮਨਿਸਟਰ ਆਫ ਜਸਟਿਸ ਬਣਾਇਆ ਗਿਆ ਹੈ ਤੇ ਇਸ ਅਹੁਦੇ ਦੇ ਨਾਲ ਡੇਵਿਡ ਟਰੀਟੀ ਪ੍ਰਿੰਸੀਪਲਜ਼ ਬਿੱਲ ਨੂੰ ਵੀ ਮੈਨੇਜ ਕਰ ਸਕਣਗੇ। ਡੇਵਿਡ ਸੀਮੌਰ ਨੂੰ ਅਸੋਸੀਏਟ ਮਨਿਸਟਰ ਆਫ ਜਸਟਿਸ ਬਣਾਇਆ ਗਿਆ ਹੈ ਤੇ ਇਸ ਅਹੁਦੇ ਦੇ ਨਾਲ ਡੇਵਿਡ ਟਰੀਟੀ ਪ੍ਰਿੰਸੀਪਲਜ਼ ਬਿੱਲ ਨੂੰ ਵੀ ਮੈਨੇਜ ਕਰ ਸਕਣਗੇ।