ਗਣਤੰਤਰ ਦਿਵਸ ਮੌਕੇ ਭਾਰਤੀ ਹਾਈ ਕਮਿਸ਼ਨ ਵਲੋਂ ਭਾਈਚਾਰੇ ਵਲੋਂ ਖੁੱਲਾ ਸੱਦਾ
January 25, 2024
ਆਕਲੈਂਡ – ਵਲੰਿਗਟਨ ਸਥਿਤ ਭਾਰਤੀ ਹਾਈ ਕਮਿਸ਼ਨ ਵਲੋਂ ਇਸ ਗਣਤੰਤਰ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਹੈਤੇ ਭਾਈਚਾਰੇ ਨੂੰ ਇਸ ਮੌਕੇ ਖੁੱਲਾ ਸੱਦਾ ਦਿੱਤਾ ਗਿਆ ਹੈ। ਪ੍ਰੋਗਰਾਮ ਭਾਰਤੀ ਹਾਈ ਕਮਿਸ਼ਨ ਦੇ 72, ਪੀਪੀਟੀ ਸਟਰੀਟ, ਥੋਰਂਡਨ, ਵਲੰਿਗਟਨ ਵਿਖੇ 26 ਜਨਵਰੀ 2024, ਸਵੇਰੇ 9.15 ਸ਼ੁਰੂ ਹੋਏਗਾ। ਇਸ ਮੌਕੇ ਖਾਣ-ਪੀਣ ਦਾ ਵੀ ਪ੍ਰਬੰਧ ਰਹੇਗਾ। 9.30 ਤੋਂ 10.15 ਤੱਕ ਪੈਟਰੀਓਟਿਕ ਕਲਚਰਲ ਪ੍ਰੋਗਰਾਮ 10.15 ਤੋਂ 10.45 ਤੱਕ ਰਿਫਰੈਸ਼ਮੈਂਟਸ 10.45 ਤੋਂ 11.30 ਰਾਜਸਥਾਨ ਕਲਚਰਲ ਟਰੂਪ ਵਲੋਂ ਵਿਸ਼ੇਸ਼ ਅਦਾਕਾਰੀ

