ਦਿਵਾਲੀ ਤੋਂ ਇੱਕ ਦਿਨ ਪਹਿਲਾਂ ਵਿਅਕਤੀ ਨੇ ਜਿੱਤੇ $8.3 ਮਿਲੀਅਨ

ਆਕਲੈਂਡ – ਸ਼ਨੀਵਾਰ ਦੇ ਪਾਵਰਬਾਲ ਲੋਟੋ ਦੇ ਡਰਾਅ ਵਿੱਚ ਹਮਿਲਟਨ ਤੋਂ ਇੱਕ ਵਿਅਕਤੀ $8.3 ਮਿਲੀਅਨ ਦਾ ਇਨਾਮ ਜਿੱਤ ਲਿਆ ਹੈ। ਇਹ ਟਿਕਟ ਮਾਈ ਲੋਟੋ ਤੋਂ ਹਮਿਲਟਨ ਵਾਸੀ ਨੇ ਖ੍ਰੀਦੀ ਸੀ ਤੇ ਇਹ ਵਿਅਕਤੀ ਸਾਲ 2023 ਵਿੱਚ 16ਵਾਂ ਮਿਲੀਅਨੇਅਰ ਬਣਿਆ ਹੈ। ਇਹ ਇਨਾਮ 8 ਮਿਲੀਅਨ ਦਾ ਪਾਵਰਬਾਲ ਫਰਸਟ ਡਵਿਜ਼ਨ ਅਤੇ ਲੋਟੋ ਫਰਸਟ ਡਵਿਜ਼ਨ ਦਾ $333,333 ਦਾ ਜੈਤੂ ਇਨਾਮ ਹੈ। ਇਸ ਤੋਂ ਪਹਿਲਾਂ ਵਾਇਕਾਟੋ ਤੋਂ ਇੱਕ ਜੋੜੇ ਨੇ 42.2 ਮਿਲੀਅਨ ਦਾ ਫਰਸਟ ਡਵੀਜ਼ਨ ਦਾ ਇਨਾਮ ਜਿੱਤਿਆ ਸੀ।

Add a Comment

Your email address will not be published. Required fields are marked *