ਅਜੇ ਦੇਵਗਨ ਦੀ NYEFX ਵਾਲਾ ਨੂੰ ‘ਕਲੈਬੋਰੇਸ਼ਨ ਐਕਸੀਲੈਂਸ’ ਐਵਾਰਡ ਨਾਲ ਕੀਤਾ ਸਨਮਾਨਿਤ

ਮੁੰਬਈ – ਅਜੇ ਦੇਵਗਨ ਦੀ ਵੀ. ਐੱਫ. ਐਕਸ. ਕੰਪਨੀ , ‘ਐੱਨ. ਵਾਈ. ਵੀ. ਐੱਫ. ਐਕਸ ਵਾਲਾ’ ਨੇ ਅਤਿ-ਆਧੁਨਿਕ ਤਕਨੀਕਾਂ ਨਾਲ ਨਾਲ ਸਿਨਮਈ ਅਨੁਭਵ ਨੂੰ ਸਮਰੱਥ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਉਹ ‘ਪੋਨੀਅਨ ਸੇਲਵਾਨ 1’ ਤੇ ‘ਪੋਨੀਅਨ ਸੇਲਵਾਨ 2’, ‘ਭੋਲਾ’, ‘ਜਵਾਨ’, ‘ਦ੍ਰਿਸ਼ਯਮ-2’, ‘ਸੂਰਿਆਵੰਸ਼ੀ’, ‘ਤੂੰ ਝੂਠੀ ਮੈਂ ਮੱਕਾਰ’, ‘ਤਾਨਾਜੀ : ਦਿ ਅਨਸੰਗ ਵਾਰੀਅਰ’, ‘ਸਰਦਾਰ ਊਧਮ’, ‘ਗੰਗੂਬਾਈ ਕਾਠਿਆਵਾੜੀ’, ‘ਰਨਵੇ-34’, ‘ਵਾਰਿਸੂ’, ‘ਵਾਲਟੇਅਰ ਵਰੀਆ’ ਵਰਗੇ ਕਈ ਬਲਾਕਬਸਟਰ ਪ੍ਰਾਜੈਕਟਾਂ ਦਾ ਹਿੱਸਾ ਰਹੇ ਹਨ।

Add a Comment

Your email address will not be published. Required fields are marked *