ਅਜੇਪਾਲ ਔਲਖ ਤੇ ਸਿਮਰਨ ਰਾਜ ਦਾ ਗੀਤ ‘ਰਾਂਝਾ ਵਰਸਿਜ਼ ਰਾਂਝਾ’ 22 ਮਈ ਨੂੰ ਹੋਵੇਗਾ ਰਿਲੀਜ਼

ਚੰਡੀਗੜ੍ਹ – ਪੰਜਾਬੀ ਗਾਇਕ ਅਜੇਪਾਲ ਔਲਖ ਤੇ ਸਿਮਰਨ ਰਾਜ ਦਾ ਨਵਾਂ ਗੀਤ ‘ਰਾਂਝਾ ਵਰਸਿਜ਼ ਰਾਂਝਾ’ 22 ਮਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਪੋਸਟਰ ਸਾਹਮਣੇ ਆਇਆ ਹੈ। ਇਸ ਗੀਤ ਦੇ ਬੋਲ ਜੀਤ ਸੰਧੂ ਨੇ ਲਿਖੇ ਹਨ ਤੇ ਸੰਗੀਤ ਹੈਰੀ ਸ਼ਰਨ ਨੇ ਲਿਖੇ ਹਨ। ਗੀਤ ’ਚ ਅਮਨ ਹੁੰਦਲ, ਹੌਬੀ ਧਾਲੀਵਾਲ, ਗੁਰਿੰਦਰ ਮਾਕਨਾ ਤੇ ਸਤਵੰਤ ਕੌਰ ਨਜ਼ਰ ਆਉਣ ਵਾਲੇ ਹਨ। ਗੀਤ ਨੂੰ ਹਰਜੋਤ ਵਾਲੀਆ ਤੇ ਕੁਰਾਨ ਢਿੱਲੋਂ ਨੇ ਕੀਤਾ ਹੈ। ਗੀਤ ਨੂੰ ਫ਼ਿਲਮੀ ਲੋਕ ਤੇ ਹਰਜੋਤ ਸਿੰਘ ਵਲੋਂ ਪੇਸ਼ ਕੀਤਾ ਗਿਆ ਹੈ।

Add a Comment

Your email address will not be published. Required fields are marked *