95ਵੇਂ ਆਸਕਰਸ ਐਵਾਰਡਸ ’ਚ ਭਾਰਤ ਦੀ ਬੱਲੇ-ਬੱਲੇ

ਮੁੰਬਈ – ਐਤਵਾਰ ਨੂੰ 95ਵੇਂ ਆਸਕਰਸ ਐਵਾਰਡਸ ਦੇ ਆਯੋਜਨ ਮੌਕੇ ਓਵੇਸ਼ਨ ਹਾਲੀਵੁੱਡ ਦੇ ਡੋਲਬੀ ਥਿਏਟਰ ’ਚ ਸਾਲ ਦੀਆਂ ਚਰਚਿਤ ਫ਼ਿਲਮਾਂ ਦੇ ਸਿਤਾਰੇ ਇਕੱਠੇ ਹੋਏ। ਜਿੰਮੀ ਕਿਮੇਲ ਨੇ ਇਸ ਦੌਰਾਨ ਸ਼ੋਅ ਦੀ ਮੇਜ਼ਬਾਨੀ ਕੀਤੀ। 23 ਵੱਖ-ਵੱਖ ਕੈਟਾਗਿਰੀਜ਼ ’ਚ ਆਸਕਰਸ ਐਵਾਰਡਸ ਨੂੰ ਵੰਡਿਆ ਗਿਆ

Add a Comment

Your email address will not be published. Required fields are marked *