Month: April 2023

ਟ੍ਰੰਪ ਦੇ ਪੋਰਨ ਸਟਾਰ ਸਕੈਂਡਲ ‘ਤੇ ਬਾਈਡੇਨ ਦੀ ਪਹਿਲੀ ਪ੍ਰਤੀਕਿਰਿਆ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ‘ਤੇ ਗ੍ਰਿਫ਼ਤਾਰੀ ਦੇ ਬੱਦਲ ਮੰਡਰਾ ਰਹੇ ਹਨ। ਫਿਲਹਾਲ ਉਨ੍ਹਾਂ ਨੂੰ ਲੈ ਕੇ ਅਮਰੀਕੀ ਮੀਡੀਆ ‘ਚ ਕਈ ਤਰ੍ਹਾਂ ਦੀਆਂ ਖ਼ਬਰਾਂ...

ਪਾਕਿਸਤਾਨ ‘ਚ 2022 ‘ਚ 81 ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ

ਇਸਲਾਮਾਬਾਦ – ਪਾਕਿਸਤਾਨ ਵਿੱਚ 2022 ਵਿੱਚ ਜਬਰੀ ਧਰਮ ਪਰਿਵਰਤਨ ਦੀਆਂ ਘੱਟ ਤੋਂ ਘੱਟ 124 ਘਟਨਾਵਾਂ ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੀਆਂ ਕੁੜੀਆਂ ਅਤੇ...

ਪਾਕਿਸਤਾਨ ‘ਚ ਹਿੰਦੂ ਵਪਾਰੀ ਦੀ ਦਰਿਆਦਿਲੀ ਨੇ ਜਿੱਤਿਆ ਮੁਸਲਿਮ ਫਿਰਕੇ ਦੇ ਲੋਕਾਂ ਦਾ ਦਿਲ

ਗੁਰਦਾਸਪੁਰ– ਪਾਕਿਸਤਾਨ ਦੇ ਖੈਬਰ ਪਖਤੂਨਖਵਾ ਰਾਜ ਦੇ ਕਸਬਾ ਬਟਗ੍ਰਾਂਮ ਨਿਵਾਸੀ ਇਕ ਹਿੰਦੂ ਕੱਪੜਾ ਵਪਾਰੀ ਨੇ ਰਮਜਾਨ ਦੇ ਪਵਿੱਤਰ ਮਹੀਨੇ ’ਚ ਸਾਰੀਆਂ ਵਸਤੂਆਂ ‘ਤੇ 50 ਪ੍ਰਤੀਸ਼ਤ...

ਪਾਕਿਸਤਾਨ : ਕਰਾਚੀ ‘ਚ ਅਨਾਜ ਵੰਡ ਕੇਂਦਰ ਵਿੱਚ ਮਚੀ ਭਾਜੜ ‘ਚ 11 ਲੋਕਾਂ ਦੀ ਮੌਤ

ਕਰਾਚੀ : ਪਾਕਿਸਤਾਨ ਦੇ ਕਰਾਚੀ ਸ਼ਹਿਰ ‘ਚ ਰਮਜ਼ਾਨ ਦੇ ਭੋਜਨ ਵੰਡ ਕੇਂਦਰ ਵਿੱਚ ਮਚੀ ਭਾਜੜ ਵਿੱਚ ਬੱਚਿਆਂ ਅਤੇ ਔਰਤਾਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ...

ਆਸਟ੍ਰੇਲੀਆ ‘ਚ ਕੋਰੋਨਾ ਦੀ ਨਵੀਂ ਲਹਿਰ ਦੀ ਚੇਤਾਵਨੀ, ਲੋਕਾਂ ਨੂੰ ਬੂਸਟਰ ਡੋਜ਼ ਲੈਣ ਦੀ ਸਲਾਹ

ਕੈਨਬਰਾ : ਆਸਟ੍ਰੇਲੀਆ ਦੇ ਚੋਟੀ ਦੇ ਡਾਕਟਰ ਨੇ ਦੇਸ਼ਵਾਸੀਆਂ ਨੂੰ ਸਰਦੀਆਂ ਤੋਂ ਪਹਿਲਾਂ ਕੋਵਿਡ-19 ਦੀ ਨਵੀਂ ਲਹਿਰ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਮੁੱਖ ਮੈਡੀਕਲ...

ਆਸਟ੍ਰੇਲੀਆ ਨੇ ਚੀਨ ‘ਚ ਪੱਤਰਕਾਰ ‘ਤੇ ਫ਼ੈਸਲੇ ‘ਚ ਦੇਰੀ ‘ਤੇ ਪ੍ਰਗਟਾਈ ਚਿੰਤਾ

ਸਿਡਨੀ – ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਇਸ ਗੱਲ ਤੋਂ ਡੂੰਘੀ ਚਿੰਤਾ ਵਿੱਚ ਹੈ ਕਿ ਆਸਟ੍ਰੇਲੀਅਨ ਪੱਤਰਕਾਰ...

ਅਮਰੀਕਾ ਨਾਲ ਲੱਗਦੀ ਕੈਨੇਡਾ ਸਰਹੱਦ ਨੇੜਿਓਂ ਮਿਲੀਆਂ 6 ਲਾਸ਼ਾਂ

ਮਾਂਟਰੀਅਲ : ਅਮਰੀਕਾ ਨਾਲ ਲੱਗਦੀ ਕਿਊਬਿਕ ਸਰਹੱਦ ਨੇੜੇ 6 ਲਾਸ਼ਾਂ ਮਿਲਣ ਮਗਰੋਂ ਸਰਹੱਦੀ ਪੁਲਸ ਹਰਕਤ ਵਿਚ ਆ ਗਈ। ਅਕਵੇਸਾਨੇ ਮੋਹੌਕ ਪੁਲਸ ਸਰਵਿਸ ਨੇ ਵੀਰਵਾਰ ਦੇਰ ਰਾਤ...

ਸਾਬਕਾ ਕੈਨੇਡੀਅਨ MP ਦਾ ਅਹਿਮ ਬਿਆਨ, ਕਿਹਾ-ਕੈਨੇਡਾ ਦੇ ਜ਼ਿਆਦਾਤਰ ਸਿੱਖ ਖਾਲਿਸਤਾਨ ਦੇ ਪੱਖ ‘ਚ ਨਹੀਂ

ਭਾਰਤੀ ਮੂਲ ਦੇ ਕੈਨੇਡਾ ਦੇ ਪਹਿਲੇ ਕੈਬਨਿਟ ਮੰਤਰੀ ਹਰਬ ਧਾਲੀਵਾਲ ਨੇ ਕਿਹਾ ਕਿ ਕੈਨੇਡਾ ਦੇ ਜ਼ਿਆਦਾਤਰ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ ਹਨ। ਇਕ ਸਮਾਚਾਰ ਏਜੰਸੀ ਨੂੰ...